ਮੀਡੀਆ ਬੁਲੇਟਿਨ-(ਕੋਵਿਡ-19)

257
Share

24 ਅਪ੍ਰੈਲ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

10611

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

10611

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

298

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

8310

5.

ਰਿਪੋਰਟ ਦੀ ਉਡੀਕ ਹੈ

2003

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

70

7.

ਐਕਟਿਵ ਕੇਸ

211

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

00

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

17

24-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-26

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

ਟਿੱਪਣੀ

ਜਲੰਧਰ

1

ਪਾਜ਼ੇਟਿਵ ਕੇਸ ਦੇ ਸੰਪਰਕ

ਪਟਿਆਲਾ

6

ਪਾਜ਼ੇਟਿਵ ਕੇਸ ਦੇ ਸੰਪਰਕ

ਲੁਧਿਆਣਾ

1

ਪਾਜ਼ੇਟਿਵ ਕੇਸ ਦੇ ਸੰਪਰਕ

ਮਾਨਸਾ

2

ਤਬਲੀਗੀ ਕੇਸ

ਅੰਮ੍ਰਿਤਸਰ

1

ਪਾਜ਼ੇਟਿਵ ਕੇਸ ਦੇ ਸੰਪਰਕ

24.4.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ -04 (ਜਲੰਧਰ ਤੋਂ 2, ਸੰਗਰੂਰ ਤੋਂ 1, ਹੁਸ਼ਿਆਰਪੁਰ ਤੋਂ 1)

·       ਮੌਤਾਂ ਦੀ ਗਿਣਤੀ- 00

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਜਲੰਧਰ

63

54

7

2

2.

ਐਸ.ਏ.ਐਸ. ਨਗਰ

63

47

14

2

3.

ਪਟਿਆਲਾ

55

54

1

0

4.

ਪਠਾਨਕੋਟ

24

18

5

1

5.

ਐਸ.ਬੀ.ਐਸ. ਨਗਰ

19

0

18

1

6.

ਲੁਧਿਆਣਾ

17

9

4

4

7.

ਅੰਮ੍ਰਿਤਸਰ

14

11

1

2

8.

ਮਾਨਸਾ

13

11

2

0

9.

ਹੁਸ਼ਿਆਰਪੁਰ

7

1

5

1

10.

ਮੋਗਾ

4

0

4

0

11.

ਫ਼ਰੀਦਕੋਟ

3

2

1

0

12.

ਕਪੂਰਥਲਾ

3

1

1

1

13.

ਰੋਪੜ

3

0

2

1

14.

ਸੰਗਰੂਰ

3

1

2

0

15.

ਬਰਨਾਲਾ

2

0

1

1

16.

ਫ਼ਤਹਿਗੜ੍ਹ ਸਾਹਿਬ

2

0

2

0

17.

ਫ਼ਿਰੋਜਪੁਰ

1

1

0

0

18.

ਗੁਰਦਾਸਪੁਰ

1

0

0

1

19.

ਮੁਕਤਸਰ

1

1

0

0

ਕੁੱਲ

298

211

70

17


Share