PUNJABMAILUSA.COM

ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ, ਇੱਕ ਦੀ ਮੌਤ

 Breaking News

ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ, ਇੱਕ ਦੀ ਮੌਤ

ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ,  ਇੱਕ ਦੀ ਮੌਤ
February 01
21:14 2018

ਵਾਸ਼ਿੰਗਟਨ,1 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਰਿਪਬਲਿਕਨ ਸਾਂਸਦਾਂ ਨੂੰ ਵਾਸ਼ਿੰਗਟਨ ਤੋਂ ਵਰਜੀਨੀਆ ਲੈ ਕੇ ਜਾ ਰਹੀ ਟਰੇਨ ਹਾਦਸਾਗ੍ਰਸਤ ਹੋ ਗਈ। ਇਸ ਟਰੇਨ ਵਿਚ ਹਾਊਸ ਸਪੀਕਰ ਪੌਲ ਰੇਆਨ ਤੋਂ ਇਲਾਵਾ ਕਾਂਗਰਸ ਦੇ ਕਈ ਰਿਪਬਲਿਕਨ ਮੈਂਬਰ ਸਨ। ਟਰੇਨ ਬੁਧਵਾਰ ਸਵੇਰੇ 11.20 ਵਜੇ ਸ਼ਰਲੋਟਸਵਿਲੇ ਦੇ ਬਾਹਰ ਵਰਜੀਨੀਆ ਦੇ ਕਰੋਜੈਟ ਵਿਚ ਇਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿਚ ਟਰੱਕ ਚਾਲਕ ਦੀ ਮੌਤ ਹੋ ਗਈ। ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਰੇ ਕਾਂਗਰਸ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਹਨ। ਛੇ ਜ਼ਖਮੀਆਂ ਨੂੰ ਮੈਡੀਕਲ ਸੈਂਟਰ ਲੈ ਜਾਇਆ ਗਿਆ ਹੈ, ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਕਾਂਗਰਸ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਠੀਕ ਠਾਕ ਹਨ, ਉਨ੍ਹਾਂ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ।
ਮਿਨੇਸੋਟਾ ਤੋਂ ਰਿਪਬਲਿਕਨ ਸੈਨੇਟਰ ਜੇਸਨ ਲੁਈਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਇਆ ਗਿਆ ਹੈ। ਗੌਰਤਲਬ ਹੈ ਕਿ ਰਿਪਬਲਿਕਨ ਮੈਂਬਰ ਰਿਟ੍ਰੀਟ ਦੇ ਲਈ ਵੈਸਟ ਵਰਜੀਨੀਆ ਜਾ ਰਹੇ ਸੀ। ਇਹ ਰਿਟ੍ਰੀਟ ਬੁਧਵਾਰ ਨੂੰ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਨੂੰ ਸਮਾਪਤ ਹੋਵੇਗੀ। ਉਪ ਰਾਸ਼ਟਰਪਤੀ ਮਾਈਕ ਪੇਂਸ ਹਾਲਾਂਕਿ ਟਰੇਨ ਵਿਚ ਸਵਾਰ ਨਹੀਂ ਸਨ ਲੇਕਿਨ ਉਹ ਬੁਧਵਾਰ ਨੂੰ ਮੈਂਬਰਾਂ ਨੂੰ ਸੰਬੋਧਨ ਕਰਨ ਵਾਲੇ ਸੀ ਜਦ ਕਿ ਟਰੰਪ ਨੇ ਸੰਬੋਧਨ ਕਰਨਾ ਸੀ, ਮਾਈਕ ਪੇਂਸ ਨੇ ਟਵੀਟ ਕੀਤਾ ਕਿ ਉਹ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਮਨਫੋਰਟ ਦੇ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ

ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਮਨਫੋਰਟ ਦੇ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ

Read Full Article
    ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਰੱਦ ਹੋਣ ‘ਤੇ ਵਧੀ ਟਰੰਪ ਤੇ ਕਿਮ ਦੀ ਮੁਲਾਕਾਤ ਦਰਸਾਉਂਦੇ ਸਿੱਕਿਆਂ ਦੀ ਮੰਗ

ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਰੱਦ ਹੋਣ ‘ਤੇ ਵਧੀ ਟਰੰਪ ਤੇ ਕਿਮ ਦੀ ਮੁਲਾਕਾਤ ਦਰਸਾਉਂਦੇ ਸਿੱਕਿਆਂ ਦੀ ਮੰਗ

Read Full Article
    ਟਰੰਪ ਪ੍ਰਸ਼ਾਸਨ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰਨ ਦੀ ਤਿਆਰੀ ਵਿਚ

ਟਰੰਪ ਪ੍ਰਸ਼ਾਸਨ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰਨ ਦੀ ਤਿਆਰੀ ਵਿਚ

Read Full Article
    ਰੇਪ ਮਾਮਲੇ ‘ਚ ਕੋਰਟ ਨੇ ਪੀੜਤਾ ਨੂੰ ਇਕ ਅਰਬ ਡਾਲਰ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

ਰੇਪ ਮਾਮਲੇ ‘ਚ ਕੋਰਟ ਨੇ ਪੀੜਤਾ ਨੂੰ ਇਕ ਅਰਬ ਡਾਲਰ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

Read Full Article
    ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

Read Full Article
    ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

Read Full Article
    ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

Read Full Article
    ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

Read Full Article
    ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

Read Full Article
    ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

Read Full Article
    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article