PUNJABMAILUSA.COM

ਵਾਕਾ ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਅੱਜ

ਵਾਕਾ ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਅੱਜ

ਵਾਕਾ ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਅੱਜ
January 07
21:00 2016

sports
ਪਰਥ, 7 ਜਨਵਰੀ (ਪੰਜਾਬ ਮੇਲ)- ਭਾਰਤੀ ਟੀਮ ਨੇ ੲਿੱਥੇ ਵਾਕਾ ਸਟੇਡੀਅਮ ਵਿੱਚ ਭਾਰੀ ਗਰਮੀ ਦੌਰਾਨ ਚਾਰ ਘੰਟੇ ਦਾ ਸਖਤ ਅਭਆਸ ਕੀਤਾ। ਮੈਦਾਨ ਦੀ ਕੇਂਦਰੀ ਪਿੱਚ ੳੁੱਤੇ ਖੇਡਦਿਆਂ ਖਿਡਾਰੀਆਂ ਨੇ ਜ਼ਬਰਦਸਤ ਪਸੀਨਾ ਵਹਾਇਆ। ਭਾਰਤੀ ਟੀਮ ਆਸਟਰੇਲੀਆ ਵਿੱਚ ਪੰਜ ਇੱਕ ਰੋਜ਼ਾ ਅਤੇ ਤਿੰਨ ਟਵੰਟੀ-20 ਮੈਚ ਖੇਡੇਗੀ।
ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੇ ਵਿਰੁੱਧ ਇੱਕ ਰੋਜ਼ਾ ਕ੍ਰਿਕਟ ਲਡ਼ੀ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਵਾਕਾ ਮੈਦਾਨ ੳੁੱਤੇ ਆਸਟਰੇਲੀਆ ਇਲੈਵਲ ਦੇ ਨਾਲ ਦੋ ਪ੍ਰੈਕਟਿਸ ਮੈਚ ਖੇਡੇਗੀ। ਭਲਕੇ ਹੋਣ ਵਾਲਾ ਮੇੈਚ ਟਵੰਟੀ-20 ਹੋਵੇਗਾ ਅਤੇ ਸ਼ਨਿਚਰਵਾਰ ਨੂੰ ਹੋਣ ਵਾਲਾ ਮੇੈਚ 50 ਓਵਰਾਂ ਦਾ ਹੋਵੇਗਾ। ਇਹ ਟੀਮ ਪੱਛਮੀ ਆਸਟਰੇਲੀਆ ਦੀ ਪ੍ਰਮੁੱਖ ਟੀਮ ਨਹੀ ਹੋਵੇਗੀ ਕਿੳੁਂਕ ਪ੍ਰਮੁੱਖ ਟੀਮ ਪਰਥ ਸਕੌਚਰਜ਼ ਦੇ ਨਾਂ ਥੱਲੇ ਅਜੇ ਬਿੱਗ ਬੈਸ਼ ਲੀਗ ਖੇਡ ਰਹੀ ਹੈ। ੳੁਸਦੇ ਖਿਡਾਰੀ ਇਸ ਮੈਚ ਲੲੀ ਸਮਾਂ ਨਹੀ ਕੱਢ ਸਕਣਗੇ। ਭਾਰਤ ਆਸਟਰੇਲੀਆ ਵਿਰੁੱਧ ਪੰਜ ਮੈਚਾਂ ਦੀ ਲਡ਼ੀ ਦਾ ਪਹਿਲਾ ਮੈਚ 12 ਜਨਵਰੀ ਨੂੰ ਖੇਡੇਗਾ। ਅਜੇ ਸੀਮਤ ਓਵਰਾਂ ਦੀ ਭਾਰਤੀ ਟੀਮ ਇੱਥੇ ਪੁੱਜੀ ਹੈ ਜਦੋਂਕਿ ਟਵੰਟੀ- 20 ਧੁਨੰਤਰ ਯੁਵਰਾਜ ਸਿੰਘ ਹਰਭਜਨ ਸਿੰਘ ਅਤੇ ਆਸ਼ੀਸ਼ ਨੇਹਰਾ ਇੱਕ ਰੋਜ਼ਾ ਲਡ਼ੀ ਸਮਾਪਤ ਹੋਣ ਬਾਅਦ ਟੀਮ ਨਾਲ ਜੁਡ਼ਨਗੇ। ਇਨ੍ਹਾ ਦੋ ਮੈਚਾਂ ਵਿੱਚ ਮਹਿੰਦਰ ਸਿੰਘ ਧੋਨੀ ਅਤੇ ਟੀਮ ਨਿਰਦੇਸ਼ਕ ਰਵੀ ਸ਼ਾਸਤਰੀ ਨੂੰ ਸੰਭਾਵੀ ਇਲੈਵਨ ਨੂੰ ਤੈਅ ਕਰਨ ਵਿੱਚ ਸਹਾਇਤਾ ਮਿਲੇਗੀ। ਮੈਚ ਨੂੰ ਅਧਿਕਾਰਤ ਦਰਜਾ ਨਹੀ ਮਿਲਿਆ, ਇਸ ਲੲੀ ਇਸ ਵਿੱਚ ਸਾਰੇ ਖਿਡਾਰੀ ਹਿੱਸਾ ਲੈ ਸਕਦੇ ਹਨ। ਧੋਨੀ ਲੲੀ ਸਭ ਤੋਂ ਅਹਿਮ ਸੁਰੇਸ਼ ਰੈਨਾ ਦੀ ਥਾਂ ਕਿਸੇ ਖਿਡਾਰੀ ਨੂੰ ਫਿੱਟ ਕਰਨਾ ਹੋਵਗਾ। ਮਨੀਸ਼ ਪਾਡੇ ਅਤੇ ਗੁਰਕੀਰਤ ਸਿੰਘ ਮਾਨ ਵਿੱਚੋਂ ਕਿਸੇ ਨੂੰ ਵੀ ੲਿਸ ਸਥਾਨ ੳੁੱਤੇ ੳੁਤਾਰਿਆ ਜਾ ਸਕਦਾ ਹੈ। ਪਾਂਡੇ ਨੇ ਹੁਣ ਤਕ ਜ਼ਿੰਬਬਾਵੇ ਵਿਰੁੱਧ ਹੀ ਇੱਕ ਇੱਕ ਰੋਜ਼ਾ ਮੈਚ ਖੇਡਿਆ ਹੈ। ਇਸ ਵਿੱਚ ੳੁਸਨੇ 71 ਦੌਡ਼ਾਂ ਬਣਾੲੀਆਂ ਸਨ ਜਦੋਂ ਕਿ ਗਰਕੀਰਤ ਨੇ ਅਜੇ ਅੰਤਰਰਾਸ਼ਟਰੀ ਕਿ੍ਕਟ ਵਿੱਚ ਸ਼ੁਰੂਆਤ ਕਰਨੀ ਹੈ। ਗੁਰਕੀਰਤ ਚੰਗਾ ਆਫ ਬਰੇਕ ਗੇਂਦਬਾਜ਼ ਵੀ ਹੈ। ਜੇ ਧੋਨੀ ਰਵੀ ਚੰਦਰਨ ਅਸ਼ਵਿਨ ਨੂੰ ਕੇਵਲ ਇੱਕ ਸਪਿੰਨਰ ਦੇ ਰੂਪ ਵਿੱਚ ੳੁਤਾਰਨਾ ਚਾਹੇਗਾ ਤਾਂ ੳੁਹ ਦੂਜੇ ਸਪਿੰਨਰ ਦੀ ਘਾਟ ਵੀ ਪੂਰੀ ਕਰ ਸਕਦਾ ਹੈ।
ਪਹਿਲੇ ਟਵੰਟੀ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਆਸ਼ੀਸ਼ ਨੇਹਰਾ ੳੁੱਤੇ ਟਿਕੀਆਂ ਰਹਿਣਗੀਆਂ। ਇਹ ਮੰਨਿਆ ਜਾਂਦਾ ਹੈ ਤਿਨਾਂ ਅਹਿਮ ਖਿਡਾਰੀਆਂ ਦੀ ਵਾਪਸੀ ਟਵੰਟੀ 20 ਵਿਸ਼ਵ ਕੱਪ ਵਿੱਚ ਥਾਂ ਬਣਾੳੁਣ ਦੇ ਮੱਦੇਨਜ਼ਰ ਹੋੲੀ ਹੈ। ਆਸਟਰੇਲੀਆ ਵਿਰੁੱਧ ਆਗਾਮੀ ਲਡ਼ੀ ਵਿੱਚ ਸਭ ਦੀਆਂ ਨਜ਼ਰਾਂ ਇਨ੍ਹਾਂ ੳੁੱਤੇ ਟਿਕੀਆਂ ਰਹਿਣਗੀਆਂ। ਨੌਜਵਾਨ ਖਿਡਾਰੀ ਹਾਰਦਿਕ ਪਾਂਡੇ ਵੀ ਇਸ ਮੌਕੇ ਨੂੰ ਅਜਾਂੲੀ ਨਹੀ ਜਾਣ ਦੇਵੇਗਾ, ੳੁਸ ਕੋਲ ਵੀ ਟੀਮ ਵਿੱਚ ਥਾਂ ਬਣਾੳੁਣ ਦਾ ਮੌਕਾ ਹੈ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੁੱਝ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇ ਸਕਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article