ਵਾਈਟ ਹਾਊਸ ‘ਚ ਪਹੁੰਚੇ ਪੰਜ ਭਾਰਤੀ

January 05
20:48
2017
ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜ ਸ਼ਾਹ ਸਮੇਤ ਪੰਜ ਭਾਰਤੀਆਂ ਨੂੰ ਵਾਈਟ ਹਾਊਸ ‘ਚ ਮਹੱਤਵਪੂਰਨ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ। ਇਹਨਾਂ ਵਿਚੋਂ ਕਮਲਾ ਹੈਰਿਸ ਵੀ ਹੈ ਜੋ ਪਹਿਲੀ ਵਾਰ ਸੈਨੇਟਰ ਚੁਣੀ ਗਈ ਹੈ। ਇਸ ਤੋਂ ਇਲਾਵਾ ਐਮੀ ਬੇਰਾ , ਰੋ ਖੰਨਾ , ਅਤੇ ਪੈਮਲਾ ਜੈਪਾਲ ਦਾ ਨਾਮ ਸ਼ਾਮਲ ਹੈ।
ਡੈਮੋਕ੍ਰਟਿਟਕ ਦਲੀਪ ਸਿੰਘ ਸੌਂਡ ਪਹਿਲੇ ਅਮਰੀਕੀ-ਭਾਰਤੀ ਹਨ ਜੋ ਸਾਲ 1956 ਵਿੱਚ ਕਾਂਗਰਸ ਤੋਂ ਚੁਣੇ ਗਏ ਸਨ। ਇਸ ਤੋਂ 48 ਸਾਲ ਬਾਅਦ 2004 ਵਿੱਚ ਰਿਪਬਲਿਕਨ ਪੀਯੂਸ਼ ਬੌਬੀ ਜਿੰਦਲ ਚੁਣੇ ਗਏ ਹਨ।
There are no comments at the moment, do you want to add one?
Write a comment