PUNJABMAILUSA.COM

ਵਿਗਿਆਨਕਾਂ ਵੱਲੋਂ ਬ੍ਰਹਿਮੰਡ ‘ਚ ਸਭ ਤੋਂ ਗਰਮ ਗ੍ਰਹਿ ਦੀ ਖੋਜ

 Breaking News

ਵਿਗਿਆਨਕਾਂ ਵੱਲੋਂ ਬ੍ਰਹਿਮੰਡ ‘ਚ ਸਭ ਤੋਂ ਗਰਮ ਗ੍ਰਹਿ ਦੀ ਖੋਜ

ਵਿਗਿਆਨਕਾਂ ਵੱਲੋਂ ਬ੍ਰਹਿਮੰਡ ‘ਚ ਸਭ ਤੋਂ ਗਰਮ ਗ੍ਰਹਿ ਦੀ ਖੋਜ
June 07
21:44 2017

ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ) – ਵਿਗਿਆਨਕਾਂ ਨੇ ਸਭ ਤੋਂ ਗਰਮ ਗ੍ਰਿੁਹ ਦੀ ਖੋਜ ਕੀਤੀ ਹੈ। ਇਹ ਬ੍ਰਹਿਮੰਡ ਦੇ ਜ਼ਿਆਦਾਤਰ ਤਾਰਿਆਂ ਤੋਂ ਵੀ ਗਰਮ ਹੈ। ਨਵਾਂ ਗ੍ਰਹਿ ਸਾਡੀ ਧਰਤੀ ਤੋਂ 650 ਪ੍ਰਕਾਸ਼ ਸਾਲ ਦੂਰ ਹੈ। ਖੋਜਕਰਤਾਵਾਂ ਅਨੁਸਾਰ ਬ੍ਰਹਿਸਪਤੀ ਵਰਗਾ ਵਿਖਾਈ ਦੇਣ ਵਾਲਾ ਇਹ ਗ੍ਰਹਿ ਇਕ ਵਿਸ਼ਾਲ ਤਾਰੇ ਕੇਲਟ-9 ਦੀ ਪਰਿਕਰਮਾ ਕਰਦਾ ਹੈ। ਇਸ ‘ਚ ਡੇਢ ਦਿਨ ਦਾ ਵਕਤ ਲੱਗਦਾ ਹੈ। ਕੇਲਟ-9ਬੀ ਨਾਮਕ ਇਸ ਗ੍ਰਹਿ ‘ਤੇ ਦਿਨ ਦਾ ਉੱਚ ਤਾਪਮਾਨ 4.326 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਵਜ੍ਹਾ ਨਾਲ ਇਸ ਗ੍ਰਹਿ ਨੂੰ ਜ਼ਿਆਦਾਤਰ ਤਾਰਿਆਂ ਨਾਲੋਂ ਗਰਮ ਕਰਾਰ ਦਿੱਤਾ ਗਿਆ ਹੈ। ਇਸ ਦਾ ਤਾਪਮਾਨ ਸੂਰਜ ਤੋਂ ਕੇਵਲ 926 ਡਿਗਰੀ ਸੈਲਸੀਅਸ ਘੱਟ ਹੈ। ਕੇਲਟ-9ਬੀ ਜਿਸ ਤਾਰੇ ਦੀ ਪਰਿਕਰਮਾ ਕਰਦਾ ਹੈ ਉਸ ਤੋਂ ਅਲਟਰਾ ਵਾਇਲਟ ਰੈਡੀਏਸ਼ਨ ਇੰਨਾ ਤੇਜ਼ ਹੈ ਕਿ ਸ਼ਾਇਦ ਇਹ ਗ੍ਰਹਿ ਵਾਸ਼ਪਿਤ ਹੋ ਰਿਹਾ ਹੋਏਗਾ। ਇਸੇ ਕਾਰਨ ਇਸ ਦੇ ਪਿੱਛੇ ਗੈਸ ਦੀ ਪੂਛ ਜਿਹੀ ਵਿਖਾਈ ਦਿੰਦੀ ਹੈ ਜੋ ਧੂਮਕੇਤੂ ਵਰਗਾ ਦਿ੫ਸ਼ ਪੈਦਾ ਕਰਦੀ ਹੈ। ਇਸ ਗ੍ਰਹਿ ਦਾ ਵੀਰਵਾਰ ਦੀ ਤੁਲਨਾ ‘ਚ ਤਾਂ ਦ੍ਰਵਮਾਨ 2.8 ਗੁਣਾ ਜ਼ਿਆਦਾ ਹੈ ਪ੍ਰੰਤੂ ਘਣਤਵ ਅੱਧਾ ਹੈ। ਅਮਰੀਕਾ ਦੀ ਓਹੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਸਕਾਟ ਗੁਡੀ ਨੇ ਕਿਹਾ ਕਿ ਦ੍ਰਵਮਾਨ ‘ਤੇ ਆਧਾਰਤ ਪਰਿਭਾਸ਼ਾ ਤਹਿਤ ਇਹ ਇਕ ਗ੍ਰਹਿ ਹੈ। ਹਾਲਾਂਕਿ ਇਸ ਦਾ ਵਾਤਾਵਰਨ ਯਕੀਨਨ ਕਿਸੇ ਦੂਸਰੇ ਗ੍ਰਹਿ ਦੀ ਤੁਲਨਾ ‘ਚ ਅਲੱਗ ਹੈ। ਅਜਿਹਾ ਦਿਨ ਦੇ ਸਮੇਂ ਇਸ ਦੇ ਤਾਪਮਾਨ ਦੇ ਕਾਰਨ ਹੈ। ਰੈਡੀਏਸ਼ਨ ਦੇ ਚੱਲਦਿਆਂ ਇਸ ‘ਤੇ ਦਿਨ ਦਾ ਤਾਪਮਾਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਇਸ ਦੇ ਚੱਲਦੇ ਪਾਣੀ, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਆਦਿ ਦੇ ਅਣੂ ਨਹੀਂ ਬਣ ਸਕਦੇ ਹਨ। ਇਸ ਵਜ੍ਹਾ ਨਾਲ ਇਸ ਗ੍ਰਹਿ ‘ਤੇ ਜੀਵਨ ਦੀ ਸੰਭਾਵਨਾ ਨਹੀਂ ਦਿੱਖਦੀ ਹੈ। ਇਹ ਗ੍ਰਹਿ ਆਪਣੇ ਤਾਰੇ ਦੇ ਇੰਨਾ ਕਰੀਬ ਪਰਿਕਰਮਾ ਕਰਦਾ ਹੈ ਕਿ ਤਾਰੇ ਦੇ ਵਿਸਥਾਰ ਹੋਣ ‘ਤੇ ਇਹ ਗ੍ਰਹਿ ਉਸ ‘ਚ ਸਮਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article