ਮੀਡੀਆ ਬੁਲੇਟਿਨ-(ਕੋਵਿਡ-19)

157
Share

28 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

72468

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

72468

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

2158

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

67325

5.

ਰਿਪੋਰਟ ਦੀ ਉਡੀਕ ਹੈ

2985

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

1946

7.

ਐਕਟਿਵ ਕੇਸ

172

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

40

*

28-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-19

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਅੰਮ੍ਰਿਤਸਰ

07

 

1 ਨਵਾਂ ਕੇਸ (ਆਈਐਲਆਈ),6 ਪਾਜੇਟਿਵ ਕੇਸ ਦੇ ਸੰਪਰਕ

 

ਜਲੰਧਰ

03

 

3 ਨਵੇਂ ਕੇਸ

 

ਸੰਗਰੂਰ

03

 

2 ਪਾਜੇਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ (ਕੇਰਲਾ ਦੀ ਯਾਤਰਾ ਨਾਲ ਸਬੰਧਤ)

 

ਰੋਪੜ

01

 

ਨਵਾਂ ਕੇਸ

 

ਹੁਸ਼ਿਆਰਪੁਰ

04

 

ਸਾਰੇ ਪਾਜੇਟਿਵ ਕੇਸ ਦੇ ਸੰਪਰਕ

 

ਐਸ.ਏ.ਐਸ.ਨਗਰ

01

ਨਵਾਂ ਕੇਸ (ਵਿਦੇਸ਼ੀ ਯਾਤਰਾ ਨਾਲ ਸਬੰਧਤ)

 

 

·        ਬਰਨਾਲਾ ਤੋਂ ਇੱਕ ਪਾਜੇਟਿਵ ਮਾਮਲਾ ਮਹਾਰਾਸ਼ਟਰ ਨਾਲ ਸਬੰਧਤ ਹੈ

·        ਲੁਧਿਆਣਾ ਦਾ ਇੱਕ ਪਾਜੇਟਿਵ ਮਾਮਲਾ ਮਹਾਰਾਸ਼ਟਰ ਨਾਲ ਸਬੰਧਤ ਹੈ।

28.05.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –28 (ਅੰਮ੍ਰਿਤਸਰ-9, ਜਲੰਧਰ-13, ਗੁਰਦਾਸਪੁਰ-3, ਸੰਗਰੂਰ-3)

·       ਮੌਤਾਂ ਦੀ ਗਿਣਤੀ-00

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

354

42

306

6

2.

ਜਲੰਧਰ

233

18

209

6

3.

ਤਰਨਤਾਰਨ

156

4

152

0

4.

ਲੁਧਿਆਣਾ

176

34

135

7

5.

ਗੁਰਦਾਸਪੁਰ

133

5

125

3

6.

ਐਸ.ਬੀ.ਐਸ. ਨਗਰ

106

4

101

1

7.

ਐਸ.ਏ.ਐਸ. ਨਗਰ

104

2

99

3

8.

ਪਟਿਆਲਾ

115

12

101

2

9.

ਹੁਸ਼ਿਆਰਪੁਰ

114

21

88

5

10.

ਸੰਗਰੂਰ

94

3

91

0

11.

ਮੁਕਤਸਰ

66

1

65

0

12.

ਮੋਗਾ

59

0

59

0

13.

ਰੋਪੜ

61

1

59

1

14.

ਫ਼ਤਹਿਗੜ੍ਹ ਸਾਹਿਬ

57

00

57

0

15.

ਫ਼ਰੀਦਕੋਟ

62

1

61

0

16.

ਫ਼ਿਰੋਜਪੁਰ

46

0

45

1

17.

ਫ਼ਾਜਿਲਕਾ

42

0

42

0

18.

ਬਠਿੰਡਾ

42

1

41

0

19.

ਮਾਨਸਾ

32

0

32

0

20.

ਪਠਾਨਕੋਟ

47

18

28

1

21.

ਕਪੂਰਥਲਾ

36

3

30

3

22.

ਬਰਨਾਲਾ

23

2

20

1

ਕੁੱਲ

2158

172

1946

40

·       ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share