ਬੀਐੱਸਐੱਫ ਨੇ ਸਰਹਦ ਤੋਂ ਤਿੰਨ ਸੌ ਕਰੋੜ ਦੀ ਹੈਰੋਇਨ ਫੜੀ

458
Share

ਕਲਾਨੌਰ, 20 ਜੁਲਾਈ (ਪੰਜਾਬ ਮੇਲ)-  ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਨੰਗਲੀ ਦੇ ਜਵਾਨਾਂ ਵੱਲੋਂ ਸ਼ਨਿਚਰਵਾਰ ਦੀ ਰਾਤ 3 ਵਜੇ ਦੇ ਕਰੀਬ 60 ਪੈਕੇਟ ਹੈਰੋਇਨ ਬਰਾਮਦ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈI ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਹੈਰੋਇਨ ਦੀ ਕੀਮਤ ਤਿੰਨ ਸੌ ਕਰੋੜ ਦੱਸੀ ਜਾ ਰਾਹੀ ਹੈl ਬੀਐੱਸਐੱਫ ਵੱਲੋਂ ਫੜੀ ਗਈ ਹੈਰਾਨ ਦੀ ਵੱਡੀ ਖੇਪ ਦੀ ਪੁਸ਼ਟੀ ਡੀਆਈਜੀ ਰਾਜੇਸ਼ ਸ਼ਰਮਾ ਨੇ ਜਾਗਰਣ ਨਾਲ ਕੀਤੀ l ਬੀਐੱਸਐੱਫ ਦੇ ਸੂਤਰ ਅਨੁਸਾਰ ਸ਼ਨਿਚਰਵਾਰ ਦੀ ਰਾਤ ਕਰੀਬ ਤਿੰਨ ਵਜੇ ਬੀਐਸਐਫ ਦੀ ਬੀਓਪੀ ਨੰਗਲੀ ਦੇ ਸਰਹੱਦ ਤੇ ਚੌਕਸ ਜਵਾਨਾਂ ਵੱਲੋਂ ਰਾਵੀ ਦਰਿਆ ਰਾਹੀਂ ਭਾਰਤ ਵੱਲ ਭੇਜੀ ਹੈਰਾਨ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਭ ਦਾ ਪ੍ਰਾਪਤ ਕੀਤੀ ਹੈ l ਬੀਐੱਸਐੱਫ ਵੱਲੋਂ ਇਸ ਖੇਤਰ ‘ਚ ਸਰਚ ਅਭਿਆਨ ਕੀਤਾ ਜਾ ਰਿਹਾ ਹੈ l


Share