ਭਾਰਤੀ ਫੌਜ ਵੱਲੋਂ ਲੱਦਾਖ਼ ‘ਚ ਡੇਮਚੋਕ ‘ਚ ਚੀਨੀ ਫੌਜੀ ਕਾਬੂ

50
Share

ਨਵੀਂ ਦਿੱਲੀ, 19 ਅਕਤੂਬਰ ਪੰਜਾਬ ਮੇਲ()- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਫੌਜੀ ਨੂੰ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ਵਿੱਚ ਸੋਮਵਾਰ ਨੂੰ ਭਾਰਤੀ ਫੌਜ ਨੇ ਉਦੋਂ ਕਾਬੂ ਕਰ ਲਿਆ ਜਦੋਂ ਉਹ ਐੱਲ.ਏ.ਸੀ. ‘ਤੇ ਭਟਕ ਕੇ ਭਾਰਤੀ ਖੇਤਰ ਵਿਚ ਆ ਗਿਆ। ਭਾਰਤੀ ਫੌਜ ਨੇ ਦੱਸਿਆ ਕਿ ਚੀਨੀ ਫੌਜੀ ਦੀ ਪਛਾਣ ਕਾਰਪੋਰਲ ਵਾਂਗ ਯਾ ਲਾਂਗ ਵਜੋਂ ਹੋਈ ਹੈ। ਉਸ ਨੂੰ ਆਕਸੀਜ਼ਨ, ਖਾਣਾ ਅਤੇ ਗਰਮ ਕੱਪੜਿਆਂ ਸਣੇ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ।


Share