PUNJABMAILUSA.COM

ਮਹਿਲਾ ਰੋਬੋਟ ਨਾਲ ਚੀਨੀ ਇੰਜੀਨੀਅਰ ਨੇ ਵਿਆਹ ਕਰਵਾਇਆ

April 06
09:23 2017

chini
ਬੀਜਿੰਗ, 6 ਅਪ੍ਰੈਲ (ਪੰਜਾਬ ਮੇਲ)- ਚੀਨ ਦੇ ਝੇਜਿਆਂਗ ਸੂਬੇ ਦੇ 31 ਸਾਲਾ ਇੰਜੀਨੀਅਰ ਝੇਂਗ ਜੀਅਜੀਅ ਨੂੰ ਗਰਲ ਫਰੈਂਡ ਨਹੀਂ ਮਿਲੀ ਤਾਂ ਦੁਖੀ ਹੋ ਕੇ ਖੁਦ ਹੀ ਬਣਾਈ ਗਈ ਇਕ ਮਹਿਲਾ ਰੋਬੋਟ ਨਾਲ ਵਿਆਹ ਕਰ ਲਿਆ। ਵਿਆਹ ਸਮਾਰੋਹ ਵਿਚ ਮਹਿਲਾ ਰੋਬੋਟ ਯਿੰਗਿੰਗ ਇਕ ਕਾਲੇ ਪਹਿਰਾਵੇ ਵਿਚ ਸੀ ਅਤੇ ਉਸ ਦੇ ਸਿਰ ‘ਤੇ ਲਾਲ ਰੰਗ ਦਾ ਸਕਾਰਫ ਸੀ। ਝੇਂਗ ਦੀ ਮਾਂ, ਉਸ ਦੇ ਘਰ ਵਾਲੇ ਅਤੇ ਉਸ ਦੇ ਦੋਸਤ ਇਸ ਵਿਆਹ ਦੇ ਗਵਾਹ ਬਣੇ। ਚੀਨੀ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਈ ਗਰਲ ਫਰੈਂਡ ਨਹੀਂ ਮਿਲਣ ਕਾਰਨ ਝੇਂਗ ਕਾਫੀ ਦੁਖੀ ਸੀ। ਵਿਆਹ ਦੇ ਲਈ ਜਿੰਨੀ ਵੀ ਕੁੜੀਆਂ ਦੀ ਤਸਵੀਰਾਂ ਆਈਆਂ, ਉਹ ਵੀ ਉਸ ਦੇ ਮਨਪਸੰਦ ਦੀ ਨਹੀਂ ਸੀ। ਅਜਿਹੇ ਵਿਚ ਪਤਨੀ ਲੱਭਣ ਵਿਚ ਨਾਕਾਮ ਰਹੇ ਝੇਂਗ ਨੇ ਅਪਣੀ ਪਸੰਦ ਦੀ ਇਕ ਮਹਿਲਾ ਰੋਬੋਟ ਬਣਾਉਣ ਦਾ ਫ਼ੈਸਲਾ ਕੀਤਾ। ਰੋਬੋਟ ਬਣਾਉਣ ਅਤੇ ਡਿਜ਼ਾਈਨ ਕਰਨ ਵਿਚ ਮਾਹਰ ਝੇਂਗ ਨੇ ਪਿਛਲੇ ਸਾਲ ਇਕ ਮਹਿਲਾ ਰੋਬੋਟ ਬਣਾਇਆ, ਜਿਸ ਦਾ ਨਾਂ ਯਿੰਗਿੰਗ ਰੱਖਿਆ, ਇਹ ਮਹਿਲਾ ਰੋਬੋਟ ਚੀਨੀ ਅੱਖਰਾਂ ਅਤੇ ਤਸੀਵਰਾਂ ਨੂੰ ਪਛਾਣਨ ਦੇ ਸਮਰਥ ਹੈ। ਉਹ ਚੀਨੀ ਭਾਸ਼ਾ ਵੀ ਬੋਲ ਸਕਦੀ ਹੈ। ਝੇਂਗ ਨੇ ਪਿਛਲੇ ਹਫ਼ਤੇ ਚੀਨੀ ਰਸਮਾਂ ਨਾਲ ਮਹਿਲਾ ਰੋਬੋਟ ਨਾਲ ਵਿਆਹ ਰਚਾਇਆ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ