PUNJABMAILUSA.COM

ਭਾਰਤੀ ਮੂਲ ਦਾ ਜੋੜਾ ਅਮਰੀਕਾ ਤੋਂ ਕਾਰ ਰਾਹੀਂ ਨਿਕਲਿਆ 18 ਦੇਸ਼ਾਂ ਦੀ ਯਾਤਰਾ ‘ਤੇ

ਭਾਰਤੀ ਮੂਲ ਦਾ ਜੋੜਾ ਅਮਰੀਕਾ ਤੋਂ ਕਾਰ ਰਾਹੀਂ ਨਿਕਲਿਆ 18 ਦੇਸ਼ਾਂ ਦੀ ਯਾਤਰਾ ‘ਤੇ

ਭਾਰਤੀ ਮੂਲ ਦਾ ਜੋੜਾ ਅਮਰੀਕਾ ਤੋਂ ਕਾਰ ਰਾਹੀਂ ਨਿਕਲਿਆ 18 ਦੇਸ਼ਾਂ ਦੀ ਯਾਤਰਾ ‘ਤੇ
June 11
10:30 2018

ਇੰਦੌਰ, 11 ਜੂਨ (ਪੰਜਾਬ ਮੇਲ)-ਜੇਕਰ ਵਿਅਕਤੀ ਮਨ ਵਿਚ ਠਾਨ ਲਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੈ। ਅਮਰੀਕਾ ਵਿਚ ਰਹਿਣ ਵਾਲਾ ਭਾਰਤੀ ਮੂਲ ਦਾ ਜੋੜਾ ਡਾ. ਰਾਜੇਸ਼ ਅਤੇ ਦਰਸ਼ਨਾ ਨੇ ਵਧਦੀ ਉਮਰ ਵਿਚ ਅਜਿਹਾ ਹੀ ਕੁਝ ਕਰ ਦਿਖਾਇਆ ਹੈ ਜਿਸ ਨੂੰ ਕਰਨ ਵਿਚ ਨੌਜਵਾਨ ਵੀ ਕਈ ਵਾਰ ਸੋਚਦੇ ਹਨ। ਇਸ ਜੋੜੇ ਨੇ ਸੰਕਲਪ ਲਿਆ ਤੇ ਕੈਲੀਫੋਰਨੀਆ ਸਥਿਤ ਅਪਣੇ ਘਰ ਤੋਂ ਨਿਕਲ ਪਿਆ 18 ਦੇਸ਼ਾਂ ਦੀ ਯਾਤਰਾ ‘ਤੇ। ਬੀਤੇ ਦਿਨ ਇਹ ਜੋੜਾ ਇਸੇ ਸ਼ਹਿਰ ਵਿਚ ਸੀ। ਇਸ ਜੋੜੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਇੰਦੌਰ ਦੀ ਸਾਫ ਸਫਾਈ ਵਿਵਸਥਾ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਇੰਦੋਰ ਸਚਮੁਚ ਵਿਚ ਨੰਬਰ 1 ਹੈ। ਇੱਥੇ ਦੇ ਲੋਕ ਸਵੱਛਤਾ ਨੂੰ ਲੈ ਕੇ ਜਾਗਰੂਕ ਹਨ। ਇਸ ਦੌਰਾਨ ਜੋੜੇ ਨੇ ਇੰਦੌਰ ਦੇ ਮਸ਼ਹੂਰ ਪੋਹਾ ਅਤੇ ਜਲੇਬੀ ਦਾ ਵੀ ਆਨੰਦ ਮਾਣਿਆ।ਇਨ੍ਹਾਂ ਦੱਸਿਆ ਕਿ ਅਸੀਂ 35 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਹਨ । ਮੈਂ ਐਮਰਜੈਂਸੀ ਟਰਾਮਾ ਦਾ ਡਾਕਟਰ ਹਾਂ ਅਤੇ ਪਤਨੀ ਫੇਫੜਿਆਂ ਦੀ ਸਪੈਸ਼ਲਿਸਟ ਹੈ। ਦੋਵੇਂ ਅਜੇ ਤੱਕ ਚੀਨ, ਰੂਸ, ਫਰਾਂਸ, ਅਮਰੀਕਾ, ਕਜਾਕਿਸਤਾਨ, ਮੰਗੋਲੀਆ ਅਤੇ ਨੇਪਾਲ ਤੇ ਭਾਰਤ ਸਮੇਤ ਹੋਰ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।
ਡਾਕਟਰ ਜੋੜੇ ਦਾ ਕਹਿਣਾ ਹੈ ਕਿ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦੇਣਾ ਸਾਡੀ ਯਾਤਰਾ ਦਾ ਮਕਸਦ ਹੈ। ਡਾਕਟਰ ਰਾਜੇਸ਼ ਕਹਿੰਦੇ ਹਨ ਕਿ ਜਦ ਤੱਕ ਅਸੀਂ ਨਾਲ ਮਿਲਦੇ ਨਹੀਂ ਤਦ ਤੱਕ ਹੀ ਉਹ ਸਾਡਾ ਦੁਸ਼ਮਨ ਹੁੰਦਾ ਹੈ ਅਤੇ ਜਦ ਅਸੀਂ ਉਸ ਨੂੰ ਮਿਲਦੇ ਹਨ ਤਾਂ ਉਹ ਹੀ ਸਾਡਾ ਦੋਸਤ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਕੁਝ ਦੇਸ਼ਾਂ ਵਿਚ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਦੇਸ਼ਾਂ ਵਿਚ ਟਰੈਫਿਕ ਦੇ ਨਿਯਮ ਅਲੱਗ ਹਨ ਤਾਂ ਕਿਤੇ ਰਾਈਟ ਹੈਂਡ ਡਰਾਈਵਿੰਗ ਹੁੰਦੀ ਹੈ ਤੇ ਕਿਤੇ ਲੈਫਟ ਹੈਂਡ। ਹਾਲਾਂਕਿ ਇਨ੍ਹਾਂ ਪ੍ਰੇਸ਼ਾਨੀਆਂ ਦੇ ਬਾਵਜੂਦ ਮੇਰੀ ਪਤਨੀ ਨੇ ਮੇਰਾ ਸਾਥ ਨਿਭਾਇਆ। ਅਸੀਂ ਇਸ ਸਫਰ ਲਈ ਲੈਂਡ ਕਰੂਜ਼ਰ, ਐਚਡੀਐਚ, ਰਾਈਟ ਹੈਂਡ ਡਰਾਈਵਰ ਗੱਡੀ ਨੂੰ ਚੁਣਿਆ। ਜੋ ਚਾਰ ਫੁੱਟ ਪਾਣੀ ਵਿਚ ਚਲ ਸਕਦੀ ਹੈ। ਇਸ ‘ਤੇ ਹੋਰ ਕਰੀਬ 60 ਲੱਖ ਰੁਪਏ ਦਾ ਖ਼ਰਚਾ ਆÎਇਆ। ਇਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਚਲਿਆ ਕਿ 57 ਦਿਨ ਦਾ ਸਫਰ 34 ਹਜ਼ਾਰ ਕਿਲੋਮੀਟਰ ਦੀ ਡਰਾਈਵ ਕਰਕੇ ਕਦੋਂ ਪੂਰਾ ਹੋ ਗਿਆ। ਇਹ ਜੋੜਾ ਇਸ ਸ਼ਹਿਰ ਤੋਂ ਵਿਦਾ ਹੋ ਗਿਆ। ਇਨ੍ਹਾਂ ਦਾ ਅਗਲਾ ਪੜਾਅ ਮੁੰਬਈ ਹੈ। ਇਸ ਤੋਂ ਬਾਅਦ ਅਪਣੇ ਜੱਦੀ ਸ਼ਹਿਰ ਹੈਦਰਾਬਾਦ ਵਿਚ ਇਨ੍ਹਾਂ ਦਾ ਸਫਰ ਸਮਾਪਤ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article