ਮਨੀਪੁਰ ਦੇ ਏ.ਡੀ.ਜੀ.ਪੀ. ਨੇ ਆਪਣੀ ਸਰਵਿਸ ਬੰਦੂਕ ਨਾਲ ਖੁਦ ਨੂੰ ਮਾਰੀ ਗੋਲੀ

235
Share

ਗੁਹਾਟੀ, 18 ਜੁਲਾਈ (ਪੰਜਾਬ ਮੇਲ)- ਮਨੀਪੁਰ ਦੇ ਏ.ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਅਰਵਿੰਦ ਕੁਮਾਰ ਨੇ ਆਪਣੀ ਸਰਵਿਸ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਗੋਲੀ ਆਪਣੇ ਦਫ਼ਤਰ ‘ਚ ਮਾਰੀ। ਉਨ੍ਹਾਂ ਨੂੰ ਰਾਜ ਮੈਡੀਸਿਟੀ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਅਪਰੇਸ਼ਨ ਚੱਲ ਰਿਹਾ ਹੈ।


Share