PUNJABMAILUSA.COM

ਲਾਸ ਵੇਗਾਸ ਗੋਲੀਬਾਰੀ; ਸ਼ੂਟਰ ਸਟੀਫਨ ਪੈਡਾਕ ਬਾਰੇ ਨਵੀਆਂ ਜਾਣਕਾਰੀਆਂ ਆਈਆਂ ਸਾਹਮਣੇ

ਲਾਸ ਵੇਗਾਸ ਗੋਲੀਬਾਰੀ; ਸ਼ੂਟਰ ਸਟੀਫਨ ਪੈਡਾਕ ਬਾਰੇ ਨਵੀਆਂ ਜਾਣਕਾਰੀਆਂ ਆਈਆਂ ਸਾਹਮਣੇ

ਲਾਸ ਵੇਗਾਸ ਗੋਲੀਬਾਰੀ; ਸ਼ੂਟਰ ਸਟੀਫਨ ਪੈਡਾਕ ਬਾਰੇ ਨਵੀਆਂ ਜਾਣਕਾਰੀਆਂ ਆਈਆਂ ਸਾਹਮਣੇ
October 06
16:44 2017

ਵਾਸ਼ਿੰਗਟਨ, 6 ਅਕਤੂਬਰ (ਪੰਜਾਬ ਮੇਲ)- ਲਾਸ ਵੇਗਾਸ ‘ਚ ਹੋਈ ਗੋਲੀਬਾਰੀ ਦੇ ਸ਼ੂਟਰ ਸਟੀਫਨ ਪੈਡਾਕ ਦੇ ਬਾਰੇ ‘ਚ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਟੈਕਸਾਸ ‘ਚ ਬੀ.ਐੱਸ. ਗਨਸ਼ਾਪ ਦੇ ਮਾਲਕ ਪਾਲ ਪੇਡਲ ਨੇ ਕਿਹਾ ਕਿ ਪੈਡਾਕ ਕਈ ਵਾਰ ਉਨ੍ਹਾਂ ਦੀ ਦੁਕਾਨ ‘ਚ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਆਖਰੀ ਵਾਰ 2016 ‘ਚ ਜਦੋਂ ਉਹ ਦੁਕਾਨ ‘ਤੇ ਆਇਆ ਸੀ ਉਸ ਸਮੇਂ ਉਹ ਚੁੱਪ ਸੀ। ਪੇਡਲ ਨੇ ਡਬਲਯੂ.ਐੱਫ.ਏ.ਏ. ਨੂੰ ਦੱਸਿਆ ਕਿ ਉਹੀਂ ਨੇਵਾਦਾ ‘ਚ ਗਨਸ ਐਂਡ ਗਿਟਾਰਸ ਦੇ ਪ੍ਰਬੰਧਕ ਕ੍ਰਿਸ ਸੁਲਿਵਨ ਨੇ ਕਿਹਾ ਕਿ ਲਾਸ ਵੇਗਾਸ ਹਾਦਸੇ ਤੋਂ 4 ਦਿਨ ਪਹਿਲਾਂ ਜਦੋਂ ਉਹ ਰਾਈਫਲ ਖਰੀਦਣ ਆਇਆ ਸੀ ਉਦੋਂ ਉਹ ਬਹੁਤ ਖੁਸ਼ ਸੀ। ਜ਼ਿਕਰਯੋਗ ਹੈ ਕਿ ਲਾਸ ਵੇਗਾਸ ‘ਚ ਆਯੋਜਿਤ ਇਕ ਸੰਗੀਤ ਪ੍ਰੋਗਰਾਮ ਦੇ ਦੌਰਾਨ ਬੰਦੂਕਧਾਰੀ ਸਟੀਫਨ ਪੈਡਾਕ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ 59 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਾਲ ਪੇਡਸ ਨੇ ਕਿਹਾ ਕਿ ਉਹ ਪਿਛਲੇ ਸਾਲ ਜਦੋਂ ਦੁਕਾਨ ‘ਤੇ ਆਇਆ ਸੀ। ਉਹ ਦੁਕਾਨ ਦੇ ਸਟਾਫ ਨਾਲ ਵੀ ਮੁਸ਼ਕਿਲ ਨਾਲ ਹੀ ਗੱਲ ਕਰ ਰਿਹਾ ਸੀ। ਉਸ ਸਮੇਂ ਉਹ ਭੂਤ ਵਾਂਗ ਦਿੱਖ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪੈਡਾਕ 2010 ਅਤੇ 2011 ਤੋਂ ਜਾਣਦੇ ਹਨ। ਜਦੋਂ ਉਸ ਨੇ ਹੈਡਗਨ ਖਰੀਦੀ ਸੀ। ਜਿਹੜੀ ਕਿ ਆਮ ਤੌਰ ‘ਤੇ ਖੁਫੀਆ ਏਜੰਸੀਆਂ ਵੱਲੋਂ ਇਸਤੇਮਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੈਡਾਕ ਲਈ ਇੰਨੀ ਮਹਿੰਗੀ ਖਰੀਦਾਰੀ ਆਮ ਸੀ।
ਜ਼ਿਕਰਯੋਗ ਹੈ ਕਿ ਪੈਡਾਕ ਦਾ ਟੈਕਸਾਸ ‘ਚ ਇਕ ਸਾਲ ਪਹਿਲਾਂ ਵਾਲਾ ਸੁਭਾਅ ਅਤੇ ਵੇਗਾਸ ਹਮਲੇ ਤੋਂ ਇਕ ਹਫਤੇ ਪਹਿਲਾਂ ਨੇਵਾਦਾ ‘ਚ ਦੁਕਾਨ ‘ਤੇ ਪ੍ਰਦਰਸ਼ਿਤ ਹੋਣ ਵਾਲਾ ਸੁਭਾਅ ਬਿਲਕੁਲ ਉਲਟ ਸੀ।
ਕ੍ਰਿਸ ਸੁਲਿਵਨ ਨੇ ਦੱਸਿਆ ਕਿ ‘ਇਹ ਇਕ ਆਮ ਦਿਨ ਸੀ’ ਪੈਡਾਕ ਦੇ 28 ਸਤੰਬਰ ਦੀ ਯਾਤਰਾ ਦੇ ਸਪੈਰਟ੍ਰਮ ਨੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਹ ਆਇਆ ਅਤੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਸੜਕ ਪਾਰ ਚੱਲਾ ਗਿਆ। ਫਿਰ ਵਾਲਮਾਰਟ ‘ਤੇ ਕੁਝ ਖਰੀਦਦਾਰੀ ਕੀਤੀ ਅਤੇ ਵਾਪਸ ਆਇਆ। ਮੇਰੇ ਨਾਲ ਹੱਥ ਮਿਲਾਇਆ ਅਤੇ ਚੱਲਾ ਗਿਆ।
ਸੁਲਿਵਨ ਨੇ ਕਿਹਾ ਕਿ ਉਸ ਦੇ ਦਿਮਾਗ ‘ਚ ਕੀ ਚੱਲ ਰਿਹਾ ਸੀ, ਇਸ ਦੇ ਬਾਰੇ ‘ਚ ਕੋਈ ਸੰਕੇਤ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਦਿਨ ਗਨ ਪੈਡਾਕ ਦੇ ਉਸ ਹੋਟਲ ਦੇ ਕਮਰੇ ‘ਚ ਨਹੀਂ ਮਿਲੀ, ਜਿਥੇ ਉਸ ਨੇ ਐਤਵਾਰ ਨੂੰ 22,000 ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ‘ਚ 59 ਲੋਕ ਮਾਰੇ ਗਏ ਅਤੇ 515 ਤੋਂ ਵਧ ਜ਼ਖਮੀ ਹੋ ਗਏ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article