PUNJABMAILUSA.COM

ਬੈਂਕ ਦੀ ਗਲਤੀ ਕਾਰਨ ਵਾਸ਼ਿੰਗਟਨ ਰਹਿੰਦਾ ਪੰਜਾਬੀ ਬਣਿਆ ਕਰੋੜਪਤੀ

ਬੈਂਕ ਦੀ ਗਲਤੀ ਕਾਰਨ ਵਾਸ਼ਿੰਗਟਨ ਰਹਿੰਦਾ ਪੰਜਾਬੀ ਬਣਿਆ ਕਰੋੜਪਤੀ

ਬੈਂਕ ਦੀ ਗਲਤੀ ਕਾਰਨ ਵਾਸ਼ਿੰਗਟਨ ਰਹਿੰਦਾ ਪੰਜਾਬੀ ਬਣਿਆ ਕਰੋੜਪਤੀ
March 22
21:15 2018

ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਪੰਜਾਬ ਦੇ ਬਨੂੜ ਦਾ ਰਹਿਣ ਵਾਲਾ ਗੁਰਚਰਣ ਸਿੰਘ ਪੈਸੇ ਕਮਾਉਣ ਲਈ ਸੱਤ ਸਮੁੰਦਰ ਪਾਰ ਗਿਆ ਸੀ ਪਰ ਉਨੂੰ ਨਹੀਂ ਸੀ ਪਤਾ ਕੀ ਉਸ ਦੀ ਕਿਸਮਤ ਖੋਲ੍ਹਣ ਵਾਲੀ ਚਾਬੀ ਅੰਬਾਲਾ ਦੇ ਇੰਡੀਅਨ ਬੈਂਕ ਦੇ ਹੱਥਾਂ ‘ਚ ਹੈ। ਪੈਸਿਆਂ ਦਾ ਹਿਸਾਬ ਕਰਨ ਵਾਲੀ ਜ਼ਿੰਮੇਵਾਰੀ ਭਰੀ ਕੁਰਸੀ ‘ਤੇ ਬੈਠੇ ਬੈਂਕ ਕਰਮਚਾਰੀਆਂ ਦੇ ਇਕ ਕਲਿਕ ਨਾਲ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ‘ਚ ਬੈਠੇ ਪੰਜਾਬੀ ਗੁਰਚਰਣ ਕਰੋੜਪਤੀ ਬਣ ਗਿਆ।
ਗੁਰਚਰਣ ਦਾ ਨਾਂ ਅੱਜ ਕਰੋੜਪਤੀਆਂ ਦੀ ਲਿਸਟ ‘ਚ ਸ਼ਾਮਲ ਹੋ ਗਿਆ ਹੈ। ਉਸ ਦਾ ਕ੍ਰੇਡਿਟ ਇੰਡੀਅਨ ਬੈਂਕ ਦੇ ਅੰਬਾਲਾ ਕੈਂਟ ਦੇ ਬ੍ਰਾਂਚ ਦੇ ਕਲਰਕ ਬਾਬੁਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਾਪਰਵਾਹੀ ਭਰੀ ਇਸ ਟ੍ਰਾਂਜੈਕਸ਼ਨ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹੈ ਕਿ ਕਲਰਕ ਦੀ ਗਲਤ ਐਂਟਰੀ ਅਤੇ ਵੈਰੀਫਿਕੇਸ਼ਨ ‘ਚ ਲਾਪਰਵਾਹੀ ਨਾਲ ਅੰਬਾਲਾ ਸਦਰ ਬਾਜ਼ਾਰ ਦੀ ਇੰਡੀਅਨ ਬੈਂਕ ਨੂੰ ਲਗਭਗ 1 ਕਰੋੜ 25 ਲੱਖ ਰੁਪਏ ਦੀ ਚੂਣਾ ਲੱਗ ਗਿਆ।
ਦਰਅਸਲ ਯੂ.ਐੱਸ. ਦੇ ਇਕ ਖਾਤੇ ‘ਚ 1 ਲੱਖ 93 ਹਜ਼ਾਰ ਰੁਪਏ ਦੀ ਜਗ੍ਹਾ 1 ਲੱਖ 93 ਹਜ਼ਾਰ ਯੂ.ਐੱਸ. ਡਾਲਰ ਟ੍ਰਾਂਸਫਰ ਹੋ ਗਏ, ਜਿਸ ਦੀ ਕੀਮਤ ਭਾਰਤੀ ਮੁਦਰਾ ਦੇ ਮੁਤਾਬਕ ਲਗਭਗ 1 ਕਰੋੜ 25 ਲੱਖ ਰੁਪਏ ਬਣਦੇ ਹਨ। ਮੈਸੇਜ ਆਉਂਦੇ ਹੀ ਯੂ.ਐੱਸ. ‘ਚ ਬੈਠੇ ਫੇਡਰਲ ਬੈਂਕ ਦੇ ਖਾਤਾਧਾਰਕ ਗੁਰਚਰਣ ਨੇ ਬਿਨ੍ਹਾਂ ਦੇਰ ਕੀਤੇ ਸਾਰੇ ਪੈਸੇ ਕੱਢਵਾ ਕੇ ਖਾਤਾ ਖਾਲੀ ਕਰ ਦਿੱਤਾ। ਘਟਨਾ 19 ਦਸੰਬਰ ਦੀ ਹੈ। ਆਡਿਟ ਦੌਰਾਨ ਬੈਂਕ ਨੇ ਆਪਣੀ ਗਲਤੀ ਫੜ੍ਹੀ। ਬੈਂਕ ਨੇ ਆਪਣੇ ਆਧਾਰ ‘ਤੇ ਗੁਰਚਰਣ ਨੂੰ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਇਨ੍ਹੀ ਵੱਡੀ ਰਕਮ ਪਾਉਣ ਤੋਂ ਬਾਅਦ ਉਸ ਦਾ ਮਨ ਬਦਲ ਗਿਆ। ਜਦੋ ਗੱਲ ਨਹੀਂ ਬਣੀ ਤਾਂ ਇੰਡੀਅਨ ਬੈਂਕ ਦੇ ਮੈਨੇਜਰ ਮੋਹਿੰਦਰਾ ਮਨਚੰਦਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਗੁਰਚਰਣ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਜ਼ਰੂਰਤ ਪੈਣ ‘ਤੇ ਪੁਲਸ ਇਸ ਮਾਮਲੇ ‘ਚ ਇੰਟਰਪੋਲ ਦੀ ਮਦਦ ਵੀ ਲੈ ਸਕਦੀ ਹੈ ਤਾਂ ਕਿ ਬੈਂਕ ਦਾ ਪੈਸਾ ਗੁਰਚਰਣ ਤੋਂ ਵਾਪਸ ਲਿਆ ਜਾ ਸਕੇ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਾਹਾਬਾਦ ਨਿਵਾਸੀ ਗੁਰਵਿੰਦਰ ਸਿੰਘ ਯੂ.ਐੱਸ. ‘ਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਆਪਣੇ ਬੇਟੇ ਗਗਨ ਸਿੰਘ ਨੂੰ 3011 ਯੂ.ਐੱਸ. ਡਾਲਰ ਭੇਜਣ ਲਈ ਬੈਂਕ ਗਏ ਪਰ ਉਨ੍ਹਾਂ ਕੋਲ ਪੈਨ ਕਾਰਡ ਨਹੀਂ ਸੀ ਤਾਂ ਟ੍ਰਾਂਜੈਕਸ਼ਨ ਨਹੀਂ ਹੋ ਪਾਈ।
ਅਜਿਹੇ ‘ਚ ਗੁਰਵਿੰਦਰ ਸਿੰਘ ਨੇ ਸ਼ਾਹਾਬਾਦ ਦੇ ਰਹਿਣ ਵਾਲੇ ਗਗਨ ਦੇ ਦੋਸਤ ਵਿਕਰਮ ਦੇ ਅਕਾਊਂਟ ‘ਚ 3011 ਡਾਲਰ ਜਮਾ ਕਰਵਾ ਦਿੱਤੇ। ਬੈਂਕ ਨੇ ਵਿਕਰਮ ਦੇ ਅਕਾਊਂਟ ‘ਚ ਡਾਲਰ ਨੂੰ ਰੁਪਏ ‘ਚ ਬਦਲਿਆ ਤਾਂ ਕਰੀਬ 1.93 ਲੱਖ ਰੁਪਏ ਹੋਏ ਅਤੇ ਗਲਤੀ ਨਾਲ ਅਕਾਊਂਟ ‘ਚ ਰੁਪਏ ਦੀ ਜਗ੍ਹਾ 1.93 ਲੱਖ ਡਾਲਰ ਸੇਵ ਹੋ ਗਏ। ਵਿਕਰਮ ਨੇ ਯੂ.ਐੱਸ. ‘ਚ ਰਹਿ ਰਹੇ ਗਗਨ ਦੇ ਦੋਸਤ ਗੁਰਚਰਣ ਦੇ ਖਾਤੇ ‘ਚ 1.93 ਲੱਖ ਰੁਪਏ ਟ੍ਰਾਂਸਫਰ ਕਰਨ ਦੀ ਬੇਨਤੀ ਕੀਤੀ ਅਤੇ ਕਲਰਕ ਨੇ 1.93 ਲੱਖ ਡਾਲਰ ਟ੍ਰਾਂਸਫਰ ਕਰ ਦਿੱਤੇ। ਜਿਸ ਦੀ ਕੀਮਤ ਭਾਰਤੀ ਮੁਦਰਾ ਮੁਤਾਬਕ ਸਵਾ ਕਰੋੜ ਰੁਪਏ ਬਣਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article