PUNJABMAILUSA.COM

ਭਾਰਤ ਨੇ ਲਡ਼ੀ 2-1 ਨਾਲ ਜਿੱਤੀ, ਪਹਿਲਾ ਸਥਾਨ ਬਰਕਰਾਰ

ਭਾਰਤ ਨੇ ਲਡ਼ੀ 2-1 ਨਾਲ ਜਿੱਤੀ, ਪਹਿਲਾ ਸਥਾਨ ਬਰਕਰਾਰ

ਭਾਰਤ ਨੇ ਲਡ਼ੀ 2-1 ਨਾਲ ਜਿੱਤੀ, ਪਹਿਲਾ ਸਥਾਨ ਬਰਕਰਾਰ
February 14
20:45 2016

1-3-14023-CRICKET-IND-SRI-281546-01-02-20160214-143436-300x190
ਆਖਰੀ ਮੈਚ ’ਚ ਸ੍ਰੀਲੰਕਾ ਨੂੰ 9 ਵਿਕਟਾਂ ਦੀ ਦਿੱਤੀ ਕਰਾਰੀ ਹਾਰ; ਅਸ਼ਵਿਨ ਨੂੰ ਮੇੈਨ ਆਫ ਦੀ ਮੈਚ ਅਤੇ ਸੀਰੀਜ਼ ਪੁਰਸਕਾਰ
ਵਿਸ਼ਾਖਾਪਟਨਮ, 14 ਫਰਵਰੀ (ਪੰਜਾਬ ਮੇਲ)- ਭਾਰਤ ਨੇ ਅੱਜ ਸ੍ਰੀ ਲੰਕਾ ਨੂੰ ਸਸਤੇ ਵਿੱਚ ਨਿਬੇਡ਼ਨ ਤੋਂ ਬਾਅਦ 83 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਤਰਫੋਂ ਸ਼ਿਖਰ ਧਵਨ ਨੇ ਸਭ ਤੋਂ ਵੱਧ ਨਾਬਾਦ 46 ਦੌਡ਼ਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਅਜਿਨਕਿਆ ਰਹਾਣੇ ਨਾਬਾਦ (22) ਦੌਡ਼ਾਂ ਦਾ ਯੋਗਦਾਨ ਰਿਹਾ। ਰੋਹਿਤ ਸ਼ਰਮਾ 13 ਦੌਡ਼ਾਂ ਉੱਤੇ ਆੳੂਅ ਹੋ ਗਿਆ ਸੀ। ਇਸ ਤਰ੍ਹਾਂ ਭਾਰਤ ਨੇ ਤਿੰਨ ਟਵੰਟੀ 20 ਮੈਚਾਂ ਦੀ ਅੰਤਰਰਰਾਸ਼ਟਰੀ ਲਡ਼ੀ 2 -1 ਨਾਲ ਜਿੱਤ ਲੲੀ। ਭਾਰਤ ਨੇ ੲਿਸ ਤਰ੍ਹਾਂ ਟਵੰਟੀ ਵਿੱਚ ਆਪਣੀ ਦਰਜਾਬੰਦੀ ਸਿਖਰਲੇ ਸਥਾਨ ਉੱਤੇ ਕਾਹਿਮ ਰੱਖੀ। ਬਣਾ ਨ ਬੱਲੇਬਾਜ਼ੀ ਕਰਦਿਆਂ ਸ਼ਿਰਵੀਚੰਦਰਨ ਅਸ਼ਵਿਨ ਨੇ ਆਪਣੇ ਜੀਵਨ ਦੀ ਸਭ ਤੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਚਾਰ ਓਵਰਾਂ ਵਿਚ 8 ਦੌਡ਼ਾਂ ਦੇਕੇ ਚਾਰ ਵਿਕਟ ਲਏ। ਇਸ ਨਾਲ ਭਾਰਤ ਤੀਜੇ ਅਤੇ ਫੇੈਸਲਾਕੁਨ ਟਵੰਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ ਵਿਚ ਸ੍ਰੀਲੰਕਾ ਨੂੰ 18 ਓਵਰਾਂ ਵਿਚ 82 ਦੌਡ਼ਾਂ ਉੱਤੇ ਆਲ ਆੳੂਟ ਕਰਨ ਵਿਚ ਸਫਲਤਾ ਹਾਸਲ ਕੀਤੀ। ਟਵੰਟੀ-20 ਵਿਚ ਸ੍ਰੀਲ਼ੰਕਾ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਗੇਂਦਬਾਜ ਸ਼ੁਰੂ ਤੋਂ ਭਾਰੀ ਪੈ ਗਏ। ਸ੍ਰੀਲੰਕਾ ਦੇ ਕੇਵਲ ਦੋ ਬੱਲੇਬਾਜ ਦੂਹਰੇ ਅੰਕ ਤਕ ਪੁੱਜ ਸਕੇ। ਇਨ੍ਹਾਂ ਵਿੱਚੋਂ ਦਾਸੁਨ ਸ਼ਨਾਨਾਂ ਨੇ ਸਭ ਤੋਂ ਵੱਧ 19 ਦੌਡ਼ਾਂ ਬਣਾਈਆਂ। ਅਸ਼ਵਿਨ ਤੋਂ ਸੁਰੇਸ਼ ਰੈਨਾਂ ਨੇ ਦੋ ਵਿਕਟਾ ਲੲੀਆਂ। ਜਸਪ੍ਰੀਤ ਬੁੰਮਰਾ, ਰਵਿੰਦਰ ਜਡੇਜਾ ਅਤੇ ਅਸ਼ੀਸ਼ ਨੇੈਹਰਾ ਨੇ ਵੀ ੲਿੱਕ ਇੱਕ ਵਿਕਟ ਲਈ।
ਕਪਤਾਨ ਮਹਿੰਦਰ ਸਿੰਘ ਧੋਨੀ ਟਾਸ ਜਿੱਤ ਕੇ ਮਹਿਮਾਨਾਂ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਫਰ ਅਸ਼ਵਿਨ ਤੋਂ ਗੇਂਦਬਾਜ਼ੀ ਦੀ ਸ਼ੁਰੂਆਤ ਕਰਵਾਈ। ਇਸ ਆਫ ਸਪਿੰਨਰ ਆਪਣੀ ਲੂਪ ਅਤੇ ਫਲਾਈਟ ਨਾਲ ਸ੍ਰੀਲੰਕਾ ਦੇ ਸਿਖਰਲੇ ਕ੍ਰਮ ਨੂੰ ਢਾਹੁਣ ਵਿਚ ਕੋਈ ਕਸਰ ਨਹੀ ਛੱਡੀ। ਉਸਨੇ ਆਪਣੇ ਪਹਿਲੇ ਓਵਰ ਵਿੱਚ ਨਿਰੋਸ਼ਨ ਡਿਕਵਾਲਾ (1) ਨੂੰ ਖ਼ੂਬਸੂਰਤ ਗੇਂਦ ਉੱਤੇ ਸਟੰਪ ਆੳੂਟ ਕਰਵਾਇਆ। ਫਿਰ ਤਿਲਕਰਤਨੇ ਦਿਲਸ਼ਾਨ (1) ਨੂੰ ਅੰਗ ਅਡ਼ਿੱਕਾ ਆੳੂਟ ਕਰਵਾਕੇ ਸ੍ਰੀਲੰਕਾ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਸ਼ਵਿਨ ਨੇ ਆਪਣੇ ਅਗਲੇ ਓਵਰ ਵਿਚ ਕਪਤਾਨ ਦਿਨੇਸ਼ ਚਾਂਦੀਮਲ 8 ਨੂੰ ਲਲਚਾ ਕੇ ਕੈਚ ਦੇਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਉਸਨੇ ਨਹਿਰਾ ਉੱਤੇ ਦੋ ਚੌਕੇ ਲਾਏ ਸਨ। ਇਸ ਤੋਂ ਬਾਅਦ ਅਸ਼ਵਿਨ ਨੇ ਅਾਪਣਾ ਪਹਿਲਾ ਮੈਚ ਖੇਡ ਰਹੇ ਅਸੇਲਾ ਗੁਣਰਤਨੇ ਨੂੰ ਚੰਗਾ ਸਬਕ ਸਿਖਾਇਆ ਅਤੇ ਸਲਿਪ ਵਿੱਚ ਖਡ਼੍ਹੇ ਰੈਨਾ ਹੱਥੋਂ ਆੳੂਟ ਕਰਵਾ ਦਿੱਤਾ। ਅਸ਼ਵਿਨ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰਦਿਆਂ ਨੇੈਹਰਾ ਨੇ ਪੰਜਵੀਂ ਓਵਰ ਦੀ ਪਹਿਲੀ ਗੇਂਦ ਉੱਤੇ ਹੀ ਮਲਿੰਦਾ ਸ੍ਰੀਵਰਧਨੇ ਦੀਆਂ ਗਿਲੀਆਂ ਉਡਾਅ ਦਿੱਤੀਆਂ। ਇਸ ਸਮੇਂ ਸ੍ਰੀ ਲੰਕਾ ਦਾ ਸਕੋਰ ਪੰਜ ਵਿਕਟਾਂ ਪਿੱਛੇ 21 ਦੌਡ਼ਾਂ ਸੀ।ਸੀਕੁਗੇ ਪ੍ਰਸੰਨਾ ਨੇ ਆਉਂਦਿਆਂ ਨੈਹਰਾ ਉੱਤੇ ਦੋ ਚੌਕੇ ਲਾਏ ਜਦੋਂ ਕਿ ਦੂਜੇ ਪਾਸੇ ਖਡ਼੍ਹੇ ਸ਼ਨਾਕਾ ਨੇ ਯੁਵਰਾਜ ਸਿੰਘ ਉੱਤੇ ਲਗਾਤਾਰ ਗੇਂਦਾਂ ਉੱਤੇ ਦੋ ਛੱਕੇ ਜਡ਼ੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article