PUNJABMAILUSA.COM

ਭਾਰਤ ਦੇ ਫਿਰਕੀ ਗੇਂਦਬਾਜ਼ਾਂ ਨੂੰ ਪਰਖੇਗਾ ਦੱਖਣੀ ਅਫਰੀਕਾ

ਭਾਰਤ ਦੇ ਫਿਰਕੀ ਗੇਂਦਬਾਜ਼ਾਂ ਨੂੰ ਪਰਖੇਗਾ ਦੱਖਣੀ ਅਫਰੀਕਾ

ਭਾਰਤ ਦੇ ਫਿਰਕੀ ਗੇਂਦਬਾਜ਼ਾਂ ਨੂੰ ਪਰਖੇਗਾ ਦੱਖਣੀ ਅਫਰੀਕਾ
November 14
02:45 2015

2
ਏਬੀ ਡੀਵਿਲੀਅਰਜ਼ 100ਵਾਂ ਸੇੈਂਕਡ਼ਾ ਬਣਾੳੁਣ ਲੲੀ ਦੇਵੇਗਾ ‘ਟੇੈਸਟ’
ਬੰਗਲੌਰ, 13 ਨਵੰਬਰ (ਪੰਜਾਬ ਮੇਲ)- ਮੁਹਾਲੀ ਦੀ ਸਪਿੰਨ ਅਨੁਕੂਲ ਪਿੱਚ ੳੁੱਤੇ ਦੱਖਣੀ ਅਫਰੀਕਾ ਨੂੰ ਤਿੰਨ ਦਿਨ ਵਿੱਚ ਹੀ ਧੂਡ਼ ਚਟਾੳੁਣ ਬਾਅਦ ਹੁਣ ਭਾਰਤ ਭਲਕੇ ਇੱਥੇ ਫਿਰ ਤੋਂ ਦੱਖਣੀ ਅਫਰੀਕਾ ਵਿਰੁੱਧ ਆਪਣੀ ਫਿਰਕੀ ਦਾ ਜਾਦੂ ਚਲਾੳੁਣ ਲੲੀ ੳੁਤਰੇਗਾ। ਭਾਰਤ ਇੱਕ ਵਾਰ ਫਿਰ ਆਪਣੀ ਸਪਿੰਨ ਤਿਕਡ਼ੀ ਦੇ ਸਿਰ ੳੁੱਤੇ ਏਬੀ ਡਿਵੀਲੀਅਰਜ਼ ਦੇ ਸੌਵੇਂ ਸੈਂਕਡ਼ੇ ਦੇ ਜਸ਼ਨ ਦੇ ਰੰਗ ਫਿੱਕੇ ਪਾੳੁਣ ਲੲੀ ਯਤਨਸ਼ੀਲ ਰਹੇਗਾ।
ਪਹਿਲੇ ਟੈਸਟ ਵਿੱਚ 108 ਦੌਡ਼ਾਂ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦੀ ਅਗਵਾੲੀ ਵਿੱਚ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਦੇ ਪ੍ਰਸੰਸਕ ਦੱਖਣੀ ਅਫਰੀਕਾ ਵਿਰੁੱਧ ਚੌਤਰਫਾ ਹਮਲਾ ਬੋਲੇ ਜਾਣ ਦੀ ੳੁਮੀਦ ਰੱਖਦੇ ਹਨ। ਇਸ ਦੌਰਾਨ ਵਿਰੋਧੀ ਟੀਮ ਆਪਣੇ ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਦੇ ਨਾਲ ਜੂਝ ਰਹੀ ਹੈ। ਇਸ ਦੇ ਨਾਲ ੳੁਸਦੇ ੳੁੱਤੇ ਸਪਿੰਨ ਵਾਲੀਆਂ ਪਿੱਚਾਂ ੳੁੱਤੇ ਚੰਗੇ ਪ੍ਰਦਰਸ਼ਨ ਲੲੀ ਦਬਾਅ ਵੀ ਹੈ।
ਮੌਜੂਦਾ ਸਮੇਂ ਵਿੱਚ ਵਿਸ਼ਵ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚੋਂ ਇੱਕ ਏਬੀ ਡਿਵੀਅਰਜ਼ ਲੲੀ ਵੀ ਇਹ ਕਿਸੇ ਪ੍ਰੀਖਿਆ ਤੋਂ ਘੱਟ ਨਹੀ ਹੈ ਜਦੋਂ ੳੁਹ ਮੇੈਦਾਨ ਵਿੱਚ ਆਪਣਾ 100ਵਾਂ ਸੈਂਕਡ਼ਾ ਬਣਾੳੁਣ ਲੲੀ ਸੰਘਰਸ਼ ਕਰੇਗਾ। ਭਾਰਤੀ ਗੇਂਦਬਾਜ਼ ਅਮਿਤ ਮਿਸ਼ਰਾ ਨੇ ਮੁਹਾਲੀ ਵਿੱਚ ੳੁਸਨੂੰ ਦੋਨੋਂ ਪਾਰੀਆਂ ਵਿੱਚ ਆੳੂਟ ਕੀਤਾ ਸੀ ਪਰ ੳੁਹ ਅਜੇ ਵੀ ਭਾਰਤ ਦੀ ਇੱਕ ਹੋਰ ਜਿੱਤ ਦੇ ਵਿੱਚ ਸਭ ਤੋਂ ਵੱਡਾ ਅਡ਼ਿੱਕਾ ਹੈ ਕਿੳੁਂਕਿ ਵਾਰਨਰ ਫਿਲੇੈਂਡਰ ਗਿੱਟੇ ਦੀ ਸੱਟ ਕਾਰਨ ਟੀਮ ਵਿੱਚੋਂ ਬਾਹਰ ਹੋ ਚੁੱਕਾ ਹੈ ਅਤੇ ਡੇੈੱਲ ਸਟੇਨ ਦਾ ਖੇਡਣਾ ਵੀ ਸ਼ੱਕੀ ਹੈ।
ਰਵੀਚੰਦਰਨ ਅਸ਼ਵਿਨ (8), ਰਵਿੰਦਰ ਜਡੇਜਾ (8) ਅਤੇ ਅਮਿਤ ਮਿਸ਼ਰਾ (3) ਦੀ ਸਪਿੰਨ ਤਿਕਡ਼ੀ ਵੀ ਫਰਮ ਵਿੱਚ ਹੈ। ਇਸ ਵਿੱਚ ਕੋੲੀ ਸ਼ੱਕ ਨਹੀ ਕਿ ਮੇਜ਼ਬਾਨ ਟੀਮ ਚਿਨਾਸਵਾਮੀ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਦੀ ਪ੍ਰੀਖਿਆ ਲੇੈਣ ੳੁਤਰੇਗੀ ਜਦੋਂ ਕਿ ਇੱਥੇ ਦੀ ਪਿੱਚ ਮੁਹਾਲੀ ਦੀ ਪਿੱਚ ਦੇ ਮੁਕਾਬਲੇ ਬੱਲੇਬਾਜ਼ਾਂ ਲੲੀ ਬਿਹਤਰ ਹੋਣ ਦੀ ੳੁਮੀਦ ਕੀਤੀ ਜਾਂਦੀ ਹੈ।ਇਸ ਦੌਰਾਨ ਟੀਮ ਇੰਡੀਆ ਵਿੱਚ ਪੰਜਾਬ ਦੇ ਨੌਜਵਾਨ ਬੱਲੇਬਾਜ਼ ਹਰਫ਼ਨਮੌਲਾ ਗੁਰਕੀਰਤ ਸਿੰਘ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਮੌਕਾ ਲਿਆ ਗਿਆ ਹੈ। ਜੇ ਅਜਿਹਾ ਹੁੰਦਾ ਹੈ ਤਾਂ ਭਾਰਤ ੲੀਸ਼ਾਂਤ ਸ਼ਰਮਾ ਦੇ ਰੂਪ ਵਿੱਚ ਸਿਰਫ ਇੱਕ ਗੇਂਦਬਾਜ਼ ਦੇ ਰੂਪ ਵਿੱਚ ੳੁਤਰੇਗਾ। ਵਰੁਣ ਆਰੋਨ ਅਤੇ ੳੁਮੇਸ਼ ਯਾਦਵ ਨੂੰ ਬਾਹਰ ਬੇੈਠਣਾ ਪੈ ਸਕਦਾ ਹੈ। ੲੀਸ਼ਾਂਤ ਦਾ ਵੇੈਸੇ ਵੀ ੳੁਮੇਸ਼ ਦੀ ਥਾਂ ਟੀਮ ਵਿੱਚ ਸ਼ਾਮਲ ਹੋਣਾ ਤੇੈਅ ਹੈ।
ਪਹਿਲੇ ਮੈਚ ਵਿੱਚ ਜਿੱਤ ਦੇ ਬਾਵਜੂਦ ਭਾਰਤੀ ਟੀਮ ਵਿੱਚ ਬੱਲੇਬਾਜ਼ੀ ਲਾੲੀਨ ਵਿਰਾਟ ਕੋਹਲੀ ਦੇ ਲੲੀ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ।ਭਾਰਤ ਪਿਛਲੇ ਚਾਰ ਟੇੈਸਟ ਮੇੈਚਾਂ ਵਿੱਚ 400 ਦੌਡ਼ਾਂ ਦੇ ਅੰਕਡ਼ੇ ਨੂੰ ਨਹੀ ਛੂਹ ਸਕਿਆ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਖਰਾਬ ਫਰਮ ਨਾਲ ਜੂਝ ਰਿਹਾ ਹੇੈ। ਕੇ ਅੇੈੱਲ ਰਾਹੁਲ ੳੁਸਦੀ ਥਾਂ ਲੇੈਣ ਲੲੀ ਤਿਆਰ ਹੈ। ਅਜਿਹੀ ਸਥਿਤੀ ਵਿੱਚ ੳੁਸਦੇ ਲੲੀ ਵੱੱਡੀ ਪਾਰੀ ਖੇਡਣਾ ਚੁਣੌਤੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article