ਮੀਡੀਆ ਬੁਲੇਟਿਨ-(ਕੋਵਿਡ-19) 10-04-2020

189
Share

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3461
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 3461
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 151
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2972
5. ਰਿਪੋਰਟ ਦੀ ਉਡੀਕ ਹੈ 338
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 20
7. ਐਕਟਿਵ ਕੇਸ 120
8. ਗੰਭੀਰ ਮਰੀਜ਼ਾਂ ਦੀ ਗਿਣਤੀ 02
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ 00 
  ਮ੍ਰਿਤਕਾਂ ਦੀ ਕੁੱਲ ਗਿਣਤੀ 11

10-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਐਸ.ਏ.ਐਸ.ਨਗਰ 11 ਪਾਜ਼ੇਟਿਵ ਕੇਸ ਦੇ ਸੰਪਰਕ
ਪਠਾਨਕੋਟ 08
ਸੰਗਰੂਰ 01  
ਜਲੰਧਰ 01  

·       ਜਲੰਧਰ ਦੇ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।

·       2 ਪਾਜ਼ੇਟਿਵ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:  ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀਗਿਣਤੀ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਐਸ.ਏ.ਐਸ. ਨਗਰ 48 5 1
2. ਐਸ.ਬੀ.ਐਸ. ਨਗਰ 19 10 1
3. ਪਠਾਨਕੋਟ 15 0 1
4. ਜਲੰਧਰ 12 3 1
5. ਮਾਨਸਾ 11 0 0
6. ਅੰਮ੍ਰਿਤਸਰ 11 0 2
7. ਲੁਧਿਆਣਾ 10 1 2
8. ਹੁਸ਼ਿਆਰਪੁਰ 07 1 1
9. ਮੋਗਾ 04 0 0
10. ਰੋਪੜ 03 0 1
11. ਫ਼ਤਹਿਗੜ੍ਹ ਸਾਹਿਬ 02 0 0
12. ਫ਼ਰੀਦਕੋਟ 02 0 0
13. ਬਰਨਾਲਾ 02 0 1
14. ਪਟਿਆਲਾ 01 0 0
15. ਕਪੂਰਥਲਾ 01 0 0
16. ਮੁਕਤਸਰ 01 0 0
17. ਸੰਗਰੂਰ 02 0 0
  ਕੁੱਲ 151 20 11

Share