ਮੀਡੀਆ ਬੁਲੇਟਿਨ-(ਕੋਵਿਡ-19)

311
Share

– 10 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

40962

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

40962

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

1823

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

35293

5.

ਰਿਪੋਰਟ ਦੀ ਉਡੀਕ ਹੈ

3845

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

166

7.

ਐਕਟਿਵ ਕੇਸ

1626

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

02

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

31

10-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-61

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਮੋਗਾ

1

*ਨਵਾਂ ਕੇਸ

ਅੰਮ੍ਰਿਤਸਰ

8

*ਨਵੇਂ ਕੇਸ

 

 

ਫ਼ਤਹਿਗੜ੍ਹ ਸਾਹਿਬ

8

 

5 ਕੰਬਾਇਨ ਵਰਕਰ, 2 ਪਾਜ਼ੇਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ

 

ਕਪੂਰਥਲਾ

1

*ਨਵਾਂ ਕੇਸ

 

 

ਰੋਪੜ

35

 

ਵੇਰਵੇ ਉਡੀਕ ’ਚ

 

ਐਸ.ਏ.ਐਸ. ਨਗਰ

7

ਵੇਰਵੇ ਉਡੀਕ ’ਚ

 

ਪਟਿਆਲਾ

1

 

ਵੇਰਵੇ ਉਡੀਕ ’ਚ

 

10.05.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 01(ਅੰਮ੍ਰਿਤਸਰ)

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –9(1 ਮਾਨਸਾ, 2 ਐਸ.ਏ.ਐਸ.ਨਗਰ, 5 ਜਲੰਧਰ, 1 ਪਠਾਨਕੋਟ)

·       ਮੌਤਾਂ ਦੀ ਗਿਣਤੀ-00

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

295

284

8

3

2.

ਜਲੰਧਰ

175

148

22

5

3.

ਤਰਨਤਾਰਨ

157

157

0

0

4.

ਲੁਧਿਆਣਾ

125

111

8

6

5.

ਗੁਰਦਾਸਪੁਰ

116

115

0

1

6.

ਐਸ.ਬੀ.ਐਸ. ਨਗਰ

103

84

18

1

7.

ਐਸ.ਏ.ਐਸ. ਨਗਰ

102

45

54

3

8.

ਪਟਿਆਲਾ

97

81

14

2

9.

ਹੁਸ਼ਿਆਰਪੁਰ

90

80

6

4

10.

ਸੰਗਰੂਰ

88

85

3

0

11.

ਮੁਕਤਸਰ

65

64

1

0

12.

ਮੋਗਾ

57

53

4

0

13.

ਰੋਪੜ

55

52

2

1

14.

ਫ਼ਰੀਦਕੋਟ

45

42

3

0

15.

ਫ਼ਿਰੋਜਪੁਰ

43

41

1

1

16.

ਬਠਿੰਡਾ

40

40

0

0

17.

ਫ਼ਾਜਿਲਕਾ

39

39

0

0

18.

ਫ਼ਤਹਿਗੜ੍ਹ ਸਾਹਿਬ

36

34

2

0

19.

ਪਠਾਨਕੋਟ

29

17

11

1

20.

ਕਪੂਰਥਲਾ

25

21

2

2

21.

ਬਰਨਾਲਾ

21

19

1

1

22.

ਮਾਨਸਾ

20

14

6

0

ਕੁੱਲ

1823

1626

166

31

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share