ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਵਰਚੂਅਲ ਸੰਮੇਲਨ ਵਾਂਗ ਹੋਵੇਗਾ: ਜੋਅ ਬਾਇਡਨ

265
Share

ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਸਹੁੰ ਸਮਾਗਮ ਕਾਫ਼ੀ ਹੱਦ ਤੱਕ ਵਰਚੁਅਲ ਸੰਮੇਲਨ ਵਾਂਗ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸਹੁੰ ਚੁੱਕ ਸਮਾਗਮ ਛੋਟਾ ਹੋਵੇਗਾ, ਜਦੋਂਕਿ ਆਮ ਦਿਨਾਂ ਵਿਚ ਇਹ ਸਮਾਗਮ ਦੇਖਣ ਲਈ ਲੱਖਾਂ ਦੀ ਗਿਣਤੀ ‘ਚ ਲੋਕ ਕੈਪੀਟਲ ਹਿੱਲ ‘ਤੇ ਜਮ੍ਹਾਂ ਹੁੰਦੇ ਹਨ।


Share