PUNJABMAILUSA.COM

ਫੋਟੋਜਰਨਿਲਿਸਟ ਕੁਲਬੀਰ ਕਲਸੀ ਨੇ ਪਲਟਨ ਫਿਲਮ ‘ਚ ਨਾਇਕ ਸੈਨਿਕ ਹਰਭਜਨ (ਹਰਸ਼ਵਰਧਨ ਰਾਨੇ) ਦੇ ਪਿਤਾ ਦੀ ਭੂਮਿਕਾ ਨਿਭਾ ਕੇ ਜਿਤਿਆ ਦਰਸ਼ਕਾਂ ਦਾ ਦਿਲ

September 11
17:05 2018

ਪਲਟਨ ਸਟੋਰੀ : ਪਲਟਨ ਭਾਰਤ ਅਤੇ ਚੀਨ ਦੇ ਵਿਚਕਾਰ ਹੋਈ ੧੯੬੫ ਦੀ ਲੜਾਈ ਦਾ ਸੱਚੀ ਘਟਨਾ ਤੇ ਅਧਾਰਤ ਫਿਲਮ ਹੈ ਜਿਸ ਵਿਚ ਭਾਰਤੀ ਸੇਨਾ ਦੀ ਰਾਜਪੂਤ ਬਟਾਲਿਅਨ ਦੇ ਬਹਾਦਰ ਜਵਾਨਾਂ ਅਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
ਪਲਟਨ ਫਿਲਮ ਦੇ ਨਿਰਦੇਸ਼ਕ ਜੇਪੀ ਦੱਤਾ ਨੂੰ ਭਾਰਤ ਦੇ ਰਾਸ਼ਟ੍ਰਪਤਿ ਤੋਂ ‘ਬਾਰਡਰ’ ਫਿਲਮ ਲਈ ਬੇਸਟ ਫੀਚਰ ਫਿਲਮ ਦਾ ਖਿਤਾਬ ਪ੍ਰਾਪਤ ਹੋ ਚੁਕਿਆ ਹੈ। ਰਖਿਆ ਮੰਤਰੀ ਦੁਆਰਾ ਜੇਪੀ ਦੱਤਾ ਦੀ ਜੰਗ ਤੇ ਅਧਾਰਤ ਫਿਲਮਾਂ ਦੇ ਲਈ ਪੁਰਾ ਸਮਰਥਨ ਦਿਤਾ ਜਾਂਦਾ ਹੈ।

Exif_JPEG_420

ਫੋਟੋਜਰਨਿਲਿਸਟ ਕੁਲਬੀਰ ਸਿੰਘ ਕਲਸੀ ਨੇ ਫਿਲਮ ਅਤੇ ਮੀਡਿਆ ਤੇ ਅਪਣੇ ਜੂਨੁਨ ਦੇ ਬਾਰੇ ਕਿਹਾ ਕਿ ਵਾਸਤਵ ਵਿਚ ਦੇਵੇਂ ਹੀ ਪ੍ਰੌਫੇਸ਼ਨ ਸਮਾਜ ਵਿਚ ਇਕੋ ਹੀ ਭੂਮਿਕਾ ਨਿਭਾਉਂਦੇ ਹਨ। ਤਿੰਨ ਦਸ਼ਕਾਂ ਦਾ ਅਨੁਭਵ ਇਕ ਫੋਟੋਗ੍ਰਾਫਰ ਕੈਮਰੇ ਦੇ ਪਿੱਛੇ ਰਹਿ ਕੇ ਚੰਗੀ ਤਰਾਂ੍ਹ ਤੋਂ ਜਾਣਦਾ ਹੈ ਕਿ ਉਸਨੂੰ ਕੈਮਰੇ ਦੇ ਅੱਗੇ ਤੋਂ ਕਿ ਦ੍ਰਿਸ਼ ਚਾਹਿਦਾ ਹੈ । ਇਸੇ ਲਗਨ ਤੋਂ ਕੈਮਰੇ ਦੇ ਸਾਹਮਣੇ ਆ ਕੇ ਪ੍ਰਸਿੱਧ ਗੀਤਕਾਰਾਂ ਦੇ ਵਿਡਿਉ ਐਲਬਮ ਵਿਚ ਕਲਸੀ ਨੇ ਪੰਜਾਬੀ ਗੀਤਾਂ, ਟੀਵੀ ਐਡਾਂ ਅਤੇ ਕਈ ਫਿਲਮਾਂ ਵਿਚ ਮੁੱਖ ਭੂਮਿਕਾ ਅਦਾ ਕਰ ਚੁਕੇ ਹਨ।
ਕੁਲਬੀਰ ਸਿੰਘ ਕਲਸੀ ਦੀ ਆਉਣ ਵਾਲੀ ਫਿਲਮਾਂ ਵਿਚ ਕਵਿ ਰਾਜ (ਜੋ ਕਿ ਵਿਸ਼ਵ ਪ੍ਰਸਿੱਧ ਅਭਿਨੇਤਾ, ਨਿਰਮਾਤਾ, ਲੇਖਕ ਅਤੇ ਨਿਰਰੇਸ਼ਕ ਹਨ) ਦੀ ਨਿਰਦੇਸ਼ਤ ਫਿਲਮ ਕਰਤਾਰ ਸਿੰਘ ਸਰਾਭਾ ਹੈ ਜੋ ਕਿ ਗਦਰ ਆੰਦੋਨਲ ਤੇ ਅਧਾਰਤ ਹੈ। ਇਸਤੋਂ ਇਲਾਵਾ ਨਿਰਦੇਸ਼ਕ ਕੇਵਲ ਸਿੰਘ ਅਤੇ ਨਿਰਮਾਤਾ ਸੰਜੇ ਬਾਲੀ ਦੀ ਫਿਲਮ ‘ਦਿਲ ਹੋਣਾ ਚਾਹਿਦਾ ਜਵਾਨ’ ਅਤੇ ਹੈਰੀ ਭੱਟੀ ਦੀ ਨਿਰਦੇਸ਼ਤ ਫਿਲਮ ‘ਆਟੇ ਦੀ ਚਿੜੀ’ ਹੈ।
ਕੁਲਬੀਰ ਸਿੰਘ ਕਲਸੀ ਦੀ ਪ੍ਰਾਥਮਿਕਤਾ ਸਮਾਜਕ ਵਿਸ਼ਾ, ਦੋਵੇਂ ਦੇਸ਼ਾ ਦੀ ਭਾਵਨਾ ਵਧਾਉਣ ਵਾਲੀ ਫਿਲਮਾਂ ਤੇ ਕੰਮ ਕਰਣ ਦੀ ਇੱਛਾ ਹੈ। ਅਪਣੀ ਜੀਵਨ ਵਿਚ ਕਾਮਯਾਬੀ ਦਾ ਸੇਹਰਾ ਉਹ ਅਪਣੀ ਮੀਡਿਆ ਬਿਰਾਦਰੀ ਅਤੇ ਥਿਏਟਰ ਖੇਤਰ ਨੂੰ ਦਿੰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article