PUNJABMAILUSA.COM

ਰਾਮ ਰਹੀਮ ਨੇ ਮਿਜ਼ਾਈਲ ਬਣਾਉਣ ਦੀ ਰਚੀ ਸੀ ਸਾਜ਼ਿਸ਼

ਰਾਮ ਰਹੀਮ ਨੇ ਮਿਜ਼ਾਈਲ ਬਣਾਉਣ ਦੀ ਰਚੀ ਸੀ ਸਾਜ਼ਿਸ਼

ਰਾਮ ਰਹੀਮ ਨੇ ਮਿਜ਼ਾਈਲ ਬਣਾਉਣ ਦੀ ਰਚੀ ਸੀ ਸਾਜ਼ਿਸ਼
September 21
21:37 2017

ਚੰਡੀਗੜ੍ਹ, 21 ਸਤੰਬਰ (ਪੰਜਾਬ ਮੇਲ)- ਜੇਲ੍ਹ ‘ਚ ਬੰਦ ਰਾਮ ਰਹੀਮ ‘ਤੇ ਹੁਣ ਤੱਕ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਕ ਅਜਿਹੀ ਸਾਜਿਸ਼ ਬੇਨਕਾਬ ਹੋਈ ਹੈ ਜੋ 16 ਸਾਲ ਪਹਿਲਾਂ ਡੇਰੇ ਦੇ ਅੰਦਰ ਰਚੀ ਗਈ ਸੀ, ਲੇਕਿਨ ਸਿਰੇ ਨਹੀਂ ਚੜ੍ਹ ਸਕੀ। ਉਸ ਸਮੇਂ ਇੱਕ ਹੋਣਹਾਰ ਵਿਦਿਆਰਥੀ ਨੂੰ ਅਪਣਾ ਚੇਲਾ ਬਣਾ ਕੇ ਰਾਮ ਰਹੀਮ ਤਬਾਹੀ ਦਾ ਉਹ ਸਮਾਨ ਹਾਸਲ ਕਰਨਾ ਚਾਹੁੰਦਾ ਸੀ ਜੋ ਉਸ ਦੇ ਇਸ਼ਾਰੇ ‘ਤੇ ਮੌਤਾਂ ਨੂੰ ਅੰਜ਼ਾਮ ਦਿੰਦਾ। ਰਾਮ ਰਹੀਮ ਦੇ ਡੇਰੇ ਤੋਂ ਹਥਿਆਰਾਂ ਦਾ ਜ਼ਖੀਰਾ ਜਦ ਜ਼ਬਤ ਹੋਇਆ ਤਾਂ ਹਰ ਕੋਈ ਹੈਰਾਨ ਸੀ ਕਿ ਖੁਦ ਨੂੰ ਸੰਤ ਦੱਸਣ ਵਾਲੇ ਰਾਮ ਰਹੀਮ ਦੇ ਡੇਰੇ ਵਿਚ ਐਨੀਆਂ ਬੰਦੂਕਾਂ ਦੀ ਜ਼ਰੂਰਤ ਕਿਉਂ ਪਈ ਲੇਕਿਨ ਇਸ ਤੋਂ ਅੱਗੇ ਦਾ ਸੱਚ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ। ਕਿਉਂਕਿ ਸਿਰਫ ਬੰਦੂਕਾਂ ਨਹੀਂ ਰਾਮ ਰਹੀਮ ਦੀ ਤਿਆਰੀ ਤਾਂ ਇਸ ਤੋਂ ਕਿਤੇ ਅੱਗੇ ਬੰਬ ਅਤੇ ਮਿਜ਼ਾਈਲਾਂ ਦਾ ਜ਼ਖੀਰਾ ਜੁਟਾਉਣ ਦੀ ਸੀ। ਸੁਣਨ ਵਿਚ ਕਿੰਨਾ ਵੀ ਅਟਪਟਾ ਲੱਗੇ ਲੇਕਿਨ ਰਾਮ ਰਹੀਮ ਦੇ ਸੈਂਕੜੇ ਰਾਜ਼ ਵਿਚੋਂ ਇਕ ਇਹ ਵੀ ਹੈ ਕਿ ਖੁਦ ਨੂੰ ਮੈਸੰਜਰ ਆਫ਼ ਗੌਡ ਦੱਸਣ ਵਾਲਾ ਵਿਅਕਤੀ ਅਜਿਹੀ ਤਬਾਹੀ ਦੀ ਸਾਜ਼ਿਸ਼ ਰਚ ਰਿਹਾ ਸੀ ਕਿ ਜੇਕਰ ਉਹ ਕਾਮਯਾਬ ਹੋ ਜਾਂਦੀ ਤਾਂ ਪਤਾ ਨਹੀਂ ਕੀ ਹੋਣਾ ਸੀ, ਰਾਮ ਰਹੀਮ ਦੀ ਵਿਨਾਸ਼ਲੀਲਾ ਵਾਲੀ ਇਸ ਪਲਾਨਿੰਗ ਦਾ ਖੁਲਾਸਾ ਕੈਥਲ ਦੇ ਰਹਿਣ ਵਾਲੇ ਵੀਰੇਂਦਰ ਸਿੰਘ ਨੇ ਕੀਤਾ ਹੈ।
16 ਸਾਲ ਪਹਿਲਾਂ ਵੀਰੇਂਦਰ ਜਦ ਸਕੂਲੀ ਵਿਦਿਆਰਥੀ ਸੀ ਤਾਂ ਉਹ ਅਪਣੀ ਕਾਬਲੀਅਤ ਦੇ ਦਮ ‘ਤੇ ਛਾ ਗਿਆ ਸੀ। ਉਨ੍ਹਾਂ ਨੇ ਸਕੂਲ ਦੇ ਦਿਨਾਂ ਵਿਚ ਮਿਜ਼ਾਈਲ ਅਤੇ ਨਵੀਂ ਤਰ੍ਹਾਂ ਦੇ ਟੈਂਕ ਦੇ ਮਾਡਲ ਤਿਆਰ ਕੀਤੇ ਸੀ। ਸਾਇੰਸ ਪ੍ਰਦਰਸ਼ਨੀ ਵਿਚ ਰੱਖੇ ਉਨ੍ਹਾਂ ਦੇ ਮਾਡਲ ਤਤਕਾਲੀ ਰਾਸ਼ਟਰਪਤੀ ਅਬਦੁਲ ਕਲਾਮ ਨੇ ਵੀ ਦੇਖੇ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ, ਮਿਜ਼ਾਈਲ ਮਾਡਲਸ ਦੀ ਕਾਫੀ ਚਰਚਾ ਹੋਈ। ਉਸ ਸਮੇਂ ਰਾਮ ਰਹੀਮ ਦੇ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਸੀ। ਅਜਿਹੇ ਵਿਚ ਵੀਰੇਂਦਰ ਦੀ ਰਿਸਰਚ ਦੇ ਬਾਰੇ ਵਿਚ ਸੁਣ ਕੇ ਰਾਮ ਰਹੀਮ ਦੇ ਦਿਮਾਗ ਵਿਚ ਸ਼ੈਤਾਨੀ ਸਾਜ਼ਿਸ਼ ਜਨਮ ਲੈਣ ਲੱਗੀ, ਉਸ ਨੇ ਅਪਣੇ ਲੋਕਾਂ ਨੂੰ ਵੀਰੇਂਦਰ ਦੇ ਪਿੱਛੇ ਲਗਾ ਦਿੱਤਾ।
ਵੀਰੇਂਦਰ ਨੇ ਵੀ ਰਾਮ ਰਹੀਮ ਦਾ ਸੱਦਾ ਸਵੀਕਾਰ ਕਰ ਲਿਆ। ਡੇਰੇ ਦੇ ਸਕੂਲ ਵਿਚ ਦਾਖ਼ਲਾ ਲੈ ਕੇ ਅਪਣੀ ਰਿਸਰਚ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਰਾਮ ਰਹੀਮ ਨੇ ਵੀਰੇਂਦਰ ਨੂੰ ਅਪਣੇ ਡੇਰੇ ਵਿਚ ਖ਼ਾਸ ਦਰਜ ਦਿੱਤਾ ਸੀ। ਵੀਰੇਂਦਰ ਨੂੰ ਡੇਰੇ ਵਿਚ ਕਿਤੇ ਵੀ ਆਉਣ ਦੀ ਆਜ਼ਾਦੀ ਸੀ। ਰਾਮ ਰਹੀਮ ਹਮੇਸ਼ਾ ਉਸ ਕੋਲੋਂ ਰਿਸਰਚ ਦੇ ਬਾਰੇ ਵਿਚ ਗੱਲਾਂ ਕਰਦਾ ਸੀ।
ਹੁਣ ਸਵਾਲ ਉਠਦਾ ਹੈ ਕਿ ਡੇਰੇ ਵਿਚ ਸਕੂਲ ਦੇ ਨਾਂ ‘ਤੇ ਲੱਖਾਂ ਦੀ ਫ਼ੀਸ ਵਸੂਲਣ ਵਾਲੇ ਰਾਮ ਰਹੀਮ ਨੇ ਵੀਰੇਂਦਰ ਨੂੰ ਮੁਫ਼ਤ ਸਿੱਖਿਆ ਦਾ ਲਾਲਚ ਕਿਉਂ ਦਿੱਤਾ। ਕੀ ਬਾਬਾ ਵੀਰੇਂਦਰ ਦਾ ਗਲਤ ਫਾਇਦਾ ਲੈਣ ਦੀ ਤਾਕ ਵਿਚ ਸੀ? ਕੀ ਵੀਰੇਂਦਰ ਦੀ ਮਦਦ ਨਾਲ ਅਪਣੇ ਲਈ ਮਿਜ਼ਾਈਲ ਬਣਵਾਉਣਾ ਚਾਹੁੰਦਾ ਸੀ? ਕੀ ਰਾਮ ਰਹੀਮ ਸਰਕਾਰ ਅਤੇ ਪ੍ਰਸ਼ਾਸਨ ਨਾਲ ਭਵਿੱਖ ਵਿਚ ਹੋਣ ਵਾਲੀ ਜੰਗ ਦੀ ਤਿਆਰੀ ਕਰ ਰਿਹਾ ਸੀ? 16 ਸਾਲ ਪਹਿਲਾਂ ਰਾਮ ਰਹੀਮ ਦੇ ਸੱਦੇ ‘ਤੇ ਡੇਰੇ ਗਏ ਵੀਰੇਂਦਰ ਦੀ ਮੰਨੀਏ ਤਾਂ ਸੱਚਾ ਵਾਕਈ ਐਨਾ ਹੀ ਖਤਰਨਾਕ ਸੀ, ਜਿਸ ਨੂੰ ਉਹ ਉਸ ਸਮੇਂ ਸਮਝ ਨਹੀਂ ਸਕਿਆ ਸੀ। ਉਹ ਤਾਂ ਸ਼ੁਕਰ ਹੋਇਆ ਕਿ ਡੇਰੇ ਵਿਚ ਪਸਰੇ ਪਾਖੰਡ ਅਤੇ ਝੂਠ ਦੇ ਸਾਮਰਾਜ ਨੇ ਰਿਸਰਚ ਕਰਨ ਆਏ ਵੀਰੇਂਦਰ ਦੀ ਅੱਖਾਂ ਛੇਤੀ ਖੋਲ੍ਹ ਦਿੱਤੀਆਂ। ਕਰੀਬ ਸਾਲ ਭਰ ਵਿਚ ਹੀ ਵੀਰੇਂਦਰ ਦੇ ਡੇਰੇ ਨੂੰ ਅਲਵਿਦਾ ਕਹਿ ਦਿੱਤਾ ਸੀ। ਰਾਮ ਰਹੀਮ ਦਾ ਸਪਨਾ, ਸਪਨਾ ਹੀ ਰਹਿ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article