PUNJABMAILUSA.COM

ਲੁਧਿਆਣਾ ਮਿਊਂਸੀਪਲ ਚੋਣ : ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਲੁਧਿਆਣਾ ਮਿਊਂਸੀਪਲ ਚੋਣ : ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਲੁਧਿਆਣਾ ਮਿਊਂਸੀਪਲ ਚੋਣ : ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
February 04
05:37 2018

ਲੁਧਿਆਣਾ, 4 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 24 ਫਰਵਰੀ ਨੂੰ ਲੁਧਿਆਣਾ ‘ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ। ਪਹਿਲੀ ਸੂਚੀ ‘ਚ ਸ਼ਾਮਲ ਉਮੀਦਵਾਰਾਂ ਦੀ ਨਾਂ ਇਸ ਤਰ੍ਹਾਂ ਹਨ—

ਵਾਰਡ ਨੰਬਰ-1 ਤੋਂ ਕੁਮਾਰੀ ਦਿਵਿਆਿ ਦਾਨਵ, ਪੁੱਤਰੀ ਵਿਜੇ ਕੁਮਾਰ ਦਾਨਵ
ਵਾਰਡ ਨੰਬਰ-2 ਤੋਂ ਗੁਰਮੇ ਸਿੰਘ ਜਾਜੀ, ਪੁੱਤਰ ਨਿਰੰਜਣ ਸਿੰਘ
ਵਾਰਡ ਨੰਬਰ-3 ਤੋਂ ਬੀਬੀ ਨਿੰਦਰਜੀਤ ਕੌਰ ਢਿੱਲੋਂ, ਪਤਨੀ ਰਣਜੀਤ ਸਿੰਘ ਢਿੱਲੋਂ
ਵਾਰਡ ਨੰਬਰ-5 ਤੋਂ(ਜਨਰਲ ਔਰਤ) ਬੀਬੀ ਬਲਜਿੰਦਰ ਕੌਰ, ਪਤਨੀ ਸੁਰਿੰਦਰ ਸਿੰਘ ਬਾਜਵਾ
ਵਾਰਡ ਨੰਬਰ-6 ਤੋਂ(ਐੱਸ. ਸੀ.) ਸਰਬਜੀਤ ਸਿੰਘ ਲਾਡੀ, ਸਾਬਕਾ ਕੌਂਸਲਰ
ਵਾਰਡ ਨੰਬਰ-7 ਤੋਂ ਬੀਬੀ ਕੁਲਦੀਪ ਕੌਰ ਭਿੰਡਰ, ਪਤਨੀ ਤਰਸੇਮ ਸਿੰਘ ਭਿੰਡਰ
ਵਾਰਡ ਨੰਬਰ-9 ਤੋਂ (ਜਨਰਲ ਔਰਤ) ਪੂਜਾ ਰਾਣੀ, ਪਤਨੀ ਨੀਰਜ ਪਟੇਲ
ਵਾਰਡ ਨੰਬਰ-12 ਤੋਂਕੰਵਲਜੀਤ ਸਿੰਘ ਨਿੱਕੂ ਗਰੇਵਾਲ
ਵਾਰਡ ਨੰਬਰ-13 ਤੋਂ (ਐੱਸ. ਸੀ.) ਬੀਬੀ ਮਨਦੀਪ ਕੌਰ ਸੰਧੂ, ਸਾਬਕਾ ਕੌਂਸਲਰ
ਵਾਰਡ ਨੰਬਰ-14 ਤੋਂ (ਬੀ. ਸੀ.) ਭਰਪੂਰ ਸਿੰਘ, ਪੁੱਤਰ ਨਿਰਮਲ ਸਿੰਘ
ਵਾਰਡ ਨੰਬਰ-17 ਤੋਂ (ਜਨਰਲ ਔਰਤ) ਬੀਬੀ ਜਸਮੀਤ ਕੌਰ, ਪਤਨੀ ਬਲਵਿੰਦਰ ਸਿੰਘ
ਵਾਰਡ ਨੰਬਰ-18 ਤੋਂ ਸੁਖਦੇਵ ਸਿੰਘ ਗਿੱਲ, ਸਾਬਕਾ ਕੌਂਸਲਰ
ਵਾਰਡ ਨੰਬਰ-25 ਤੋਂ (ਜਨਰਲ ਔਰਤ) ਸੁਸ਼ਮਾ ਰਾਣੀ ਸੋਢੀ, ਪਤਨੀ ਹਰਦੇਵ ਸਿੰਘ ਸੋਢੀ
ਵਾਰਡ ਨੰਬਰ-26 ਤੋਂ ਸੁਰਜੀਤ ਸਿੰਘ ਰਾਏ, ਸਾਬਕਾ ਕੌਂਸਲਰ
ਵਾਰਡ ਨੰਬਰ-27 ਤੋਂ (ਜਨਰਲ ਔਰਤ) ਬੀਬੀ ਗੁਰਮੇਲ ਕੌਰ, ਪਤਨੀ ਸੁਰਿੰਦਰ ਸਿੰਘ ਛਿੰਦਾ
ਵਾਰਡ ਨੰਬਰ-28 ਤੋਂ ਪਰਮਜੀਤ ਸਿੰਘ ਗਰਚਾ, ਪੁੱਤਰ ਗੁਰਮੇਲ ਸਿੰਘ
ਵਾਰਡ ਨੰਬਰ-33 ਤੋਂ (ਜਨਰਲ ਔਰਤ) ਬੀਬੀ ਸਰਬਜੀਤ ਕੌਰ ਸੰਧੂ, ਪਤਨੀ ਹਰਜਿੰਦਰ ਸਿੰਘ ਸੰਧੂ
ਵਾਰਡ ਨੰਬਰ-34 ਤੋਂ ਰਖਵਿੰਦਰ ਸਿੰਘ ਗਾਬੜੀਆ, ਸਾਬਕਾ ਕੌਂਸਲਰ
ਵਾਰਡ ਨੰਬਰ-35 ਤੋਂ ਬੀਬੀ ਰਣਜੀਤ ਕੌਰ, ਪਤਨੀ ਕੁਲਦੀਪ ਸਿੰਘ ਖਾਲਸਾ
ਵਾਰਡ ਨੰਬਰ-36 ਤੋਂ ਜਗਬੀਰ ਸਿੰਘ ਸੋਖੀ, ਸਾਬਕਾ ਕੌਂਸਲਰ
ਵਾਰਡ ਨੰਬਰ-38 ਤੋਂ ਸਵਰਣ ਸਿੰਘ ਮਹੌਲੀ, ਸਾਬਕਾ ਕੌਂਸਲਰ
ਵਾਰਡ ਨੰਬਰ-39 ਤੋਂ (ਜਨਰਲ ਔਰਤ) ਬੀਬੀ ਜਸਵਿੰਦਰ ਕੌਰ ਪਲਾਹਾ, ਪਤਨੀ ਹਰਦੀਪ ਸਿੰਘ ਪਲਾਹਾ
ਵਾਰਡ ਨੰਬਰ-40 ਤੋਂ ਪਰਦੀਪ ਕੁਮਾਰ ਦੀਪੂ
ਵਾਰਡ ਨੰਬਰ-41 ਤੋਂ (ਜਨਰਲ ਔਰਤ) ਬੀਬੀ ਕੁਲਵਿੰਦਰ ਕੌਰ ਗੋਗਾ, ਪਤਨੀ ਸੋਹਣ ਸਿੰਘ ਗੋਗਾ
ਵਾਰਡ ਨੰਬਰ-44 ਤੋਂ ਮੀਤ ਪਾਲ ਸਿੰਘ ਦੁੱਗਰੀ
ਵਾਰਡ ਨੰਬਰ-45 ਤੋਂ (ਐੱਸ. ਸੀ) ਬੀਬੀ ਬਲਜੀਤ ਕੌਰ, ਪਤਨੀ ਜਸਵਿੰਦਰ ਸਿੰਘ ਭੋਲਾ, ਸਾਬਕਾ ਕੌਂਸਲਰ
ਵਾਰਡ ਨੰਬਰ-46 ਤੋਂ ਹਰਭਜਨ ਸਿੰਘ ਡੰਗ, ਸਾਬਕਾ ਕੌਂਸਲਰ
ਵਾਰਡ ਨੰਬਰ-47 ਤੋਂ (ਐੱਸ. ਸੀ.) ਬੀਬੀ ਜਸਵਿੰਦਰ ਕੌਰ, ਪਤਨੀ ਗੁਰਮੀਤ ਸਿੰਘ ਸਿੱਧੂ
ਵਾਰਡ ਨੰਬਰ-48 ਤੋਂ ਗੁਰਦੀਪ ਸਿੰਘ ਛਾਬੜਾ
ਵਾਰਡ ਨੰਬਰ-49 ਤੋਂ (ਜਨਰਲ ਔਰਤ) ਬੀਬੀ ਸਰਬਜੀਤ ਕੌਰ ਗਿੱਲ, ਪਤਨੀ ਇੰਦਰਜੀਤ ਸਿੰਘ ਗਿੱਲ, ਸਾਬਕਾ ਕੌਂਸਲਰ
ਵਾਰਡ ਨੰਬਰ-50 ਤੋਂ ਜੀਵਨ ਸੇਖਾ
ਵਾਰਡ ਨੰਬਰ-54 ਤੋਂ (ਬੀ. ਸੀ.) ਬੀਬੀ ਸੁਰਿੰਦਰ ਕੌਰ ਮੰਨਾ, ਪਤਨੀ ਨਰਿੰਦਰ ਸਿੰਘ ਮੰਨਾ
ਵਾਰਡ ਨੰਬਰ-70 ਤੋਂ ਤਨਵੀਰ ਸਿੰਘ ਧਾਲੀਵਾਲ, ਸਾਬਕਾ ਕੌਂਸਲਰ
ਵਾਰਡ ਨੰਬਰ-71 (ਔਰਤ) ਬੀਬਾ ਨਵਦਿਆਲ ਸਿੰਘ, ਪੁੱਤਰੀ ਬੀਬੀ ਸੁਰਿੰਦਰ ਕੌਰ ਦਿਆਲ
ਵਾਰਡ ਨੰਬਰ-72 ਤੋਂ ਹਰਪ੍ਰੀਤ ਸਿੰਘ ਬੇਦੀ, ਸਾਬਕਾ ਕੌਂਸਲਰ
ਵਾਰਡ ਨੰਬਰ-74 ਤੋਂ ਬੀਬੀ ਪਰਮਜੀਤ ਕੌਰ ਸ਼ਿਵਾਲਿਕ, ਸਾਬਕਾ ਕੌਂਸਲਰ
ਵਾਰਡ ਨੰਬਰ-75 ਤੋਂ (ਜਨਰਲ ਔਰਤ) ਬੀਬੀ ਸੁਖਵਿੰਦਰ ਕੌਰ, ਪਤਨੀ ਭੁਪਿੰਦਰ ਸਿੰਘ ਭਿੰਦਾ, ਸਾਬਕਾ ਕੌਂਸਲਰ
ਵਾਰਡ ਨੰਬਰ-81 ਤੋਂ ਬੀਬੀ ਕਮਲਜੀਤ ਕੌਰ, ਪਤਨੀ ਪ੍ਰਿੰਸ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article