ਮੀਡੀਆ ਬੁਲੇਟਿਨ-(ਕੋਵਿਡ-19)

212
Share

-14 ਅਪ੍ਰੈਲ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

4844

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

4844

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

184

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

4047

5.

ਰਿਪੋਰਟ ਦੀ ਉਡੀਕ ਹੈ

613

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

27

7.

ਐਕਟਿਵ ਕੇਸ

144

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

04

9.

ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ

00

10.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

 

ਮ੍ਰਿਤਕਾਂ ਦੀ ਕੁੱਲ ਗਿਣਤੀ

13

14-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

ਟਿੱਪਣੀ

ਪਠਾਨਕੋਟ

04

ਪਾਜ਼ੇਟਿਵ ਕੇਸ ਦੇ ਸੰਪਰਕ

ਐਸ.ਏ.ਐਸ.ਨਗਰ

02

ਪਾਜ਼ੇਟਿਵ ਕੇਸ ਦੇ ਸੰਪਰਕ

ਗੁਰਦਾਸਪੁਰ

01

1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

ਜਲੰਧਰ

01

1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

14.4.2020 ਨੂੰ ਕੇਸ:

·       ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ- 02

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01

·       ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -02 (ਐਸ.ਬੀ.ਐਸ. ਨਗਰ)

·       ਮੌਤਾਂ ਦੀ ਗਿਣਤੀ-01(ਜਲੰਧਰ)

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਐਸ.ਏ.ਐਸ. ਨਗਰ

56

5

2

2.

ਜਲੰਧਰ

25

4

2

3.

ਪਠਾਨਕੋਟ

22

0

1

4.

ਐਸ.ਬੀ.ਐਸ. ਨਗਰ

19

15

1

5.

ਅੰਮ੍ਰਿਤਸਰ

11

0

2

6.

ਲੁਧਿਆਣਾ

11

1

2

7.

ਮਾਨਸਾ

11

0

0

8.

ਹੁਸ਼ਿਆਰਪੁਰ

07

2

1

9.

ਮੋਗਾ

04

0

0

10.

ਫ਼ਰੀਦਕੋਟ

03

0

0

11.

ਰੋਪੜ

03

0

1

12.

ਬਰਨਾਲਾ

02

0

1

13.

ਫ਼ਤਹਿਗੜ੍ਹ ਸਾਹਿਬ

02

0

0

14.

ਕਪੂਰਥਲਾ

02

0

0

15.

ਪਟਿਆਲਾ

02

0

0

16.

ਸੰਗਰੂਰ

02

0

0

17.

ਮੁਕਤਸਰ

01

0

0

18.

ਗੁਰਦਾਸਪੁਰ

01

0

0

ਕੁੱਲ

184

27

13


Share