PUNJABMAILUSA.COM

‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੀਆਂ ਅਟਕਲਾਂ ਤੇਜ, ਅਮੀਸ਼ਾ ਪਟੇਲ ਖਾਰੀਦਿਗੀ ਇੱਕ ਟੀਮ

‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੀਆਂ ਅਟਕਲਾਂ ਤੇਜ, ਅਮੀਸ਼ਾ ਪਟੇਲ ਖਾਰੀਦਿਗੀ ਇੱਕ ਟੀਮ

‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੀਆਂ ਅਟਕਲਾਂ ਤੇਜ, ਅਮੀਸ਼ਾ ਪਟੇਲ ਖਾਰੀਦਿਗੀ ਇੱਕ ਟੀਮ
January 11
21:03 2016

AMEESHA FINAL PIC(2)
ਪਿਛਲੇ ਸੀਜਨ ਨੂੰ ਮੁੰਬਈ ਵਿੱਚ ਮਿਲੇ ਭਰਵੇਂ ਹੁੰਗਾਰੇ ਦੇ ਬਾਅਦ ਇਸ ਵਾਰ ਪੰਜਾਬ ਵਿੱਚ ਬੀਸੀਐਲ ਦੀ ਤਿਆਰੀ, 60 ਸੇਲਿਬ੍ਰਿਟੀ ਲੈਣਗੇ ਹਿੱਸੇ
ਚੰਡੀਗੜ੍ਹ, 11 ਜਨਵਰੀ (ਪੰਜਾਬ ਮੇਲ)- ਇਹ ਆਪਣੀ ਤਰ੍ਹਾਂ ਦਾ ਅਲੱਗ ਕ੍ਰਿਕੇਟ ਖੇਲਣ ਦਾ ਯੂਨਿਸੇਕਸ ਫਾਰਮੇਟ ਹੈ ਜਿਸ ਨੂੰ ਪਿਛਲੇ ਸੀਜਨ ਵਿੱਚ ਮੁੰਬਈ ਵਿੱਚ ਬੇਹੱਦ ਪਿਆਰ ਮਿਲਿਆ ਸੀ। ‘ਬਾਕਸ ਕ੍ਰਿਕੇਟ ਲੀਗ’ ਤੋਂ ਹੁਣ ਉਮੀਦ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਆਉਣ ਦੀ ਜਿਸ ਵਿੱਚ 60 ਸੇਲਿਬ੍ਰਿਟੀ ਹਿੱਸਾ ਲੈਣਗੇ। ਸੂਤਰਾਂ ਦੇ ਮੁਤਾਬਿਕ ਅਭਿਨੇਤਰੀ ਅਮੀਸ਼ਾ ਪਟੇਲ ਨੇ ਵੀ ਬੀਸੀਐਲ-ਪੰਜਾਬ ਵਿੱਚ ਕਦਮ ਰੱਖਿਆ ਹੈ। ਆਪਣੇ ਸਹਿ-ਮਾਲਿਕ ਸ਼ਿਵ ਆਰੀਅਨ ਦੇ ਨਾਲ ‘ਗਦਰ’ ਫਿਲਮ ਦੀ ਇਹ ਸਟਾਰ ਲੀਗ ਦੀ ਰਾਇਲ ਪਟਿਆਲਵੀ ਟੀਮ ਨੂੰ ਖ਼ਰੀਦ ਚੁਕੀ ਹੈ ।
ਲੀਗ ਦੇ ਮਾਲਿਕ ਸੁਮਿਤ ਦੱਤ ਨੇ ਦੱਸਿਆ, ‘ਬਾਕਸ ਕ੍ਰਿਕੇਟ-ਲੀਗ ਪੰਜਾਬ ਨਿਸ਼ਚਿਤ ਤੌਰ ਤੇ ਪੰਜਾਬ ਦੇ ਮਨੋਰੰਜਨ ਜਗਤ ਦਾ ਚਿਹਰਾ ਹੀ ਬਦਲ ਦੇਵੇਗਾ। ਇੱਥੇ ਇੱਕਠੇ ਆਉਣਗੇ ਪੰਜਾਬੀ, ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਦੇ ਸਿਤਾਰੇ। ਅਮੀਸ਼ਾ ਨੂੰ ਪੰਜਾਬੀ ਲੋਕ ਪਹਿਲਾਂ ਹੀ ਬੇਹੱਦ ਪਸੰਦ ਕਰਦੇ ਹਨ ਅਤੇ ਹੁਣ ਆਪਣੀ ਟੀਮ ਦੇ ਨਾਲ ਉਹ ਫਿਰ ਤੋਂ ਪੰਜਾਬੀਆਂ ਦਾ ਦਿਲ ਚੁਰਾਣ ਨੂੰ ਤਿਆਰ ਹੈ।’ ਬਾਲੀਵੁੱਡ ਅਤੇ ਪਾਲੀਵੁੱਡ ਦੇ ਬਾਕੀ ਕਲਾਕਾਰਾਂ ਵਲੋਂ ਟੀਮ ਖ਼ਰੀਦਣ ਦੀ ਅਟਕਲਾਂ ਵੀ ਕਾਫੀ ਤੇਜ ਹੋ ਰਹੀ ਹਨ। ਬਾਕੀ ਦੀ ਚਾਰ ਟੀਮ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਲੁਧਿਆਣਾ ਦੀ ਹੋਵੇਗੀ। ਸਾਰੇ ਸੇਲੀਬ੍ਰਿਟੀਜ਼ ਬੀਸੀਐਲਪੀ ਦਾ ਹਿੱਸਾ ਬਣਨ ਤੇ ਕਾਫੀ ਉਤਸਾਹਿਤ ਹਨ ਕਿਉਂਕਿ ਇਸ ਵਾਰ ਰੰਗ ਪੰਜਾਬੀਅਤ ਨਾਲ ਭਰਿਆ ਹੋਵੇਗਾ। ਬੀਸੀਐਲ ਦੇ ਪਿਛਲੇ ਸੀਜਨ ਵਿੱਚ ਮੁੰਬਈ ਵਿੱਚ ਕਈ ਟੀਵੀ ਅਤੇ ਫਿਲਮ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਨੂੰ ਦਰਸ਼ੱਕਾਂ ਦੀ ਤਰਫ਼ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article
    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article