ਮੈਲਬੌਰਨ ’ਚ ਭਾਰਤੀ ਕਿ੍ਰਕਟ ਟੀਮ ਦੇ ਪੰਜ ਖਿਡਾਰੀ ਇਕਾਂਤਵਾਸ

134
Share

ਮੈਲਬੌਰਨ, 2 ਜਨਵਰੀ (ਪੰਜਾਬ ਮੇਲ)- ਮੈਲਬੌਰਨ ਦੇ ਇਨਡੋਰ ਰੇਸਤਰਾਂ ਵਿਚ ਨਵੇਂ ਸਾਲ ਖਾਣ-ਪੀਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਭਾਰਤੀ ਕਿ੍ਰਕਟ ਟੀਮ ਦੇ ਪੰਜ ਖਿਡਾਰੀਆਂ ਉਪ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮ ਗਿੱਲ, ਨਵਦੀਪ ਸੈਣੀ ਤੇ ਪਿ੍ਰਥਵੀ ਸ਼ਾਅ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਕਿ੍ਰਕਟ ਆਸਟਰੇਲੀਆ ਤੇ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ।

Share