ਮੀਡੀਆ ਬੁਲੇਟਿਨ-(ਕੋਵਿਡ-19)

272
Share

19 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

55634

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

55634

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

2002

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

50070

5.

ਰਿਪੋਰਟ ਦੀ ਉਡੀਕ ਹੈ

3562

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

1642     

7.

ਐਕਟਿਵ ਕੇਸ

322

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

00

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

38

19-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-22

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਲੁਧਿਆਣਾ

19

1 ਨਵਾਂ ਕੇਸ

(ਯਾਤਰੀ)

8 ਜੇਲ ਕੈਦੀ, 4 ਫਲੂ

ਕਾਰਨਰ, 2 ਪਾਜੇਟਿਵ ਕੇਸ ਦੇ ਸੰਪਰਕ, 1 ਪਾਜੇਟਿਵ ਕੇਸ ਦੇ ਸੰਪਰਕ, 2 ਨਵੇਂ  ਕੇਸ (ਵਾਰਡ ਅਟੈਂਡੈਂਟ), 1 ਨਵਾਂ ਕੇਸ

ਉਤਰ ਪ੍ਰਦੇਸ਼ ਦੀ ਯਾਤਰਾ ਨਾਲ ਸਬੰਧਤ

ਗੁਰਦਾਸਪੁਰ

01

ਨਵਾਂ ਕੇਸ

 

ਮਹਾਰਾਸ਼ਟਰ ਦੀ ਯਾਤਰਾ ਨਾਲ ਸਬੰਧਤ

ਹੁਸ਼ਿਆਰਪੁਰ

02

ਨਵਾਂ ਕੇਸ

 

ਮਹਾਰਾਸ਼ਟਰ ਦੀ ਯਾਤਰਾ ਨਾਲ ਸਬੰਧਤ

19.05.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –95

·       ਮੌਤਾਂ ਦੀ ਗਿਣਤੀ-1 (ਪਠਾਣਕੋਟ)

2.ਜ਼ਿਲ੍ਹਾਵਾਰ ਡਿਸਚਾਰਜ ਹੋਏ ਮਰੀਜ਼

ਲੜੀ ਨੰ:

ਜ਼ਿਲ੍ਹਾ

ਠੀਕ ਅਤੇ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ

1.

ਅੰਮ੍ਰਿਤਸਰ

0

2.

ਜਲੰਧਰ

6

3.

ਤਰਨਤਾਰਨ

7

4.

ਲੁਧਿਆਣਾ

0

5.

ਗੁਰਦਾਸਪੁਰ

0

6.

ਐਸ.ਬੀ.ਐਸ. ਨਗਰ

0

7.

ਐਸ.ਏ.ਐਸ. ਨਗਰ

0

8.

ਪਟਿਆਲਾ

0

9.

ਹੁਸ਼ਿਆਰਪੁਰ

3

10.

ਸੰਗਰੂਰ

7

11.

ਮੁਕਤਸਰ

2

12.

ਮੋਗਾ

1

13.

ਰੋਪੜ

4

14.

ਫ਼ਤਹਿਗੜ੍ਹ ਸਾਹਿਬ

0

15.

ਫ਼ਰੀਦਕੋਟ

6

16.

ਫ਼ਿਰੋਜਪੁਰ

0

17.

ਫ਼ਾਜਿਲਕਾ

39

18.

ਬਠਿੰਡਾ

0

19.

ਮਾਨਸਾ

9

20.

ਪਠਾਨਕੋਟ

11

21.

ਕਪੂਰਥਲਾ

0

22.

ਬਰਨਾਲਾ

0

ਕੁੱਲ

95

3. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

307

8

295

4

2.

ਜਲੰਧਰ

209

48

156

5

3.

ਤਰਨਤਾਰਨ

155

1

154

0

4.

ਲੁਧਿਆਣਾ

169

133

29

7

5.

ਗੁਰਦਾਸਪੁਰ

124

2

119

3

6.

ਐਸ.ਬੀ.ਐਸ. ਨਗਰ

105

36

68

1

7.

ਐਸ.ਏ.ਐਸ. ਨਗਰ

102

2

97

3

8.

ਪਟਿਆਲਾ

103

18

83

2

9.

ਹੁਸ਼ਿਆਰਪੁਰ

95

2

88

5

10.

ਸੰਗਰੂਰ

88

1

87

0

11.

ਮੁਕਤਸਰ

65

15

50

0

12.

ਮੋਗਾ

59

0

59

0

13.

ਰੋਪੜ

60

7

52

1

14.

ਫ਼ਤਹਿਗੜ੍ਹ ਸਾਹਿਬ

56

10

46

0

15.

ਫ਼ਰੀਦਕੋਟ

61

16

45

0

16.

ਫ਼ਿਰੋਜਪੁਰ

44

0

43

1

17.

ਫ਼ਾਜਿਲਕਾ

44

5

39

0

18.

ਬਠਿੰਡਾ

41

4

37

0

19.

ਮਾਨਸਾ

32

13

19

0

20.

ਪਠਾਨਕੋਟ

29

1

26

2

21.

ਕਪੂਰਥਲਾ

33

0

30

3

22.

ਬਰਨਾਲਾ

21

0

20

1

ਕੁੱਲ

2002

322

1642

38

·       ਦੋ ਕੇਸ ਮੋਗਾ ਤੋਂ ਅੰਮ੍ਰਿਤਸਰ ਭੇਜੇ ਗਏ।

·       ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share