ਮਾਸਕੋ ‘ਚ ਬਜ਼ੁਰਗਾਂ ਦੇ ਨਰਸਿੰਗ ਹੋਮ ‘ਚ ਸ਼ਾਰਟ ਸਰਕਟ ਨਾਲ ਲੱਗੀ ਕਾਰਨ 9 ਲੋਕ ਜਿਉਂਦੇ ਸੜੇ

286
Share

ਮਾਸਕੋ, 12 ਮਈ (ਪੰਜਾਬ ਮੇਲ)- ਮਾਸਕੋ ਦੇ ਬਾਹਰੀ ਖੇਤਰ ਵਿਚ ਸਥਿਤ ਇਕ ਨਰਸਿੰਗ ਹੋਮ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ 9 ਲੋਕ ਜਿਉਂਦੇ ਸੜ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਥੋਂ ਦੇ ਉੱਤਰ-ਪੱਛਮੀ ਕਿਨਾਰੇ ‘ਤੇ ਸਥਿਤ ਕ੍ਰਾਸਨੋਗੋਸਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਜ਼ੁਰਗਾਂ ਦੇ ਇਸ ਨਿੱਜੀ ਨਰਸਿੰਘ ਹੋਮ ‘ਚ ਐਤਵਾਰ ਨੂੰ ਹੋਇਆ।


Share