PUNJABMAILUSA.COM

ਭਾਰਤੀ-ਅਮਰੀਕੀ ਅਰੁਣਾ ਮਿਲਰ ਮੈਰੀਲੈਂਡ ਸੀਟ ਤੋਂ ਪ੍ਰਤੀਨਿਧ ਸਦਨ ਦੀ ਚੋਣ ਲੜਨ ਦੀ ਖ਼ਾਹਸ਼ਮੰਦ

 Breaking News

June 25
22:08 2018

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)– ਡੈਮੋਕਰੈਟਿਕ ਪ੍ਰਾਇਮਰੀ ਤੋਂ ਪਹਿਲਾਂ ਮੋਹਰੀ ਫੰਡਰੇਜ਼ਰ ਬਣੀ ਭਾਰਤੀ-ਅਮਰੀਕੀ ਅਰੁਣਾ ਮਿਲਰ ਮੈਰੀਲੈਂਡ ਸੀਟ ਤੋਂ ਪ੍ਰਤੀਨਿਧ ਸਦਨ ਦੀ ਚੋਣ ਲੜਨ ਦੀ ਖ਼ਾਹਸ਼ਮੰਦ ਹੈ। ਹੈਦਰਾਬਾਦ ਦੀ ਜੰਮਪਲ 53 ਸਾਲਾ ਦੀ ਮਿਲਰ ਪੇਸ਼ੇ ਤੋਂ ਸਿਵਲ ਇੰਜਨੀਅਰ ਹੈ ਤੇ ਮੈਰੀਲੈਂਡ ਸਟੇਟ ਦੀ ਡੈਲੀਗੇਟ ਹੈ। ਉਹ 1972 ਵਿੱਚ ਅਮਰੀਕਾ ਆ ਗਈ ਸੀ ਜਦੋਂ ਉੁਸ ਦੀ ਉਮਰ ਸੱਤ ਸਾਲ ਸੀ। ਉਹ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਦਨ ਲਈ ਵਾਸ਼ਿੰਗਟਨ ਡੀਸੀ ਦੀ ਮੈਰੀਲੈਂਡ ਸਬਅਰਬ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ। ਪ੍ਰਾਇਮਰੀ ਵਿੱਚ ਉਸ ਦਾ ਮੁਕਾਬਲਾ ਪਾਰਟੀ ਦੇ ਡੇਵਿਡ ਟਰੋਨ ਨਾਲ ਹੋਵੇਗਾ ਜਿਸ ਦਾ ਫ਼ੈਸਲਾ 26 ਜੂਨ ਦੀ ਪ੍ਰਾਇਮਰੀ ਚੋਣ ਵਿੱਚ ਹੋਵੇਗਾ। ਪ੍ਰਾਇਮਰੀ ਜੇਤੂ ਉਮੀਦਵਾਰ ਲਈ ਮੈਰੀਲੈਂਡ ਸੀਟ ਕੱਢਣੀ ਔਖੀ ਨਹੀਂ ਹੋਵੇਗੀ ਕਿਉਂਕਿ ਇਹ ਡੈਮੋਕਰੈਟਿਕ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਜੇ ਮਿਲਰ ਚੁਣੀ ਜਾਂਦੀ ਹੈ ਤਾਂ ਉਹ ਪ੍ਰਮਿਲਾ ਜਯਾਪਾਲ ਤੋਂ ਬਾਅਦ ਵਾਸ਼ਿੰਗਟਨ ਸਟੇਟ ਤੋਂ ਪ੍ਰਤੀਨਿਧ ਸਦਨ ਵਿੱਚ ਦਾਖ਼ਲ ਹੋਣ ਵਾਲੀ ਦੂਜੀ ਭਾਰਤੀ-ਅਮਰੀਕੀ ਮਹਿਲਾ ਹੋਵੇਗੀ।
ਡੇਵਿਡ ਟਰੋਨ ਕਾਰੋਬਾਰੀ ਹਨ ਤੇ ਉਹ ਕਿਸੇ ਵੀ ਹੋਰ ਉਮੀਦਵਾਰ ਨਾਲੋਂ ਆਪਣੇ ਪੈਸੇ ਦੇ ਦਮ ’ਤੇ ਟਿਕਟ ਹਾਸਲ ਕਰਨ ਦੀ ਜ਼ੋਰ ਅਜ਼ਮਾਈ ਕਰ ਰਹੇ ਹਨ। ਉਨ੍ਹਾਂ ਇਸ ਖਾਤਰ ਇਕ ਕਰੋੜ ਡਾਲਰ ਦਾਅ ’ਤੇ ਲਾ ਦਿੱਤਾ ਹੈ ਜਦਕਿ ਮਿਲਰ ਨੇ 1.36 ਕਰੋੜ ਡਾਲਰ ਦਾ ਫੰਡ ਇਕੱਠਾ ਕੀਤਾ ਹੈ ਜੋ ਉਸ ਨੂੰ ਆਪਣੇ ਹਮਾਇਤੀਆਂ ਤੋਂ ਮਿਲਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ