PUNJABMAILUSA.COM

ਭਾਰਤ ਵੱਲੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਇਤਿਹਾਸਕ ‘ਕਲੀਨ ਸਵੀਪ’

ਭਾਰਤ ਵੱਲੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਇਤਿਹਾਸਕ ‘ਕਲੀਨ ਸਵੀਪ’

ਭਾਰਤ ਵੱਲੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਇਤਿਹਾਸਕ ‘ਕਲੀਨ ਸਵੀਪ’
December 07
21:08 2015

kohli
ਅਸ਼ਵਿਨ ‘ਮੈਨ ਆਫ ਦੀ ਸੀਰੀਜ਼’ ਤੇ ਰਾਹਾਣੇ ਬਣਿਆ ‘ਮੈਨ ਆਫ਼ ਦੀ ਮੈਚ’,
ਦੱਖਣੀ ਅਫ਼ਰੀਕਾ ਦੂਜੀ ਪਾਰੀ ’ਚ 143 ’ਤੇ ਢੇਰ

ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੀ ਅਗਵਾੲੀ ਵਿੱਚ ਭਾਰਤੀ ਗੇਂਦਬਾਜ਼ਾਂ ਨੇ ੳੁਮਦਾ ਖੇਡ ਦਾ ਮੁਜ਼ਾਹਰਾ ਕਰਦਿਆਂ ਮਹਾਤਮਾ ਗਾਂਧੀ-ਨੈਲਸਨ ਮੰਡੇਲਾ ਫਰੀਡਮ ਲਡ਼ੀ ਦੇ ਚੌਥੇ ਤੇ ਆਖਰੀ ਕੌਮਾਂਤਰੀ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਦੱਖਣੀ ਅਫ਼ਰੀਕਾ ਖ਼ਿਲਾਫ਼ 337 ਦੌਡ਼ਾਂ ਦੀ ਜਿੱਤ ਦਰਜ ਕਰਕੇ 3-0 ਦੀ ਇਤਿਹਾਸਕ ਕਲੀਨ ਸਵੀਪ ਕੀਤੀ ਹੈ। ਅਸ਼ਵਿਨ ਨੂੰ ਲਡ਼ੀ ਦੌਰਾਨ 31 ਵਿਕਟ ਲੈਣ ਲੲੀ ‘ਮੈਨ ਆਫ਼ ਦਿ ਸੀਰੀਜ਼’ ਜਦਕਿ ਚੌਥੇ ਟੈਸਟ ਦੀਆਂ ਦੋਵਾਂ ਪਾਰੀਆਂ ’ਚ ਸੈਂਕਡ਼ਾ ਜਡ਼ਨ ਵਾਲੇ ਅਜਿੰਕਿਆ ਰਾਹਾਣੇ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੱਖਣੀ ਅਫ਼ਰੀਕਾ ਖ਼ਿਲਾਫ਼ ਮਿਲੀ ਲਡ਼ੀ ਦੀ ਜਿੱਤ ਕਪਤਾਨ ਵਿਰਾਟ ਕੋਹਲੀ ਦੀ ਘਰੇਲੂ ਸਰਜ਼ਮੀਨ ’ਤੇ ਪਲੇਠੀ ਜਿੱਤ ਹੈ।
ਜਿੱਤ ਲੲੀ 481 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫ਼ਰੀਕੀ ਟੀਮ ਅਤਿ ਦਰਜੇ ਦੀ ਰੱਖਿਆਤਮਕ ਖੇਡ ਵਿਖਾੳੁਣ ਦੇ ਬਾਵਜੂਦ 143.1 ਓਵਰਾਂ ’ਚ 143 ਦੌਡ਼ਾਂ ’ਤੇ ਢੇਰ ਹੋ ਗੲੀ। ਮਹਿਮਾਨ ਟੀਮ ਦੇ ਆਖਰੀ ਪੰਜ ਵਿਕਟ ਨਾਟਕੀ ਢੰਗ ਨਾਲ ਮਹਿਜ਼ ਸੱਤ ਦੌਡ਼ਾਂ ਦੇ ਵਕਫ਼ੇ ’ਚ ਡਿੱਗ ਗੲੇ। ਏਬੀ ਡੀਵਿਲੀਅਰਜ਼ ਵੱਲੋਂ 297 ਗੇਂਦਾਂ ’ਤੇ ਖੇਡੀ 43 ਦੌਡ਼ਾਂ ਦੀ ਬਦੌਲਤ ਦੱਖਣੀ ਅਫ਼ਰੀਕਾ ਇਕ ਸਮੇਂ ਡਰਾਅ ਵੱਲ ਵਧ ਰਿਹਾ ਸੀ, ਪਰ ੳੁਸ ਦੇ ਆੳੂਟ ਹੁੰਦੇ ਹੀ ਮਹਿਮਾਨ ਟੀਮ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗੲੀ। ਅਸ਼ਵਿਨ ਨੇ ਪੰਜ, ੳੁਮੇਸ਼ ਯਾਦਵ ਨੇ ਤਿੰਨ ਜਦਕਿ ਰਵਿੰਦਰ ਜਡੇਜਾ ਨੇ ਦੋ ਵਿਕਟਾਂ ਲੲੀਆਂ।
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਕਪਤਾਨ ਹਾਸ਼ਿਮ ਆਮਲਾ ਤੇ ਏਬੀ ਡੀਵਿਲੀਅਰਜ਼ ਨੇ ਆਪਣੇ ਕੱਲ੍ਹ ਦੇ ਸਕੋਰ 72/2 ਤੋਂ ਅੱਗੇ ਖੇਡਦਿਆਂ ਅੱਜ ਵੀ ਰੱਖਿਆਤਮਕ ਖੇਡ ਜਾਰੀ ਰੱਖੀ। ਆਮਲਾ ਜਿਸ ਨੇ ਆਪਣਾ ਖਾਤਾ ਖੋਲ੍ਹਣ ਲੲੀ 46 ਗੇਂਦਾਂ ਦੀ ੳੁਡੀਕ ਕੀਤੀ ਸੀ, ਨੂੰ ਰਵਿੰਦਰ ਜਡੇਜਾ ਨੇ 25 ਦੇ ਨਿੱਜੀ ਸਕੋਰ ’ਤੇ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। ਕਰੀਜ਼ ’ਤੇ ਆਏ ਫਾਫ ਡੁਪਲੇਸਿਸ ਨੇ ਦੌਡ਼ਾਂ ਬਣਾੳੁਣ ਦੇ ਮਾਮਲੇ ਵਿੱਚ ਆਪਣੇ ਕਪਤਾਨ ਨੂੰ ਵੀ ਪਿੱਛੇ ਛੱਡ ਦਿੱਤਾ। ੳੁਸ ਨੇੇ ਪਹਿਲੀ ਦੌਡ਼ ਬਣਾੳੁਣ ਲੲੀ 53 ਗੇਂਦਾਂ ਖਰਚ ਕੀਤੀਆਂ। ੳੁਸ ਨੇ ਡੀਵਿਲੀਅਰਜ਼ ਨਾਲ ਮਿਲ ਕੇ ਚੌਥੀ ਵਿਕਟ ਲੲੀ 35 ਦੌਡ਼ਾਂ ਦੀ ਭਾੲੀਵਾਲੀ ਕੀਤੀ। ਡੁਪਲੇਸਿਸ(10) ਨੂੰ ਜਡੇਜਾ ਨੇ ਲੱਤ ਅਡ਼ਿੱਕਾ ਆੳੂਟ ਕੀਤਾ। ਜੇਪੀ ਡੁਮਿਨੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ। ਹੇਠਲੇ ਕ੍ਰਮ ਵਿੱਚ ਵਿਕਟ ਕੀਪਰ ਡੇਲ ਵਿਲਾਸ ਨੇ 50 ਗੇਂਦਾਂ ’ਤੇ 10 ਦੌਡ਼ਾਂ ਬਣਾ ਕੇ ਕੁਝ ਸੰਜਮ ਵਿਖਾਇਆ, ਪਰ ਤੇਜ਼ ਗੇਂਦਬਾਜ਼ ੳੁਮੇੇਸ਼ ਯਾਦਵ ਵੱਲੋਂ ੳੁਸ ਨੂੰ ਬੋਲਡ ਕੀਤੇ ਜਾਣ ਤੋਂ ਬਾਅਦ ਡੀਵਿਲੀਅਰਜ਼(43) ਦੀ ਵੀ ਲੈਅ ਵਿਗਡ਼ ਗੲੀ। ਡੀਵਿਲੀਅਰਜ਼(43) ਅਸ਼ਵਿਨ ਦੀ ਗੇਂਦ ’ਤੇ ਜਡੇਜਾ ਨੂੰ ਕੈਚ ਦੇ ਬੈਠਾ ਤੇ ੳੁਸ ਦੇ ਪੈਵੇਲੀਅਨ ਪਰਤਦੇ ਹੀ ਸੱਤ ਦੌਡ਼ਾਂ ਦੇ ਵਕਫ਼ੇ ’ਚ ਸਾਰੀ ਟੀਮ ੳੁਸ ਦੇ ਮਗਰ ਹੋ ਲੲੀ। ਮਹਿਮਾਨ ਟੀਮ ਨੇ ਦੂਜੀ ਪਾਰੀ ’ਚ ਇਸ ਕਦਰ ਰੱਖਿਆਤਮਕ ਖੇਡ ਖੇਡੀ ਕਿ ਜਡੇਜਾ ਨੇ 46 ਓਵਰਾਂ ’ਚੋਂ 33 ਓਵਰ ਮੇਡਨ ਸੁੱਟੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article