PUNJABMAILUSA.COM

ਮੱਛੀਆਂ ਵੇਚ ਕੇ ਤਨਖਾਹਾਂ ਦੇ ਰਿਹਾ ਆਈ.ਐਸ.

ਮੱਛੀਆਂ ਵੇਚ ਕੇ ਤਨਖਾਹਾਂ ਦੇ ਰਿਹਾ ਆਈ.ਐਸ.

ਮੱਛੀਆਂ ਵੇਚ ਕੇ ਤਨਖਾਹਾਂ ਦੇ ਰਿਹਾ ਆਈ.ਐਸ.
April 29
21:10 2016

IS-Fish-final
ਬਗਦਾਦ, 29 ਅਪ੍ਰੈਲ (ਪੰਜਾਬ ਮੇਲ)-ਖਤਰਨਾਕ ਅੱਤਵਾਦੀ ਜਥੇਬੰਦੀ ਇਸਲਾਮਕ ਸਟੇਟ (ਆਈ.ਐਸ.) ਨੇ ਹੁਣ ਮੱਛੀਆਂ ਵੇਚਣ ਤੇ ਕਾਰ ਡੀਲਰਸ਼ਿਪ ਦਾ ਕੰਮ ਸ਼ੁਰੂ ਕੀਤਾ ਹੈ। ਇਸ ਕਮਾਈ ਤੋਂ ਹੀ ਹੁਣ ਆਈ.ਐਸ. ਵੱਲੋਂ ਆਪਣੇ ਲੜਾਕਿਆਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਤੇਲ ਦੀਆਂ ਕੀਮਤਾਂ ‘ਚ ਕਮੀ ਆਉਣ ਤੇ ਤੇਲ ਦੇ ਠਿਕਾਣੇ ਹੱਥੋਂ ਨਿਕਲਣ ਕਾਰਨ ਆਈ.ਐਸ. ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਇਰਾਕੀ ਜੁਡੀਸ਼ੀਅਲ ਅਥਾਰਟੀ ਨੇ ਇਸ ਖਬਰ ਨੂੰ ਕਨਫਰਮ ਕੀਤਾ ਹੈ।
ਜਾਣਕਾਰਾਂ ਦੀ ਮੰਨੀਏ ਤਾਂ ਕਿਸੇ ਸਮੇਂ ਆਈਐਸ ਦੀ ਸਲਾਨਾ ਕਮਾਈ 2.9 ਬਿਲੀਅਨ ਡਾਲਰ ਸੀ। ਇਹ ਪੈਸਾ ਇਰਾਕ ਤੇ ਸੀਰੀਆ ‘ਚ ਤੇਲ ਤੇ ਗੈਸ ਦੀ ਵਿਕਰੀ ਤੋਂ ਆਉਂਦਾ ਸੀ। ਅਮਰੀਕੀ ਅਗਵਾਈ ਵਾਲੀਆਂ ਫੌਜਾਂ ਨੇ ਆਈ.ਐਸ. ਦੇ ਫਾਈਨੈਂਸ਼ੀਅਲ ਇਨਫ੍ਰਾਸਟ੍ਰਕਚਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਇਨ੍ਹਾਂ ਹਾਲਾਤ ‘ਚ ਆਈ.ਐਸ. ਦਾ ਤੇਲ ਕੱਢਣ, ਰਿਫਾਇਨਿੰਗ ਤੇ ਟਰਾਂਸਪੋਰਟ ਦਾ ਬਿਜਨਸ ਖਤਮ ਹੋ ਗਿਆ।
ਇਰਾਕ ਦੇ ਸੈਂਟਰਲ ਕੋਰਟ ਦੇ ਜੱਜ ਜੱਬਾਰ ਆਬਿਦ ਅਲ-ਹੁਕੈਮੀ ਮੁਤਾਬਕ, “2 ਸਾਲ ਪਹਿਲਾਂ ਜੋ ਆਈ.ਐਸ. ਦੇ ਪੈਸਿਆਂ ਦਾ ਸ੍ਰੋਤ ਸੀ, ਉਹ ਹੁਣ ਨਹੀਂ ਰਿਹਾ।” ਆਈ.ਐਸ. ਦੇ ਦਾਸ਼ ਸਥਿਤ ਤੇਲ ਦੇ ਠਿਕਾਣਿਆਂ ‘ਤੇ ਹੁਣ ਫੌਜ ਦਾ ਕਬਜ਼ਾ ਹੋ ਚੁੱਕਾ ਹੈ। ਇਸ ਹਾਲਤ ‘ਚ ਵੀ ਆਈ.ਐਸ. ਦੇ ਲੜਾਕਿਆਂ ਨੂੰ ਤਨਖਾਹ ਦੇਣਾ ਜ਼ਰੂਰੀ ਹੈ। ਇਸ ਦੇ ਚੱਲਦੇ ਹੀ ਹੁਣ ਇਸ ਖਤਰਨਾਕ ਅੱਤਵਾਦੀ ਜਥੇਬੰਦੀ ਨੇ ਮੱਛੀਆਂ ਵੇਚਣ ਤੇ ਕਾਰ ਡੀਲਰਸ਼ਿਪ ਵਰਗੇ ਧੰਦਿਆਂ ਨੂੰ ਅਪਣਾਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article