PUNJABMAILUSA.COM

ਭਾਰਤ ਜੂਨੀਅਰ ੲੇਸ਼ੀਅਾ ਕੱਪ ਹਾਕੀ ਚੈਂਪੀਅਨ

ਭਾਰਤ ਜੂਨੀਅਰ ੲੇਸ਼ੀਅਾ ਕੱਪ ਹਾਕੀ ਚੈਂਪੀਅਨ

ਭਾਰਤ ਜੂਨੀਅਰ ੲੇਸ਼ੀਅਾ ਕੱਪ ਹਾਕੀ ਚੈਂਪੀਅਨ
November 23
03:00 2015

ਫਾੲੀਨਲ ’ਚ ਪਾਕਿ ਨੂੰ 6-2 ਗੋਲਾਂ ਨਾਲ ਹਰਾੲਿਅਾ,
ਹਰਮਨਪ੍ਰੀਤ ਸਿੰਘ ਦੀ ਹੈਟਟ੍ਰਿਕ;

Indian Junior Men’s Hockey Team  ਕੁਅਾਂਟਨ, 22 ਨਵੰਬਰ (ਪੰਜਾਬ ਮੇਲ) – ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਦੀ ਹੈਟਟ੍ਰਿਕ ਸਮੇਤ ਚਾਰ ਗੋਲਾਂ ਦੇ ਸਹਾਰੇ ਭਾਰਤ ਨੇ ਅੱਜ ੲਿਥੇ ਫਾੲੀਨਲ ਮੁਕਾਬਲੇ ’ਚ ਅਾਪਣੇ ਰਵਾੲਿਤੀ ਵਿਰੋਧੀ ਪਾਕਿਸਤਾਨ ਨੂੰ 6-2 ਗੋਲਾਂ ਨਾਲ ਕਰਾਰੀ ਮਾਤ ਦੇ ਕੇ ਦੂਜੀ ਵਾਰ ਜੂਨੀਅਰ ੲੇਸ਼ੀਅਾ ਕੱਪ ਹਾਕੀ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਅਾ। ਹਰਮਨਪ੍ਰੀਤ ਨੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾੲੀ। ੳੁਸ ਨੇ 10ਵੇਂ, 15ਵੇਂ, 30ਵੇਂ ਅਤੇ 53ਵੇਂ ਮਿੰਟ ’ਚ ਗੋਲ ਕੀਤੇ। ੳੁਸ ਤੋਂ ੲਿਲਾਵਾ ਅਰਮਾਨ ਕੁਰੈਸ਼ੀ ਨੇ 44ਵੇਂ ਅਤੇ ਮਨਪ੍ਰੀਤ ਜੂਨੀਅਰ ਨੇ 50ਵੇਂ ਮਿੰਟ ’ਚ ੲਿਕ-ੲਿਕ ਗੋਲ ਦਾਗੇ। ਪਾਕਿਸਤਾਨ ਵੱਲੋਂ ਮੁਹੰਮਦ ਯਾਕੂਬ ਨੇ 28ਵੇਂ ਅਤੇ ਮੁਹੰਮਦ ਦਿਲਬਰ ਨੇ 68ਵੇਂ ਮਿੰਟ ’ਚ ਗੋਲ ਕੀਤੇ।
ਹਰਮਨਪ੍ਰੀਤ ਨੇ ਪੂਰੇ ਟੂਰਨਾਮੈਂਟ ’ਚ 14 ਗੋਲ ਕੀਤੇ ਜਿਸ ਕਰ ਕੇ ੳੁਸ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਅਾ। ਹਰਜੀਤ ਸਿੰਘ ਨੂੰ ਫਾੲੀਨਲ ਮੁਕਾਬਲੇ ਦਾ ਮੈਨ ਅਾਫ਼ ਦਿ ਮੈਚ ਚੁਣਿਅਾ ਗਿਅਾ ਜਦਕਿ ਗੋਲਕੀਪਰ ਵਿਕਾਸ ਦਹੀਅਾ ਨੂੰ ਸਰਬੋਤਮ ਗੋਲੀ ਅੈਲਾਨਿਅਾ ਗਿਅਾ।
ਭਾਰਤ ਨੇ ਟੂਰਨਾਮੈਂਟ ’ਚ ਅਾਪਣੇ ਸਾਰੇ ਮੈਚ ਜਿੱਤੇ। ੳੁਸ ਨੇ ਸ਼ਨਿੱਚਰਵਾਰ ਨੂੰ ਸੈਮੀ ਫਾੲੀਨਲ ’ਚ ਜਪਾਨ ਨੂੰ 6-1 ਗੋਲਾਂ ਨਾਲ ਹਰਾੲਿਅਾ ਸੀ। ਅੱਜ ਵੀ ਭਾਰਤ ਨੇ ਸ਼ੁਰੂ ਤੋਂ ਹੀ ਪਾਕਿਸਤਾਨ ’ਤੇ ਦਬਾਅ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਹੋ ਗੲੀ ਸੀ ਜਿਸ ਦਾ ੳੁਸ ਨੂੰ ਛੇਤੀ ਹੀ ਫਾੲਿਦਾ ਮਿਲਿਅਾ। ਭਾਰਤ ਨੂੰ 10ਵੇਂ ਮਿੰਟ ’ਚ ਪੈਨਲਟੀ ਕਾਰਨਰ ਮਿਲਿਅਾ ਜਿਸ ਨੂੰ ਹਰਮਨਪ੍ਰੀਤ ਨੇ ਖੂਬਸੂਰਤੀ ਨਾਲ ਗੋਲ ’ਚ ਬਦਲ ਦਿੱਤਾ। ਪੰਜ ਮਿੰਟਾਂ ਬਾਅਦ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਜਿਨ੍ਹਾਂ ’ਚੋਂ ਦੂਜੇ ’ਤੇ ਹਰਮਨ ਨੇ ਗੋਲ ਕਰ ਕੇ ਸਕੋਰ 2-0 ਕਰ ਦਿੱਤਾ।
ਪਾਕਿਸਤਾਨੀ ਟੀਮ ੲਿਸ ਤੋਂ ਬਾਅਦ ਦਬਾਅ ਹੇਠ ਅਾ ਗੲੀ। ਯਾਕੂਬ ਨੇ 28ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ੳੁਸ ਦੀ ਵਾਪਸੀ ਸੰਭਾਵਨਾ ਦੀ ਅਾਸ ਜਗਾੲੀ ਪਰ ਭਾਰਤ ਨੇ ਜਵਾਬੀ ਹਮਲੇ ’ਚ ਫਿਰ ਤੋਂ ਪੈਨਲਟੀ ਕਾਰਨਰ ਹਾਸਲ ਕਰ ਲਿਅਾ। ਹਰਮਨਪ੍ਰੀਤ ਨੇ ੳੁਸ ’ਤੇ ਗੋਲ ਕਰਨ ’ਚ ਕੋੲੀ ਗਲਤੀ ਨਹੀਂ ਕੀਤੀ ਜਿਸ ਨਾਲ ਭਾਰਤ ਅੱਧੇ ਸਮੇਂ ਤਕ 3-1 ਗੋਲਾਂ ਨਾਲ ਅੱਗੇ ਰਿਹਾ। ਅੱਧ ਤੋਂ ਬਾਅਦ ਭਾਰਤ ਦੇ ਖਿਡਾਰੀ ਪਾਕਿਸਤਾਨ ਦੇ ਗੋਲ ਵੱਲ ਹੀ ਚਡ਼੍ਹੇ ਰਹੇ। ਅਰਮਾਨ ਕੁਰੈਸ਼ੀ ਨੇ ਪਾਕਿਸਤਾਨ ਦੇ ਰੱਖਿਅਕਾਂ ’ਤੇ ਬਣੇ ਦਬਾਅ ਦਾ ਲਾਹਾ ਲੈਂਦਿਅਾਂ 44ਵੇਂ ਮਿੰਟ ’ਚ ਮੈਦਾਨੀ ਗੋਲ ਠੋਕ ਦਿੱਤਾ ਜਦਕਿ ਛੇ ਮਿੰਟਾਂ ਬਾਅਦ ਮਨਪ੍ਰੀਤ ਜੂਨੀਅਰ ਨੇ ੲਿਕ ਹੋਰ ਮੈਦਾਨੀ ਗੋਲ ਦਾਗ ਕੇ ਭਾਰਤ ਦੀ ਵੱਡੀ ਜਿੱਤ ਯਕੀਨੀ ਬਣਾ ਦਿੱਤੀ। ਛੇਤੀ ਹੀ ਭਾਰਤ ਨੂੰ ੲਿਕ ਹੋਰ ਪੈਨਲਟੀ ਕਾਰਨਰ ਮਿਲਿਅਾ ਅਤੇ ਹਰਮਨਪ੍ਰੀਤ ਨੇ ਮੈਚ ਦਾ ਅਾਪਣਾ ਚੌਥਾ ਅਤੇ ਕੁਲ 14ਵਾਂ ਗੋਲ ਕਰ ਦਿੱਤਾ। ਅਾਖਰੀ ਪਲਾਂ ’ਚ ਭਾਰਤੀ ਟੀਮ ਕੁਝ ਢਿੱਲੀ ਰਹੀ ਜਿਸ ਦਾ ਫਾੲਿਦਾ ਚੁੱਕਦਿਅਾਂ ਦਿਲਬਰ ਨੇ ਮੈਦਾਨੀ ਗੋਲ ਕਰ ਕੇ ਹਾਰ ਦੇ ਫਰਕ ਨੂੰ ਘੱਟ ਕਰ ਦਿੱਤਾ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article