PUNJABMAILUSA.COM

ਭਾਰਤੀ ਅਮਰੀਕੀ ਜਾਨ ਵਪੁਤੂਰ ਚਾਰੀ ਨਵੇਂ 11 ਨਾਸਾ ਗ੍ਰੈਜੂਏਟਸ ‘ਚ ਸ਼ਾਮਲ

 Breaking News

ਭਾਰਤੀ ਅਮਰੀਕੀ ਜਾਨ ਵਪੁਤੂਰ ਚਾਰੀ ਨਵੇਂ 11 ਨਾਸਾ ਗ੍ਰੈਜੂਏਟਸ ‘ਚ ਸ਼ਾਮਲ

ਭਾਰਤੀ ਅਮਰੀਕੀ ਜਾਨ ਵਪੁਤੂਰ ਚਾਰੀ ਨਵੇਂ 11 ਨਾਸਾ ਗ੍ਰੈਜੂਏਟਸ ‘ਚ ਸ਼ਾਮਲ
January 11
17:37 2020

ਹਿਊਸਟਨ, 11 ਜਨਵਰੀ (ਪੰਜਾਬ ਮੇਲ)- ਅਮਰੀਕੀ ਹਵਾਈ ਫੌਜ ਦੇ ਕਰਨਲ ਭਾਰਤੀ ਅਮਰੀਕੀ ਜਾਨ ਵਪੁਤੂਰ ਚਾਰੀ ਉਹਨਾਂ 11 ਨਾਸਾ ਗ੍ਰੈਜੂਏਟਸ ਵਿਚ ਸ਼ਾਮਲ ਹਨ, ਜਿਹਨਾਂ ਨੇ ਬੇਸਿਕ ਸਪੇਸਯਾਤਰੀ ਦੀ ਦੋ ਸਾਲ ਤੋਂ ਜ਼ਿਆਦਾ ਦੀ ਟ੍ਰੇਨਿੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਸਾਰੇ ਸਪੇਸ ਏਜੰਸੀ ਦੇ ਭਵਿੱਖ ਦੇ ਮਿਸ਼ਨ ਮੂਨ ਤੇ ਮਾਰਸ ਦੇ ਲਈ ਚੁਣ ਲਏ ਗਏ ਹਨ। ਨਾਸਾ ਦੇ ਆਰਟੇਮਿਸ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ 2017 ਵਿਚ 18 ਹਜ਼ਾਰ ਉਮੀਦਵਾਰਾਂ ਵਿਚੋਂ 11 ਐਸਟ੍ਰਾਨਾਟ ਦੀ ਚੋਣ ਕੀਤੀ ਗਈ, ਜਿਸ ਵਿਚ ਇਕ ਭਾਰਤੀ ਮੂਲ ਦੇ ਰਾਜਾ ਜਾਨ ਵਪੁਤੂਰ ਚਾਰੀ ਵੀ ਹਨ।
2017 ਐਸਟ੍ਰਾਨਾਟ ਉਮੀਦਵਾਰ ਕਲਾਸ ਦੇ ਲਈ 41 ਸਾਲਾ ਚਾਰੀ ਦੀ ਚੋਣ ਨਾਸਾ ਨੇ 2017 ਵਿਚ ਕੀਤੀ ਸੀ। 2017 ਦੇ ਅਗਸਤ ਮਹੀਨੇ ਉਹਨਾਂ ਨੇ ਡਿਊਟੀ ਦੇ ਲਈ ਰਿਪੋਰਟ ਕੀਤਾ ਤੇ ਮਿਸ਼ਨ ਅਸਾਈਨਮੈਂਟ ਲਈ ਸ਼ੁਰੂਆਤੀ ਟ੍ਰੇਨਿੰਗ ਪੂਰੀ ਕੀਤੀ। ਸ਼ੁੱਕਰਵਾਰ ਨੂੰ ਇਕ ਸਮਾਗਮ ਵਿਚ ਹਰੇਕ ਨਵੇਂ ਐਸਟ੍ਰਾਨਾਟ ਨੂੰ ਸਿਲਵਰ ਪਿਨ ਪ੍ਰਦਾਨ ਕੀਤੀ ਗਈ। ਇਹ ਇਕ ਰਸਮ ਹੈ ਜੋ ਕਾਫੀ ਪਹਿਲਾਂ ਸਾਲ 1959 ਵਿਚ ਮਰਕਰੀ 7 ਦੇ ਲਈ ਐਸਟ੍ਰਾਨਾਟ ਦੀ ਚੋਣ ਦੇ ਸਮੇਂ ਤੋਂ ਚੱਲੀ ਆ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ