PUNJABMAILUSA.COM

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ
September 20
10:19 2017

ਮੈਕਸੀਕੋ, 20 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਮੈਕਸੀਕੋ ‘ਚ ਸ਼ਕਤੀਸ਼ਾਲੀ ਭੂਚਾਲ ਆਉਣ ਦੀ ਖਬਰ ਮਿਲੀ ਹੈ। ਅਮਰੀਕਾ ਦੇ ਭੂਗਰਗ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ ਹੈ।
ਇਸ ਭੂਚਾਲ ਨਾਲ ਮੈਕਸੀਕੋ ਸ਼ਹਿਰ ਦੀਆਂ ਬਿਲਡਿੰਗਾਂ ਬੁਰੀ ਤਰ੍ਹਾਂ ਨਾਲ ਕੰਬ ਗਈਆਂ ਤੇ ਨੁਕਸਾਨੀਆਂ ਗਈਆਂ, ਕੁਝ ਬਿਲਡਿੰਗਾਂ ਨੂੰ ਅੱਗ ਵੀ ਲੱਗ ਗਈ। ਇਸ ਭੂਚਾਲ ਕਾਰਨ ਹੁਣ ਤਕ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭੂਚਾਲ ਆਉਣ ਤੋਂ ਬਾਅਦ ਮੈਕਸੀਕੋ ਸਿਟੀ ਏਅਰਪੋਰਟ ‘ਤੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮੈਕਸੀਕੋ ‘ਚ 1985 ਦੇ ਭਿਆਨਕ ਭੂਚਾਲ ਦੀ 32ਵੀਂ ਵਰ੍ਹੇਗੰਢ ‘ਤੇ ਇਹ ਭੂਚਾਲ ਆਇਆ ਹੈ। 1985 ‘ਚ ਭੂਚਾਲ ਦੌਰਾਨ ਮੈਕਸੀਕੋ ‘ਚ 10,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਵਾਈਟ ਹਾਊਸ ਵਿੱਚ ਪਰਵਾਸੀ ਭਾਰਤੀਆਂ ਨਾਲ ਮਨਾਈ ਦੀਵਾਲੀ

ਟਰੰਪ ਨੇ ਵਾਈਟ ਹਾਊਸ ਵਿੱਚ ਪਰਵਾਸੀ ਭਾਰਤੀਆਂ ਨਾਲ ਮਨਾਈ ਦੀਵਾਲੀ

Read Full Article
    ਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕ

ਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਤੇ ਨਜ਼ਰ ਰੱਖਣ ਲਈ ਭਾਰਤ ਤੋਂ ਮੰਗੀ ਮੱਦਦ

ਅਮਰੀਕਾ ਨੇ ਪਾਕਿਸਤਾਨ ‘ਤੇ ਨਜ਼ਰ ਰੱਖਣ ਲਈ ਭਾਰਤ ਤੋਂ ਮੰਗੀ ਮੱਦਦ

Read Full Article
    ਕੈਲੀਫੋਰਨੀਆ ‘ਚ ਲੱਗੀ ਅੱਗ ‘ਤੇ ਪਾਇਆ ਗਿਆ ਕਾਬੂ

ਕੈਲੀਫੋਰਨੀਆ ‘ਚ ਲੱਗੀ ਅੱਗ ‘ਤੇ ਪਾਇਆ ਗਿਆ ਕਾਬੂ

Read Full Article
    ਯੂ.ਸੀ. ਡੇਵਿਸ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਹੋਇਆ ਉਪਰਾਲਾ ਸ਼ੁਰੂ

ਯੂ.ਸੀ. ਡੇਵਿਸ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਹੋਇਆ ਉਪਰਾਲਾ ਸ਼ੁਰੂ

Read Full Article
    ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ

ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ

Read Full Article
    ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ

ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ

Read Full Article
    ਸੁਨੀਲ ਜਾਖੜ ਦੀ ਜਿੱਤ ਲਈ ਪ੍ਰਵਾਸੀਆਂ ਵਿਚ ਖੁਸ਼ੀ ਦੀ ਲਹਿਰ

ਸੁਨੀਲ ਜਾਖੜ ਦੀ ਜਿੱਤ ਲਈ ਪ੍ਰਵਾਸੀਆਂ ਵਿਚ ਖੁਸ਼ੀ ਦੀ ਲਹਿਰ

Read Full Article
    ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵਲੋਂ ਗਾਇਆ ਗੀਤ ‘ਪੱਤ ਰੱਖਿਓ ਮੇਰੀ’ ਰੀਲੀਜ਼

ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵਲੋਂ ਗਾਇਆ ਗੀਤ ‘ਪੱਤ ਰੱਖਿਓ ਮੇਰੀ’ ਰੀਲੀਜ਼

Read Full Article
    ਪੁਤਿਨ ਅਮਰੀਕਾ ਲਈ ਖਤਰਾ – ਹਿਲੇਰੀ

ਪੁਤਿਨ ਅਮਰੀਕਾ ਲਈ ਖਤਰਾ – ਹਿਲੇਰੀ

Read Full Article