ਮੀਡੀਆ ਬੁਲੇਟਿਨ-(ਕੋਵਿਡ-19)

197
Share

12 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

43999

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

43999

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

1914

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

39060

5.

ਰਿਪੋਰਟ ਦੀ ਉਡੀਕ ਹੈ

3025

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

171

7.

ਐਕਟਿਵ ਕੇਸ

1711

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

32

12-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-37

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਫ਼ਤਹਿਗੜ੍ਹ ਸਾਹਿਬ

8

 

ਪਾਜ਼ੇਟਿਵ ਕੇਸ ਦੇ

 ਸੰਪਰਕ

ਪਟਿਆਲਾ

1

ਨਵਾਂ ਕੇਸ

ਫ਼ਾਜਿਲਕਾ

1

ਨਵਾਂ ਕੇਸ

ਜਲੰਧਰ

9

 

8 ਪਾਜ਼ੇਟਿਵ ਕੇਸ ਦੇ ਸੰਪਰਕਅਤੇ 1 ਨਵਾਂ ਕੇਸ

 

ਲੁਧਿਆਣਾ

16

2 ਨਵੇਂ ਕੇਸ

14 ਨਵੇਂ ਕੇਸ (ਆਰ.ਪੀ.ਐਫ.ਜਵਾਨ)

 

ਅੰਮ੍ਰਿਤਸਰ

1

ਨਵਾਂ ਕੇਸ

 

 

ਕਪੂਰਥਲਾ

1

ਨਵਾਂ ਕੇਸ

 

 

12.05.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –3(2 ਜਲੰਧਰ, 1ਐਸ.ਏ.ਐਸ. ਨਗਰ)

·       ਮੌਤਾਂ ਦੀ ਗਿਣਤੀ-01(ਅੰਮ੍ਰਿਤਸਰ)

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

297

285

8

4

2.

ਜਲੰਧਰ

197

168

24

5

3.

ਤਰਨਤਾਰਨ

158

158

0

0

4.

ਲੁਧਿਆਣਾ

143

129

8

6

5.

ਗੁਰਦਾਸਪੁਰ

122

121

0

1

6.

ਐਸ.ਬੀ.ਐਸ. ਨਗਰ

103

84

18

1

7.

ਐਸ.ਏ.ਐਸ. ਨਗਰ

102

44

55

3

8.

ਪਟਿਆਲਾ

99

81

16

2

9.

ਹੁਸ਼ਿਆਰਪੁਰ

91

81

6

4

10.

ਸੰਗਰੂਰ

88

85

3

0

11.

ਮੁਕਤਸਰ

65

64

1

0

12.

ਮੋਗਾ

59

55

4

0

13.

ਰੋਪੜ

56

53

2

1

14.

ਫ਼ਤਹਿਗੜ੍ਹ ਸਾਹਿਬ

55

53

2

0

15.

ਫ਼ਰੀਦਕੋਟ

46

43

3

0

16.

ਫ਼ਿਰੋਜਪੁਰ

44

42

1

1

17.

ਫ਼ਾਜਿਲਕਾ

41

41

0

0

18.

ਬਠਿੰਡਾ

40

40

0

0

19.

ਮਾਨਸਾ

32

26

6

0

20.

ਪਠਾਨਕੋਟ

29

17

11

1

21.

ਕਪੂਰਥਲਾ

26

22

2

2

22.

ਬਰਨਾਲਾ

21

19

1

1

ਕੁੱਲ

1914

1711

171

32

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share