PUNJABMAILUSA.COM

ਭਾਰਤੀ ਦੁਕਾਨਦਾਰਾਂ ਪਾਪਾਕੁਰਾ ਵਿਖੇ ਫ੍ਰੀ-ਫੂਡ ਦੇ ਨਾਲ ਵੰਡਿਆ ‘ਅਪਰਾਧਾਂ ਨੂੰ ਨਾਂਹ’ ਕਹਿਣਾ ਦਾ ਵੱਡਾ ਸੁਨੇਹਾ

ਭਾਰਤੀ ਦੁਕਾਨਦਾਰਾਂ ਪਾਪਾਕੁਰਾ ਵਿਖੇ ਫ੍ਰੀ-ਫੂਡ ਦੇ ਨਾਲ ਵੰਡਿਆ ‘ਅਪਰਾਧਾਂ ਨੂੰ ਨਾਂਹ’ ਕਹਿਣਾ ਦਾ ਵੱਡਾ ਸੁਨੇਹਾ

ਭਾਰਤੀ ਦੁਕਾਨਦਾਰਾਂ ਪਾਪਾਕੁਰਾ ਵਿਖੇ ਫ੍ਰੀ-ਫੂਡ ਦੇ ਨਾਲ ਵੰਡਿਆ ‘ਅਪਰਾਧਾਂ ਨੂੰ ਨਾਂਹ’ ਕਹਿਣਾ ਦਾ ਵੱਡਾ ਸੁਨੇਹਾ
April 07
21:05 2018

ਔਕਲੈਂਡ, 7 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਭਾਰਤੀ ਦੁਕਾਨਦਾਰਾਂ ਨੇ ‘ਸਾਊਥ ਆਕਲੈਂਡ ਰਿਟੇਲ ਗਰੁੱਪ’ ਦੇ ਨਾਂਅ ਨਾਲ ਇਕ ਛੋਟਾ ਜਿਹਾ ਗਰੁੱਪ ਸ਼ੁਰੂ ਕਰਕੇ ਅੱਜ ਵੱਡਾ ਸੁਨੇਹਾ ਸਫਲਤਾ ਨਾਲ ਪਾਪਾਕੁਰਾ ਜ਼ਿਲ੍ਹਾ ਵਿਖੇ ਦਿੱਤਾ। ਇਹ ਸੁਨੇਹਾ ਇਹ ਸੀ ਕਿ ਇਥੇ ਅਪਰਾਧਿਕ ਬਿਰਤੀ ਦਾ ਸ਼ਿਕਾਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਚੰਗੇ ਆਚਰਣ ਨਾਲ ਵੱਲ ਪ੍ਰੇਰਿਤ ਕੀਤਾ ਜਾਵੇ। ਬੀਤੇ ਕਾਫੀ ਸਮੇਂ ਤੋਂ ਭਾਰਤੀ ਦੁਕਾਨਦਾਰਾਂ ਦੀਆਂ ਦੁਕਾਨਾਂ ਉਤੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ। ਪੁਲਿਸ ਅਤੇ ਪ੍ਰਸ਼ਾਸ਼ਨ ਭਾਵੇਂ ਆਪਣਾ ਕੰਮ ਕਰ ਰਿਹਾ ਹੈ ਪਰ ਚਿਰ ਸਥਾਈ ਲਈ ਅਜਿਹੇ ਨੌਜਵਾਨਾਂ ਨੂੰ ਚੰਗੀ ਨਸੀਹਤ ਦੇਣਾ ਵੀ ਭਵਿੱਖ ਉਸਾਰੀ ਲਈ ਕੰਮ ਆ ਸਕਦਾ ਹੈ। ਅੱਜ ਪਾਪਾਕੁਰਾ ਵਿਖੇ ਇਸ ਗਰੁੱਪ ਵੱਲੋਂ ਫ੍ਰੀ ਫੂਡ ਦਾ ਸਟਾਲ ਲਗਾਇਆ ਗਿਆ ਅਤੇ ‘ਅਪਰਾਧ ਨੂੰ ਨਾਂਹ’ ਕਹਿਣ ਦਾ ਸੁਨੇਹਾ ਵੰਡਿਆ ਗਿਆ। ਇਸ ਸੁਨੇਹੇ ਨੂੰ ਜਦੋਂ ਸਾਰਿਥਕ ਰੂਪ ਵਿਚ ਅਪਣਾ ਲਿਆ ਜਾਵੇਗਾ ਸਥਾਨਕ ਭਾਈਚਾਰਾ ਅਤੇ ਹੋਰ ਲੋਕ ਸੁਰੱਖਿਅਤ ਮਹਿਸੂਸ ਕਰਨ ਲੱਗਣਗੇ। ਟੀ ਸ਼ਰਟਾਂ ਦੇ ਉਤੇ ਵੀ Say No to 3rime ਲਿਖੇ ਕੇ ਲੋਕਾਂ ਨੂੰ ਫ੍ਰੀ ਵੰਡੀਆ ਗਈਆਂ।
ਇਸ ਗਰੁੱਪ ਦਾ ਇਹ ਪਹਿਲਾ ਉਦਮ ਸੀ ਜਿਸ ਦੇ ਵਿਚ ਸਥਾਨਿਕ ਪੁਲਿਸ ਤੋਂ ਸ੍ਰੀ ਸਟੀਫਨ ਬ੍ਰਾਊਨ, ਪਾਪਾਕੁਰਾ ਕ੍ਰਾਈਮ ਵਾਚ ਪੈਟਰੋਲ ਤੋਂ ਸਰੀ ਗਲੈਨ ਟੋਰੈਂਨਜ਼, ਪਾਪਾਕੁਰਾ ਮਰਾਏ ਤੋਂ ਟੋਨੀ ਕਾਕੇ ਅਤੇ ਦੋ ਮਾਓਰ ਵਾਰਡਨ ਵੀ ਉਚੇਚੇ ਤੌਰ ‘ਤੇ ਇਸ ਸੁਨੇਹੇ ਨੂੰ ਫੈਲਾਉਣ ਪਹੁੰਚੇ। ਭਾਰਤੀ ਦੁਕਾਨਦਾਰਾਂ ਚੋਂ ਮੁੱਖ ਤੌਰ ‘ਤੇ ਸ. ਦਲਜੀਤ ਸਿੰਘ ਸਿੱਧੂ, ਸ. ਤਾਰਾ ਸਿੰਘ ਬੈਂਸ. ਸ. ਗੁਰਵਿੰਦਰ ਸਿੰਘ ਔਲਖ, ਇੰਦਰਜੀਤ ਕਾਲਕਟ, ਸ. ਖੜਗ ਸਿੰਘ ਅਤੇ ਹੋਰ ਕਈ ਰੀਟੇਲਰ ਸ਼ਾਮਿਲ ਸਨ। ਮਾਓਰੀ ਟੀ.ਵੀ. ਅਤੇ ਭਾਰਤੀ ਮੀਡੀਆ ਤੋਂ ਵੀ ਇਥੇ ਕਵਰੇਜ ਵਾਸਤੇ ਪੱਤਰਕਾਰ ਪਹੁੰਚੇ ਹੋਏ ਸਨ। ਸਾਊਥ ਆਕਲੈਂਡ ਰਿਟੇਲਰ ਗਰੁੱਪ ਵੱਲੋਂ ਅੱਜ ਦੇ ਇਸ ‘ਫ੍ਰੀ ਫੂਡ’ ਦੇ ਵਿਚ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article