ਮੀਡੀਆ ਬੁਲੇਟਿਨ-(ਕੋਵਿਡ-19)

273
Share

28 ਅਪ੍ਰੈਲ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

17021

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

17021

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

342

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

13966

5.

ਰਿਪੋਰਟ ਦੀ ਉਡੀਕ ਹੈ

2713

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

104

7.

ਐਕਟਿਵ ਕੇਸ

219

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

00

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

19

28-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-12

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

ਟਿੱਪਣੀ

ਐਸ.ਏ.ਐਸ. ਨਗਰ

2

ਪਾਜ਼ੇਟਿਵ ਕੇਸ ਦੇ ਸੰਪਰਕ

ਜਲੰਧਰ

7

ਪਾਜ਼ੇਟਿਵ ਕੇਸ ਦੇ ਸੰਪਰਕ

ਹੁਸ਼ਿਆਰਪੁਰ

1

*ਨਵਾਂ ਕੇਸ

ਤਰਨਤਾਰਨ

2

*ਨਵਾਂ ਕੇਸ

 

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

28.4.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 01(ਐਸ.ਏ.ਐਸ. ਨਗਰ)

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ -03 (ਐਸ.ਏ.ਐਸ. ਨਗਰ)

·       ਮੌਤਾਂ ਦੀ ਗਿਣਤੀ- 00

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀ

ਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਜਲੰਧਰ

85

75

7

3

2.

ਐਸ.ਏ.ਐਸ. ਨਗਰ

65

29

34

2

3.

ਪਟਿਆਲਾ

61

58

2

1

4.

ਪਠਾਨਕੋਟ

25

15

9

1

5.

ਐਸ.ਬੀ.ਐਸ. ਨਗਰ

20

1

18

1

6.

ਲੁਧਿਆਣਾ

18

8

6

4

7.

ਅੰਮ੍ਰਿਤਸਰ

14

6

6

2

8.

ਮਾਨਸਾ

13

10

3

0

9.

ਹੁਸ਼ਿਆਰਪੁਰ

8

2

5

1

10.

ਤਰਨਤਾਰਨ

7

7

0

0

11.

ਕਪੂਰਥਲਾ

6

3

2

1

12.

ਮੋਗਾ

4

0

4

0

13.

ਫ਼ਰੀਦਕੋਟ

3

2

1

0

14.

ਰੋਪੜ

3

0

2

1

15.

ਸੰਗਰੂਰ

3

1

2

0

16.

ਬਰਨਾਲਾ

2

0

1

1

17.

ਫ਼ਤਹਿਗੜ੍ਹ ਸਾਹਿਬ

2

0

2

0

18.

ਫ਼ਿਰੋਜਪੁਰ

1

1

0

0

19.

ਗੁਰਦਾਸਪੁਰ

1

0

0

1

20.

ਮੁਕਤਸਰ

1

1

0

0

ਕੁੱਲ

342

219

104

19


Share