ਬਿਹਾਰ ਚੋਣਾਂ ‘ਚ ਜਿੱਤਣ ਵਾਲੇ ਐੱਨ.ਡੀ.ਏ. ਵਿਧਾਇਕ ਦਲ ਦੀ ਮੀਟਿੰਗ 15 ਨੂੰ

68
Share

ਪਟਨਾ, 13 ਨਵੰਬਰ (ਪੰਜਾਬ ਮੇਲ)- ਬਿਹਾਰ ਚੋਣਾਂ ‘ਚ ਜਿੱਤਣ ਵਾਲੇ ਐੱਨ.ਡੀ.ਏ ਵਿਧਾਇਕ ਦਲ ਦੀ ਸਾਂਝੀ ਮੀਟਿੰਗ 15 ਨਵੰਬਰ ਨੂੰ ਹੋਵੇਗੀ, ਜਿਸ ਵਿਚ ਨਿਤੀਸ਼ ਕੁਮਾਰ ਨੂੰ ਦਲ ਦਾ ਆਗੂ ਚੁਣਿਆ ਜਾਵੇਗਾ। ਬਿਹਾਰ ਚੋਣਾਂ ਲਈ ਐੱਨ.ਡੀ.ਏ. ਗੱਠਜੋੜ ‘ਚ ਸ਼ਾਮਲ ਜੇ.ਡੀ.ਯੂ., ਭਾਜਪਾ, ਐੱਚ.ਏ.ਐੱਮ. ਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਨੇ ਇਹ ਫੈਸਲਾ ਅੱਜ ਇਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੌਰਾਨ ਲਿਆ।


Share