23 ਜੂਨ (ਪੰਜਾਬ ਮੇਲ)-
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. |
ਲਏ ਗਏ ਨਮੂਨਿਆਂ ਦੀ ਗਿਣਤੀ |
255380 |
2. |
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ |
4397 |
3. |
ਠੀਕ ਹੋਏ ਮਰੀਜ਼ਾਂ ਦੀ ਗਿਣਤੀ |
3047 |
4. |
ਐਕਟਿਵ ਕੇਸ |
1245 |
5. |
ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ |
19 |
6. |
ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ |
09
|
7. |
ਮ੍ਰਿਤਕਾਂ ਦੀ ਕੁੱਲ ਗਿਣਤੀ |
105 |
23-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-162
ਜ਼ਿਲ੍ਹਾ |
ਮਾਮਲਿਆਂ ਦੀ ਗਿਣਤੀ |
*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ |
ਹੋਰ |
ਟਿੱਪਣੀ |
ਅੰਮ੍ਰਿਤਸਰ |
7 |
|
4 ਨਵੇਂ ਕੇਸ (ਆਈਐਲਆਈ) 2 ਪਾਜੇਟਿਵ ਕੇਸ ਦੇ ਸੰਪਰਕ 1 ਨਵਾਂ ਕੇਸ (ਪੁਲਿਸ ਕਰਮਚਾਰੀ |
|
ਜਲੰਧਰ |
38 |
1 ਨਵਾਂ ਕੇਸ (ਵਿਦੇਸ਼ੋ ਪਰਤੇ) |
20 ਪਾਜੇਟਿਵ ਕੇਸ ਦੇ ਸੰਪਰਕ 16 ਨਵੇਂ ਕੇਸ 1 ਨਵਾਂ ਕੇਸ (ਐਸਏਆਰਆਈ) |
|
ਪਟਿਆਲਾ |
12 |
|
3 ਪਾਜੇਟਿਵ ਕੇਸ ਦੇ ਸੰਪਰਕ 9 ਨਵੇਂ ਕੇਸ
|
|
ਸੰਗਰੂਰ |
18 |
5 ਨਵੇਂ ਕੇਸ (ਅੰਤਰ-ਰਾਜੀ ਯਾਤਰਾ) |
4 ਨਵੇਂ ਕੇਸ (ਪੁਲਿਸ ਕਰਮਚਾਰੀ) 9 ਪਾਜੇਟਿਵ ਕੇਸ ਦੇ ਸੰਪਰਕ
|
|
ਲੁਧਿਆਣਾ |
34 |
2 ਨਵੇਂ ਕੇਸ (ਦਿੱਲੀ ਤੇ ਯੂ.ਪੀ. ਦੀ ਯਾਤਰਾ ਨਾਲ ਸਬੰਧਤ) |
7 ਨਵੇਂ ਕੇਸ (ਆਈਐਲਆਈ) 18 ਪਾਜੇਟਿਵ ਕੇਸ ਦੇ ਸੰਪਰਕ 1 ਨਵਾਂ ਕੇਸ (ਪੁਲਿਸ ਕਰਮਚਾਰੀ 3 ਨਵੇਂ ਕੇਸ (ਏਐਨਸੀ) 1 ਨਵਾਂ ਕੇਸ (ਹੈਲਥ ਵਰਕਰ) 1 ਨਵਾਂ ਕੇਸ (ਟੀ.ਬੀ. ਪੀੜਤ) 1 ਨਵਾਂ ਕੇਸ (ਓ.ਪੀ.ਡੀ.)
|
|
ਹੁਸ਼ਿਆਰਪੁਰ |
1 |
|
1 ਨਵਾਂ ਕੇਸ (ਮਰਚੈਂਟ ਨੇਵੀ) |
|
ਫ਼ਰੀਦਕੋਟ |
1 |
|
1 ਨਵਾਂ ਕੇਸ
|
|
ਰੋਪੜ |
2 |
2 ਨਵੇਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) |
|
|
ਫਤਿਹਗੜ੍ਹ ਸਾਹਿਬ |
10 |
|
1 ਨਵਾਂ ਕੇਸ (ਆਈਐਲਆਈ) 9 ਪਾਜੇਟਿਵ ਕੇਸ ਦੇ ਸੰਪਰਕ
|
|
ਫ਼ਿਰੋਜਪੁਰ |
4 |
1 ਨਵਾਂ ਕੇਸ (ਵਿਦੇਸ਼ੋ ਪਰਤੇ) |
3 ਨਵੇਂ ਕੇਸ (ਆਈਐਲਆਈ) |
|
ਮੋਗਾ |
9 |
1 ਨਵਾਂ ਕੇਸ (ਵਿਦੇਸ਼ੋ ਪਰਤੇ) 2 ਨਵੇਂ ਕੇਸ (ਮੁਜ਼ਫ਼ਰਨਗਰ ਦੀ ਯਾਤਰਾ ਨਾਲ ਸਬੰਧਤ) |
4 ਪਾਜੇਟਿਵ ਕੇਸ ਦੇ ਸੰਪਰਕ 1 ਨਵਾਂ ਕੇਸ (ਪੁਲਿਸ ਕਰਮਚਾਰੀ 1 ਨਵਾਂ ਕੇਸ (ਹੈਪ-ਸੀ ਮਰੀਜ਼ |
|
ਬਰਨਾਲਾ |
3 |
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) |
1 ਨਵਾਂ ਕੇਸ 1 ਪਾਜੇਟਿਵ ਕੇਸ ਦਾ ਸੰਪਰਕ
|
|
ਗੁਰਦਾਸਪੁਰ |
4 |
3 ਨਵੇਂ ਕੇਸ (ਵਿਦੇਸ਼ੋ ਪਰਤੇ) |
1 ਨਵਾਂ ਕੇਸ
|
|
ਕਪੂਰਥਲਾ |
4 |
1 ਨਵਾਂ ਕੇਸ (ਬੰਗਲਾ ਦੇਸ਼ ਦੀ ਯਾਤਰਾ ਨਾਲ ਸਬੰਧਤ) |
3 ਪਾਜੇਟਿਵ ਕੇਸ ਦੇ ਸੰਪਰਕ
|
|
ਬਠਿੰਡਾ |
11 |
|
2 ਨਵੇਂ ਕੇਸ (ਏਐਨਸੀ) 2 ਨਵੇਂ ਕੇਸ (ਜੇਲ੍ਹ ਕੈਦੀ) 1 ਨਵਾਂ ਕੇਸ (ਪੋਸਟ ਆਪਰੇਟਿਵ) 1 ਨਵਾਂ ਕੇਸ (ਆਈਐਲਆਈ) 1 ਨਵਾਂ ਕੇਸ (ਆਂਗਣਵਾੜੀ ਵਰਕਰ) 4 ਨਵੇਂ ਕੇਸ |
|
ਤਰਨ ਤਾਰਨ |
1 |
|
1 ਨਵਾਂ ਕੇਸ (ਆਈਐਲਆਈ) |
|
ਮਾਨਸਾ |
3 |
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ) |
2 ਨਵੇਂ ਕੇਸ |
|
· *20 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।
23.06.2020 ਨੂੰ ਕੇਸ:
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 05 (ਸੰਗਰੂਰ-3, ਜਲੰਧਰ-2)
· ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00
· ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 05 (ਜਲੰਧਰ-1, ਬਠਿੰਡਾ-1, ਸੰਗਰੂਰ-2, ਪਠਾਨਕੋਟ-1)
· ਠੀਕ ਹੋਏ ਮਰੀਜ਼ਾਂ ਦੀ ਗਿਣਤੀ –222 (ਲੁਧਿਆਣਾ-151, ਤਰਨ ਤਾਰਨ-2, ਐਸ.ਏ.ਐਸ. ਨਗਰ-22, ਫ਼ਰੀਦਕੋਟ-14, ਮੋਗਾ-1, ਹੁਸ਼ਿਆਰਪੁਰ-3, ਪਠਾਨਕੋਟ-2, ਗੁਰਦਾਸਪੁਰ-3, ਬਠਿੰਡਾ-8, ਪਟਿਆਲਾ-3, ਜਲੰਧਰ-13)
· ਮੌਤਾਂ ਦੀ ਗਿਣਤੀ-04 (ਲੁਧਿਆਣਾ-2, ਅੰਮ੍ਰਿਤਸਰ -1, ਪਟਿਆਲਾ-1)
2. ਕੁੱਲ ਮਾਮਲੇ
ਲੜੀ ਨੰ:
|
ਜ਼ਿਲ੍ਹਾ |
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ |
ਕੁੱਲ ਐਕਟਿਵ ਕੇਸ |
ਠੀਕ ਹੋਏ ਮਰੀਜ਼ਾਂ ਦੀ ਗਿਣਤੀ |
ਮੌਤਾਂ ਦੀ ਗਿਣਤੀ |
1. |
ਅੰਮ੍ਰਿਤਸਰ |
792 |
237 |
523 |
32 |
2. |
ਲੁਧਿਆਣਾ |
615 |
205 |
392 |
18 |
3. |
ਜਲੰਧਰ |
602 |
273 |
315 |
14 |
4. |
ਸੰਗਰੂਰ |
239 |
93 |
140 |
6 |
5. |
ਪਟਿਆਲਾ |
226 |
89 |
132 |
5 |
6. |
ਐਸ.ਏ.ਐਸ. ਨਗਰ |
219 |
46 |
170 |
3 |
7. |
ਗੁਰਦਾਸਪੁਰ |
195 |
24 |
168 |
3 |
8. |
ਪਠਾਨਕੋਟ |
188 |
46 |
137 |
5 |
9. |
186 |
21 |
163 |
2 |
|
10. |
ਹੁਸ਼ਿਆਰਪੁਰ |
165 |
20 |
140 |
5 |
11. |
ਐਸ.ਬੀ.ਐਸ. ਨਗਰ |
125 |
6 |
118 |
1 |
12. |
ਫ਼ਤਹਿਗੜ੍ਹ ਸਾਹਿਬ |
100 |
24 |
76 |
0 |
13. |
ਫ਼ਰੀਦਕੋਟ |
99 |
12 |
87 |
0 |
14. |
ਰੋਪੜ |
91 |
16 |
74 |
1 |
15. |
ਮੋਗਾ |
85 |
10 |
74 |
1 |
16. |
ਮੁਕਤਸਰ |
84 |
12 |
72 |
0 |
17. |
ਬਠਿੰਡਾ |
79 |
15 |
64 |
0 |
18. |
ਫ਼ਿਰੋਜਪੁਰ |
77 |
28 |
46 |
3 |
19. |
ਫ਼ਾਜਿਲਕਾ |
75 |
25 |
50 |
0 |
20. |
ਕਪੂਰਥਲਾ |
67 |
19 |
44 |
4 |
21. |
ਬਰਨਾਲਾ |
46 |
17 |
27 |
2 |
22. |
ਮਾਨਸਾ |
42 |
7 |
35 |
0 |
|
ਕੁੱਲ |
4397 |
1245 |
3047 |
105 |
* ਅੰਮ੍ਰਿਤਸਰ ਤੋਂ 1 ਕੇਸ ਤਰਨ ਤਾਰਨ ਸ਼ਿਫਟ ਕੀਤਾ ਗਿਆ।