PUNJABMAILUSA.COM

ਰਘੂ ਛਾਬੜਾ ਨੇ ‘ਬੌਡੀਬਿਲਡਿੰਗ’ ਮੁਕਾਬਲੇ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਭਾਰਤੀਆਂ ਦਾ ਨਾਂਅ ਉਚਾ ਕੀਤਾ

ਰਘੂ ਛਾਬੜਾ ਨੇ ‘ਬੌਡੀਬਿਲਡਿੰਗ’ ਮੁਕਾਬਲੇ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਭਾਰਤੀਆਂ ਦਾ ਨਾਂਅ ਉਚਾ ਕੀਤਾ

ਰਘੂ ਛਾਬੜਾ ਨੇ ‘ਬੌਡੀਬਿਲਡਿੰਗ’ ਮੁਕਾਬਲੇ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਭਾਰਤੀਆਂ ਦਾ ਨਾਂਅ ਉਚਾ ਕੀਤਾ
October 07
16:58 2018

ਆਕਲੈਂਡ, 7 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ‘ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜਰੂਰੀ ਏ’ ਵਾਲਾ ਮਸ਼ਹੂਰ ਗੀਤ ਭਾਵੇਂ ਸੁਰਾਂ ਦੇ ਨਾਲ-ਨਾਲ ਚੰਗਾ ਸੁਨੇਹਾ ਵੀ ਵੰਡਦਾ ਏ, ਪਰ ਇਹ ਸੁਨੇਹਾ ਬਹੁਤੀ ਵਾਰ ਲੋਕ ਅਣਸੁਣਿਆ ਕਰ ਛੱਡਦੇ ਸਨ। ਪਰ ਨਿਊਜ਼ੀਲੈਂਡ ਰਹਿੰਦੇ ਇਕ ਪੰਜਾਬੀ ਨੌਜਵਾਨ ਰਘੂ ਛਾਬੜਾ, ਰਾਮਕਲੋਨੀ ਕੈਂਪ ਹੁਸ਼ਿਆਰਪੁਰ ਨੂੰ ਜਦੋਂ ਡਾਕਟਰ ਵੱਲੋਂ ਆਪਣੀ ਸਿਹਤ ਫਿੱਟ ਕਰਨ ਅਤੇ ਸ਼ੂਗਰ ਤੋਂ ਬਚਾਅ ਕਰਨ ਦਾ ਇਸ਼ਾਰਾ ਮਿਲਿਆ ਤਾਂ ਇਸ ਨੇ ਗੰਭੀਰਤਾ ਨਾਲ ਉਸਨੂੰ ਲੈ ਲਿਆ।
ਗੂਗਲ ਉਤੇ ਸਰਚ ਮਾਰ ਕੇ ਇਸ ਨੌਜਵਾਨ ਨੇ ਪਹਿਲਾਂ ਆਪਣੇ ਨੁਸਖੇ ਵਰਤੇ ਅਤੇ ਆਪਣਾਂ ਕੁਝ ਭਾਰ ਘਟਾ ਲਿਆ। ਸ਼ੋਸ਼ਲ ਮੀਡੀਆ ਉਤੇ ਜਦੋਂ ਦੋਸਤਾਂ ਨਵੀਂਆਂ ਅਤੇ ਪੁਰਾਣੀਆਂ ਫੋਟੋਆਂ ਨੂੰ ਵੇਖ ਕੇ ਇਹ ਕਹਿ ਦਿੱਤਾ ਕਿ ਤੇਰਾ ਤਾਂ ਸਰੀਰ ਹੁਣ ਕਾਫੀ ਫਿੱਟ ਨਜ਼ਰ ਆ ਰਿਹਾ ਹੈ ਤੁਸੀਂ ‘ਇੰਟਰਨੈਸ਼ਨਲ ਬੌਲੀਬਿਲਡਿੰਗ ਐਸੋਸੀਏਸ਼ਨ’ ਵਿਚ ਭਾਗ ਕਿਉਂ ਨਹੀਂ ਲੈਂਦੇ।? ਰਘੂ ਛਾਬੜਾ ਨੂੰ ਉਸ ਸਮੇਂ ਤੱਕ ਬੌਡੀ ਬਿਲਡਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੌਰਾਨ ਉਹ ਇਕ ਗੋਰੀ ਜੋ ਕਿ ਚੈਂਪੀਅਨ ਨਿਊਟ੍ਰੀਸ਼ਨ ਦੀ ਮਾਹਿਰ ਸਲਾਹਕਾਰ ਹੈ, ਦੇ ਸੰਪਰਕ ਵਿਚ ਆਇਆ। ਇਸ ਗੋਰੀ ਨੇ ਇਸਨੂੰ ਹੱਲਾਸ਼ੇਰੀ ਦੇ ਕੇ 11 ਹਫਤਿਆਂ ਬਾਅਦ ਕੂਈਨਜ਼ ਟਾਊਨ ਵਿਖੇ ਹੋ ਰਹੀ ਚੈਂਪੀਅਨਸ਼ਿੱਪ ਦੇ ਵਿਚ ਭਾਗ ਲੈਣ ਲਈ ਭੇਜ ਦਿੱਤਾ। ਇਥੇ ਇਸਨੇ ‘ਡੀਲ-ਡੌਲ’ (ਬੌਡੀ ਬਿਲਡਿੰਗ) ਦੇ ਮੁਕਾਬਲੇ ਵਿਚ ਭਾਗ ਲੈ ਕੇ ਤੀਜਾ ਸਥਾਨ ਪ੍ਰਾਪਤ ਕਰ ਲਿਆ। ਇਸ ਤੋਂ ਬਾਅ ਹੌਂਸਲਾ ਹੋਰ ਖੁੱਲ੍ਹਿਆ ਅਤੇ ਇਸਨੇ ਪ੍ਰੈਕਟਿਸ ਜਾਰੀ ਰੱਖੀ। 2017 ਦੇ ਵਿਚ ਦੁਬਾਰਾ ਤਿੰਨ ਮੁਕਾਬਾਲਿਆਂ ਵਿਚ ਭਾਗ ਲਿਆ ਜਿਨ੍ਹਾਂ ਵਿਚ ਕ੍ਰਮਵਾਰ ਪਹਿਲਾ ਸਥਾਨ ਅਤੇ ਦੋ ਵਾਰ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜਿੱਤਾਂ ਨੇ ਇਸ ਨੂੰ ‘ਇੰਟਰਨੈਸ਼ਨਲ ਫੈਡਰੇਸ਼ਨ ਆਫ ਬੌਡੀ ਬਿਲਡਿੰਗ’ ਜੋ ਕਿ ਸਿਰਫ ਕੁਦਰਤੀ ਤੌਰ ‘ਤੇ ਕਮਾਏ ਸਰੀਰ ਦਾ ਮੁਕਾਬਲਾ ਸੀ ਦੇ ਵਿਚ ਐਂਟਰੀ ਕਰਵਾ ਦਿੱਤੀ। ਇਹ ਨੈਸ਼ਨਲ ਪੱਧਰ ਦਾ ਮੁਕਾਬਲਾ ਬੀਤੇ ਕੱਲ੍ਹ ਗਲਿਨਫੀਲਡ ਵਿਖੇ ਹੋਇਆ ਜਿਸ ਦੇ ਵਿਚ ਰਘੂ ਛਾਬੜਾ ਨੇ ਦੋ ਕਾਂਸੀ ਤਗਮੇ ਜਿੱਤ ਕੇ ਆਪਣੇ ਨਾਂਅ ਕਰ ਲਏ ਅਤੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਵਿਚ 11 ਮੁੰਡੇ ਸ਼ਾਮਿਲ ਸਨ ਜਿਨ੍ਹਾਂ ਨੇ ਅੱਜ ਤੱਕ ਕੋਈ ਨਸ਼ਾ ਆਦਿ ਨਾ ਲਿਆ ਹੋਵੇ। ਸਾਰਿਆਂ ਦਾ ਡਰੱਗ ਟੈਸਟ ਵੀ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਸਿਹਤਾ ਦਾ ਫਿਕਰ ਇਸ ਨੌਜਵਾਨ ਨੂੰ ਡੀਲ-ਡੌਲ ਦੇ ਮੁਕਾਬਲਿਆਂ ਵਿਚ ਸ਼ਿਖਰ ‘ਤੇ ਲੈ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article