PUNJABMAILUSA.COM

ਯੂ.ਐਸ.ਏ. ਦੇ ਗਰੀਨ ਕਾਰਡ ਲਈ ਔਸਤਨ 3 ਭਾਰਤੀ ਹਰ ਹਫ਼ਤੇ ਖ਼ਰਚ ਕਰ ਰਹੇ ਹਨ 5 ਲੱਖ ਡਾਲਰ

ਯੂ.ਐਸ.ਏ. ਦੇ ਗਰੀਨ ਕਾਰਡ ਲਈ ਔਸਤਨ 3 ਭਾਰਤੀ ਹਰ ਹਫ਼ਤੇ ਖ਼ਰਚ ਕਰ ਰਹੇ ਹਨ 5 ਲੱਖ ਡਾਲਰ

ਯੂ.ਐਸ.ਏ. ਦੇ ਗਰੀਨ ਕਾਰਡ ਲਈ ਔਸਤਨ 3 ਭਾਰਤੀ ਹਰ ਹਫ਼ਤੇ ਖ਼ਰਚ ਕਰ ਰਹੇ ਹਨ 5 ਲੱਖ ਡਾਲਰ
February 17
08:47 2017

green card
ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਰਹਿਣ ਅਤੇ ਉਥੇ ਦੀ ਜ਼ਿੰਦਗੀ ਜੀਣ ਦੇ ਲਈ ਸਪਨੇ ਨੂੰ ਪੂਰਾ ਕਰਨ ਦੇ ਲਈ ਔਸਤਨ 3 ਭਾਰਤੀ ਹਰ ਹਫ਼ਤੇ 5 ਲੱਖ ਡਾਲਰ ਯਾਨੀ ਕਰੀਬ 3 ਕਰੋੜ 40 ਲੱਖ ਰੁਪਏ ਖ਼ਰਚ ਕਰ ਰਹੇ ਹਨ। ਇਹ ਪੈਸਾ ਈਬੀ-5 ਇਨਵੈਸਟਰ ਵੀਜਾ ਪ੍ਰੋਗਰਾਮ ਦੇ ਤਹਿਤ ਗਰੀਨ ਕਾਰਡ ਪਾਉਣ ਦੇ ਲਈ ਖ਼ਰਚ ਕੀਤਾ ਜਾ ਰਿਹਾ ਹੈ। ਈਬੀ-5 ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗਰੀਨ ਕਾਰਡ ਅਤੇ ਸਥਾਈ ਨਿਵਾਸ ਉਪਲਬਧ ਕਰਾਉਂਦਾ ਹੈ।
ਗਰੀਨ ਕਾਰਡ ਅਤੇ ਸਥਾਈ ਨਿਵਾਸ ਪਾਉਣ ਦੇ ਦੋ ਤਰੀਕੇ ਹਨ। ਪਹਿਲਾ 10 ਲੱਖ ਡਾਲਰ ਦੇ ਨਿਵੇਸ਼ ਦੇ ਨਾਲ ਬਿਜ਼ਨਸ ਸ਼ੁਰੂ ਕਰਨਾ ਅਤੇ ਘੱਟ ਤੋਂ ਘੱਟ 10 ਲੋਕਾਂ ਦੇ ਲਈ ਫੁੱਲ ਟਾਈਮ ਰੋਜ਼ਗਾਰ ਪੈਦਾ ਕਰਨਾ। ਦੂਜਾ ਤਰੀਕਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਈਬੀ-5 ਬਿਜ਼ਨੈਸ ਵਿਚ 5 ਲੱਖ ਡਾਲਰ ਯਾਨੀ 3.4 ਕਰੋੜ ਰੁਪਏ ਦਾ ਨਿਵੇਸ਼ ਕਰਨਾ ਅਤੇ ਦਿਹਾਤੀ ਖੇਤਰ ਵਿਚ ਦਸ ਜਾਂ ਉਸ ਤੋਂ ਜ਼ਿਆਦਾ ਲੋਕਾਂ ਨੂੰ ਫੁੱਲ ਟਾਈਮ ਨੌਕਰੀ ਦੇਣਾ।
ਐਲਸੀਆਰ ਕੈਪਿਟਲ ਪਾਰਟਨਰਸ ਦੇ ਸਹਿ ਸੰਸਥਾਪਕ ਰੋਹੇਲਿਓ ਕਾਸਰੇਸ ਨੇ ਦੱਸਿਆ ਕਿ ਅਸੀਂ ਛੋਟੇ ਜਿਹੇ ਸਮੇਂ ਵਿਚ 210 ਨਿਵੇਸਕਾਂ ਨੂੰ ਜੋੜਿਆ ਹੈ ਅਤੇ ਇਸ ਵਿਚ 42 ਭਾਰਤੀ ਹਨ। ਈਬੀ-5 ਪ੍ਰੋਗਰਾਮ ਦੇ ਲਈ ਬਿਆਨ, ਰਿਲਾਇੰਸ, ਆਦਿਤਿਆ ਬਿੜਲਾ ਅਤੇ ਮੈਕਕਿੰਸੀ ਦੇ ਟੌਪ ਐਗਜ਼ੀਕਿਊਟਿਵ ਨੇ ਵੀ ਅਪਣੀ ਦਿਲਚਸਪੀ ਦਿਖਾਈ ਹੈ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਅਮਰੀਕਾ ਵਿਚ ਨੌਕਰੀ ਦੇ ਲਈ ਬੇਭਰੋਸਗੀ ਦਾ ਸਾਹਮਣਾ ਕਰੇ। ਐਲਸੀਆਰ ਕੈਪਿਟਨ ਪਾਰਟਨਰਸ ਇਨਵੈਸਟਮੈਂਟ ਅਤੇ ਇਮੀਗਰੇਸ਼ਨ ਕੰਸਲਟੈਂਸੀ ਹੈ ਜੋ ਨਿਵੇਸ਼ਕਾਂ ਦੇ ਪੈਸੇ ਡੰਕਿਨ ਡੋਨਟਸ ਅਤੇ ਫੋਰ ਸੀਜ਼ਨਸ ਵਿਚ ਨਿਵੇਸ਼ ਕਰਦਾ ਹੈ। ਉਹ ਦੱਸਦੇ ਹਨ ਕਿ ਮੌਜੂਦਾ ਸਮੇਂ ਵਿਚ ਈਬੀ-5 ਦੇ ਲਈ ਇਹ ਹੜਬੜੀ ਦੋ ਕਾਰਨਾਂ ਕਰਕੇ ਹੈ। ਪਹਿਲਾ ਟਰੰਪ ਪ੍ਰਸ਼ਾਸਨ ਦੁਆਰਾ ਐਚ-1ਬੀ ‘ਤੇ ਨਵੀਂ ਨੀਤੀ ਨੂੰ ਲਿਆਉਣ ਦੇ ਸੰਕੇਤ ਦੇਣ ਅਤੇ ਅਪ੍ਰੈਲ ਵਿਚ ਈਬੀ-5 ਵੀਜਾ ਪ੍ਰੋਗਰਾਮ ਦਾ ਐਕਸਪਾਇਰ ਹੋ ਜਾਣਾ ਹੈ। ਪਿਛਲੇ ਹਫ਼ਤੇ ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵੀਸਿਜ ਨੇ ਈਬੀ-5 ਨਿਵੇਸ਼ਕਾਂ ਦੇ ਵੀਜਾ ਪ੍ਰੋਗਰਾਮ ਵਿਚ ਬਦਲਾਅ ਦਾ ਮਤਾ ਰੱਖਿਆ ਹੈ ਜਿਸ ਵਿਚ ਨਿਵੇਸ਼ ਦੀ ਰਕਮ 5 ਲੱਖ ਡਾਲਰ ਤੋਂ 13.5 ਲੱਖ ਡਾਲਰ ਵਧਾਇਆ ਜਾਣਾ ਵੀ ਸ਼ਾਮਲ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

Read Full Article
    ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

Read Full Article
    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article