PUNJABMAILUSA.COM

ਰਮਿੰਦਰ ਗਰੇਵਾਲ ਨੇ ਚੁੰਮਿਆ ”ਮਿਸ ਕੈਨੇਡਾ ਪੰਜਾਬਣ” ਦਾ ਵੱਕਾਰੀ ਖਿਤਾਬ

ਰਮਿੰਦਰ ਗਰੇਵਾਲ ਨੇ ਚੁੰਮਿਆ ”ਮਿਸ ਕੈਨੇਡਾ ਪੰਜਾਬਣ” ਦਾ ਵੱਕਾਰੀ ਖਿਤਾਬ

ਰਮਿੰਦਰ ਗਰੇਵਾਲ ਨੇ ਚੁੰਮਿਆ ”ਮਿਸ ਕੈਨੇਡਾ ਪੰਜਾਬਣ” ਦਾ ਵੱਕਾਰੀ ਖਿਤਾਬ
December 02
11:50 2015

ਟੋਰਾਂਟੋ, 2 ਦਸੰਬਰ (ਪੰਜਾਬ ਮੇਲ)-ਕੈਨੇਡਾ ਦੀ ਧਰਤੀ ‘ਤੇ ਜੰਮੀ-ਜਾਈ ਕੈਲੀਡਨ ਸ਼ਹਿਰ ਦੀ ਰਹਿਣ ਵਾਲੀ ੧੯ ਸਾਲਾ, ਪੰਜ ਫੁੱਟ ਸੱਤ ਇੰਚ ਲੰਬੀ, ਸੁਨੱਖੀ ਮੁਟਿਆਰ, ਪਰਮਿੰਦਰ ਕੌਰ ਗਰੇਵਾਲ ਨੇ ਆਪਣੀ ਸੀਰਤ, ਸੂਰਤ ਤੇ ਲਿਆਕਤ ਨਾਲ ਜੱਜਾਂ ਅਤੇ ਦਰਸ਼ਕਾਂ ਨੂੰ ਕੀਲ ਕੇ ਸੱਭਿਆਚਾਰਕ ਸੁੰਦਰਤਾ ਮੁਕਾਬਲਾ ”ਮਿਸ ਕੈਨੇਡਾ ਪੰਜਾਬਣ-2016” ਜਿੱਤਕੇ ਅਗਲੇ ਵਰ੍ਹੇ ਭਾਰਤ ਵਿਚ ਹੋ ਰਹੇ ਬਹੁਚਰਚਿਤ 13ਵੇਂ ਅੰਤਰਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲੇ ਦੇ ਸੈਮੀਫਾਈਨਲ ‘ਚ ਅਪਣੀ ਸੀਟ ਪੱਕੀ ਕਰ ਲਈ। ਵਤਨੋਂ ਦੂਰ ਰੇਡੀਓ ਅਤੇ ਟੀ.ਵੀ. ਵਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਮੁਕਾਬਲੇ ਵਿਚ ਬਰੈਂਪਟਨ ਦੀ ਕੀਰਤਪਾਲ ਧਾਲੀਵਾਲ ਪਹਿਲੀ ਉਪ ਜੇਤੂ ਬਣੀ, ਜਦੋਂ ਕਿ ਓਟਵਾ ਤੋਂ ਆਈ ਜਸਲੀਨ ਜੌਹਲ ਦੀ ਝੋਲੀ ਦੂਜੀ ਉਪ ਜੇਤੂ ਦਾ ਖਿਤਾਬ ਪਿਆ।
ਜਸਮੇਰ ਸਿੰਘ ਢੱਟ ਦੀ ਸ੍ਰਪਰਸਤੀ ਵਿਚ ਹੋਏ ਮੁਕਾਬਲੇ ‘ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹਿਲਾਂ ਚੁਣੀਆਂ 14 ਪੰਜਾਬੀ ਮੁਟਿਆਰਾਂ ਨੇ ਹਿੱਸਾ ਲਿਆ। ਵਧੀਆ ਕਾਰਜ਼ਕਾਰੀ ‘ਤੇ ਆਧਾਰਿਤ ਬਰੈਂਪਟਨ ਦੀ ਮਨਪ੍ਰੀਤ ਕੌਰ ਨੂੰ ”ਗਿੱਧਿਆਂ ਦੀ ਰਾਣੀ”, ਸਿਮਰਨ ਢੀਂਡਸਾ ਨੂੰ ਗੁਣਵੰਤੀ ਪੰਜਾਬਣ, ਕੈਲਗਰੀ ਦੀ ਹਰਮਨਪ੍ਰੀਤ ਧਾਲੀਵਾਲ ਨੂੰ ”ਸੁੱਘੜ-ਸਿਆਣੀ ਪੰਜਾਬਣ” ਅਤੇ ਨਿਤਾਸਾ ਸਿਆਨ ਨੂੰ ”ਖੂਬਸੂਰਤ ਲੋਕ ਨਾਚ” ਦੇ ਸਬ-ਟਾਈਟਲਾਂ ਨਾਲ ਨਿਵਾਜ਼ਿਆ ਗਿਆ। ਓਟਵਾ ਦੀ ਰਜਿੰਦਰ ਕੌਰ, ਬਰੈਂਪਟਨ ਦੀਆਂ ਨਵਨੀਤ ਕੌਰ, ਜਸਪ੍ਰੀਤ ਕੌਰ, ਮਨਜਾਪ ਧਾਲੀਵਾਲ, ਮਨਸਿਮਰਨ ਕੌਰ ਈਟੋਬੀਕੋਕੇ ਤੋਂ ਅਮਰਪ੍ਰੀਤ ਕੌਰ, ਮਿਸੀਸਾਗਾ ਦੀ ਨਿਸ਼ਾ ਸਿੱਧੂ ਨੂੰ ”ਹੌਂਸਲਾ ਵਰਧਕ” ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਜੇਤੂ ਮੁਟਿਆਰਾਂ ਨੂੰ ਰਵਾਇਤੀ ਗਹਿਣੇ- ਸੱਗੀ ਫੁੱਲ, ਬੁਗਤੀਆਂ, ਖੂਬਸੂਰਤ ਟਰਾਫੀਆਂ ਤੇ ਸਰਟੀਫੀਕੇਟ ਦਿੱਤੇ ਗਏ। ਜਸਮੇਰ ਸਿੰਘ ਢੱਟ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਨੂੰ ਸਮਾਜ ਵਿਚ ਉਨ੍ਹਾਂ ਦਾ ਬਣਦਾ ਮਾਣ-ਸਨਮਾਣ ਦੇਣ ਵਾਸਤੇ ਇਹ ਇਕ ਉਪਰਾਲਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article