PUNJABMAILUSA.COM

ਭਾਰਤ-ਦੱਖਣੀ ਅਫ਼ਰੀਕਾ ਇਕ ਰੋਜ਼ਾ ਲਡ਼ੀ ਦਾ ਫ਼ੈਸਲਾਕੁਨ ਮੈਚ ਅੱਜ

ਭਾਰਤ-ਦੱਖਣੀ ਅਫ਼ਰੀਕਾ ਇਕ ਰੋਜ਼ਾ ਲਡ਼ੀ ਦਾ ਫ਼ੈਸਲਾਕੁਨ ਮੈਚ ਅੱਜ

ਭਾਰਤ-ਦੱਖਣੀ ਅਫ਼ਰੀਕਾ ਇਕ ਰੋਜ਼ਾ ਲਡ਼ੀ ਦਾ ਫ਼ੈਸਲਾਕੁਨ ਮੈਚ ਅੱਜ
October 25
03:27 2015

12
ਮੁੰਬੲੀ, 24 ਅਕਤੂਬਰ (ਪੰਜਾਬ ਮੇਲ)- ਲਡ਼ੀ ਵਿਚ 2-2 ਨਾਲ ਬਰਾਬਰੀ ਕਰਨ ਤੋਂ ਬਾਅਦ ਸੁੱਖ ਦਾ ਸਾਹ ਲੈ ਰਹੀ ਭਾਰਤੀ ਕ੍ਰਿਕਟ ਟੀਮ ਅੈਤਵਾਰ ਨੂੰ ੲਿੱਥੇ ਪੰਜਵੇਂ ਤੇ ਅਾਖਰੀ ੲਿਕ ਰੋਜ਼ਾ ਮੈਚ ਵਿਚ ਜਿੱਤ ਦੀ ਲੈਅ ਬਣਾ ਕੇ ਰੱਖਣ ਅਤੇ ਲਡ਼ੀ ’ਤੇ ਕਬਜ਼ਾ ਜਮਾੳੁਣ ਦੇ ੲਿਰਾਦੇ ਨਾਲ ਮੈਦਾਨ ’ਤੇ ੳੁੱਤਰੇਗੀ। ਹੁਣ ਤੱਕ ਦੱਖਣੀ ਅਫ਼ਰੀਕਾ ਨੇ ਦੋ ਵਾਰ ਬਡ਼ਤ ਬਣਾੲੀ ਹੈ ਤੇ ਦੋਵੇਂ ਵਾਰ ਭਾਰਤ ਬਰਾਬਰੀ ਹਾਸਲ ਕਰਨ ਵਿਚ ਕਾਮਯਾਬ ਰਿਹਾ ਪਰ ਹੁਣ ਸਭ ਦੀਅਾਂ ਨਜ਼ਰਾਂ ਭਲਕੇ ਹੋਣ ਵਾਲੇ ਫ਼ੈਸਲਾਕੁਨ ਮੈਚ ’ਤੇ ਲੱਗੀਅਾਂ ਹਨ।
ਭਾਰਤ ਨੇ 22 ਅਕਤੂਬਰ ਨੂੰ ਚੌਥੇ ੲਿਕ ਰੋਜ਼ਾ ਕੌਮਾਂਤਰੀ ਮੈਚ ਵਿਚ 35 ਦੌਡ਼ਾਂ ਦੀ ਅਾਸਾਨ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ੲਿੱਥੇ ਵਾਨਖੇਡ਼ੇ ਸਟੇਡੀਅਮ ਵਿਚ ਦੱਖਣੀ ਅਫ਼ਰੀਕਾ ਖ਼ਿਲਾਫ਼ ਹੁਣ ਤੱਕ ਤਿੰਨੋ ਮੁਕਾਬਲੇ ਜਿੱਤੇ ਹਨ। ਭਾਰਤ ਨੇ 1996 ਵਿੱਚ ਦੋ ਵਾਰ ਤੇ ਨਵੰਬਰ 2005 ਵਿਚ ਦੱਖਣੀ ਅਫ਼ਰੀਕਾ ਨੂੰ ਹਰਾੲਿਅਾ ਸੀ। ਦੋਵੇਂ ਟੀਮਾਂ ਅਾਪਣੇ ਮੁੱਖ ਖਿਡਾਰੀਅਾਂ ਨੂੰ ਲੱਗੀਅਾਂ ਚੋਟਾਂ ਦੇ ਮਸਲੇ ਨਾਲ ਜੂਝ ਰਹੀਅਾਂ ਹਨ। ਭਾਰਤ ਦਾ ਮੋਹਰੀ ਅਾਫ ਸਪਿੰਨਰ ਰਵੀਚੰਦਰਨ ਅਸ਼ਵਿਨ ਕਾਨਪੁਰ ਵਿਚ ਪਹਿਲੇ ਵੰਨਡੇਅ ਵਿਚ ਹੀ ਜ਼ਖ਼ਮੀ ਹੋ ਗਿਅਾ ਸੀ ਪਰ ਤਜਰਬੇਕਾਰ ਸਪਿੰਨਰ ਹਰਭਜਨ ਸਿੰਘ ਨੇ ਕਾਫੀ ਹੱਦ ਤੱਕ ੳੁਸ ਦੀ ਕਮੀ ਪੂਰੀ ਕਰ ਦਿੱਤੀ ਹੈ।
ਦੱਖਣੀ ਅਫ਼ਰੀਕਾ ਦਾ ਹਰਫ਼ਨਮੌਲਾ ਖਿਡਾਰੀ ਜਾਂ ਪਾੱਲ ਡੂਮਿਨੀ 18 ਅਕਤੂੁਬਰ ਨੂੰ ਰਾਜਕੋਟ ਵਿਚ ਤੀਜੇ ਵੰਨਡੇਅ ਵਿੱਚ ਹੱਥ ’ਤੇ ਸੱਟ ਖਾ ਬੈਠਿਅਾ ਸੀ ਜਿਸ ਕਰ ਕੇ ੳੁਹ ਪਿਛਲਾ ਮੈਚ ਨਹੀਂ ਖੇਡ ਸਕਿਅਾ ਸੀ। ਰਾਜਕੋਟ ਵਿਚ ਹੀ 39 ਦੌਡ਼ਾਂ ਦੇ ਕੇ ਚਾਰ ਵਿਕਟਾਂ ਹਾਸਲ ਕਰਨ ਵਾਲਾ ਤੇਜ਼ ਗੇਂਦਬਾਜ਼ ਮੌਰਨੀ ਮੌਰਕਲ ਵੀ ਜ਼ਖ਼ਮੀ ਹੋਣ ਕਾਰਨ ਚੇਨੱੲੀ ਵਿਚ ਨਹੀਂ ਖੇਡ ਸਕਿਅਾ ਸੀ ਅਤੇ ਟੀਮ ਨੂੰ ਅੰਤਿਮ ਮੈਚ ਵਿਚ ੳੁਸ ਦੀ ਕਮੀ ਮਹਿਸੂਸ ਹੋਵੇਗੀ। ਕਪਤਾਨ ੲੇਬੀ ਡਿਵਿਲੀਅਰਜ਼ ਹਾਲਾਂਕਿ ਸ਼ਾਨਦਾਰ ਲੈਅ ਵਿਚ ਚੱਲ ਰਿਹਾ ਹੈ ਤੇ ੳੁਸ ਨੇ ਚੇਨੱੲੀ ਵਿਚ 300 ਦੌਡ਼ਾਂ ਦਾ ਪਿੱਛਾ ਕਰਦੇ ਹੋੲੇ ਸੈਂਕਡ਼ਾ ਬਣਾ ਕੇ ਅਾਪਣੀ ਟੀਮ ਦਾ ਬੇਡ਼ਾ ਬੰਨੇ ਲਾੳੁਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਸ੍ਰੀਨਾਥ ਅਰਵਿੰਦ ਨੂੰ ਅਾਖਰੀ ਦੋ ਮੈਚਾਂ ਲੲੀ ਟੀਮ ਵਿਚ ਸ਼ਾਮਲ ਕੀਤਾ ਗਿਅਾ ਸੀ ਤੇ ਭਲਕ ਦੇ ਮੈਚ ਵਿਚ ੳੁਸ ਨੂੰ ਮੌਕਾ ਮਿਲ ਸਕਦੈ ਹੈ। ੳੁਂਜ ਵੀ ਤੇਜ਼ ਗੇਂਦਬਾਜ਼ਾਂ ਵਿਚ ਮੋਹਿਤ ਸ਼ਰਮਾ ਨੇ ਹੀ ਕੁਝ ਹੱਦ ਤੱਕ ਵਧੀਅਾ ਗੇਂਦਬਾਜ਼ੀ ਕੀਤੀ ਹੈ ਤੇ ਭੁਬਨੇਸ਼ਵਰ ਕੁਮਾਰ ਕਾਫੀ ਮਹਿੰਗਾ ਸਾਬਿਤ ਹੋੲਿਅਾ ਹੈ। ਬੱਲੇਬਾਜ਼ਾਂ ਵਿਚ ਵਿਰਾਟ ਕੋਹਲੀ ਦੀ ਲੈਅ ਵਿਚ ਅਾੳੁਣ ਨਾਲ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਅਾ ਹੈ। ਰਾਜਕੋਟ ਵਿਚ ਤੀਜੇ ਵੰਨਡੇਅ ਵਿਚ 77 ਦੌਡ਼ਾਂ ਦੀ ਪਾਰੀ ਖੇਡਣ ਤੋਂ ਬਾਅਦ ਕੋਹਲੀ ਨੇ ਚੇਨੱੲੀ ਵਿਚ 140 ਗੇਂਦਾਂ ਤੇ 138 ਦੌਡ਼ਾਂ ਬਣਾੲੀਅਾਂ ਸਨ। ਕੋਹਲੀ ਤੋਂ ੲਿਲਾਵਾ ਲੈਅ ਵਿਚ ਚੱਲ ਰਹੇ ਰੋਹਿਤ ਸ਼ਰਮਾ ਤੇ ਅਜਿੰਕਿਅਾ ਰਹਾਣੇ ਦੀ ਭੁੂਮਿਕਾ ਵੀ ਅਹਿਮ ਰਹੇਗੀ। ਕਪਤਾਨ ਮਹਿੰਦਰ ਸਿੰਘ ਧੋਨੀ ਚਾਰ ਮੈਚਾਂ ਵਿਚ 61 ਦੀ ਅੌਸਤ ਨਾਲ 185 ਦੌਡ਼ਾਂ ਬਣਾ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ ਜਦਕਿ ਸੁਰੇਸ਼ ਰੈਣਾ ਪਹਿਲੇ ਤਿੰਨ ਮੈਚਾਂ ਵਿਚ ਸਿਰਫ਼ ਦੋ ਦੌਡ਼ਾਂ ਤੇ ਪਿਛਲੇ ਮੈਚ ਵਿਚ 53 ਦੌਡ਼ਾਂ ਬਣਾੲੀਅਾਂ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article