PUNJABMAILUSA.COM

ਵਿਅਤਨਾਮ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 37 ਦੀ ਮੌਤ

ਵਿਅਤਨਾਮ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 37 ਦੀ ਮੌਤ

ਵਿਅਤਨਾਮ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 37 ਦੀ ਮੌਤ
October 12
09:17 2017

ਹੇਨੋਈ, 12 ਅਕਤੂਬਰ (ਪੰਜਾਬ ਮੇਲ)- ਵਿਅਤਨਾਮ ਦੇ ਨਾਰਥ ਅਤੇ ਸੈਂਟਰਲ ਪ੍ਰੋਵਿੰਸ ‘ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿਛਲੇ ਤਿੰਨ ਦਿਨਾਂ ਵਿਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਤੋਂ ਜ਼ਿਆਦਾ ਲਾਪਤਾ ਹਨ। ਖ਼ਬਰ ਏਜੰਸੀ ਮੁਤਾਬਕ ਹੜ੍ਹ ਕਾਰਨ ਹਾ ਤਿੰਹ ਅਤੇ ਨਾਹੇ ਅਨ ਪ੍ਰੋਵਿੰਸ ਜ਼ਿਆਦਾ ਪ੍ਰਭਾਵਤ ਹੋਏ ਹਨ। ਰਿਪੋਰਟਾਂ ਮੁਤਾਬਕ ਤੇਜ਼ ਮੀਂਹ ਦੇ ਕਾਰਨ ਕਈ ਡੈਮਾਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਅਤੇ ਡੈਮਾਂ ਤੋਂ ਪਾਣੀ ਛੱਡਣਾ ਜ਼ਰੂਰੀ ਹੋ ਗਿਆ ਜਿਸ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 200 ਤੋਂ ਜ਼ਿਆਦਾ ਮਕਾਨ ਢਹਿ ਗਏ ਹਨ ਅਤੇ ਕਰੀਬ 15 ਹਜ਼ਾਰ ਮਕਾਨ ਡੁੱਬ ਗਏ ਹਨ। ਬਚਾਅ ਟੀਮਾਂ ਹੁਣ ਤੱਕ 17 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਚੁੱਕੀਆਂ ਹਨ। ਹੁਣ ਵੀ ਕਰੀਬ ਦੋ ਲੱਖ ਲੋਕ ਹੜ੍ਹ ਵਾਲੇ ਇਲਾਕਿਆਂ ਵਿਚ ਫਸੇ ਹੋਏ ਹਨ। ਖੇਤੀਬਾੜੀ ਮੰਤਰੀ ਕਾਂਗ ਨੇ ਦੱਸਿਆ ਕਿ ਪਾਣੀ ਜਮ੍ਹਾ ਹੋਣ ਦੇ ਕਾਰਨ ਅੱਠ ਹਜ਼ਾਰ ਹੈਕਟੇਅਰ ਵਿਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਅਤੇ 40 ਹਜ਼ਾਰ ਮਵੇਸ਼ੀ ਜਾਂ ਤਾਂ ਮਾਰੇ ਗਏ ਜਾਂ ਰੁੜ੍ਹ ਗਏ ਹਨ।
ਦੱਸ ਦੇਈਏ ਕਿ ਵਿਅਤਨਾਮ ਦੀ ਲੰਬੀ ਸਰਹੱਦ ਸਮੁੰਦਰ ਨਾਲ ਲੱਗੀ ਹੋਈ ਹੈ ਜਿਸ ਦੇ ਚਲਦਿਆਂ ਵਿਅਤਨਾਮ ਨੂੰ ਹਮੇਸ਼ਾ ਤੂਫ਼ਾਨ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੁਦਰਤੀ ਮਾਰ ਕਾਰਨ ਹਰ ਸਾਲ ਇੱਥੇ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਿਛਲੇ ਮਹੀਨੇ ਤੂਫਾਨ ਡੋਕਸੁਰੀ ਵਿਅਤਨਾਮ ਦੇ ਮੱਧ ਖੇਤਰ ਨਾਲ ਟਕਰਾਇਆ ਸੀ ਜਿਸ ਦੇ ਹਿਊ ਸਿਟੀ ਦੇ ਕਰੀਬ 300 ਮਕਾਨਾਂ ਦੀ ਛੱਤਾਂ ਉਡ ਗਈਆਂ ਸੀ ਅਤੇ 14 ਲੋਕਾਂ ਦੀ ਮੌਤ ਹੋ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

Read Full Article
    ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

Read Full Article
    ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

Read Full Article
    ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

Read Full Article
    ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

Read Full Article
    ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

Read Full Article
    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

Read Full Article
    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

Read Full Article
    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Read Full Article
    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

Read Full Article
    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

Read Full Article
    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

Read Full Article
    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

Read Full Article
    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

Read Full Article