PUNJABMAILUSA.COM

ਫੇਸਬੁੱਕ ਬਣੀ ਫਰਾਡਬੁੱਕ; 2500 ਡਾਲਰ ਦੀ ਕਾਰ ਖਰੀਦੀ ਤੇ ਛੇ ਹਫਤਿਆਂ ਬਾਅਦ ਫਾਇਨਾਂਸਰ 10,857 ਦਾ ਕਰਜ਼ਾ ਦਸ ਕੇ ਲੈ ਗਏ ਕਾਰ

 Breaking News

October 11
19:28 2017

-21 ਸਾਲਾ ਭਾਰਤੀ ਅਮਿੱਤ ਗੋਦਾਰਾ ਨਾਲ ਹੋਇਆ ਧੋਖਾ
ਔਕਲੈਂਡ, 11 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)–ਹਰਿਆਣਾ ਨਾਲ ਸਬੰਧਿਤ ਇਕ 21 ਸਾਲਾ ਵਿਦਿਆਰਥੀ ਅਮਿੱਤ ਗੋਦਾਰਾ ਲਈ ਫੇਸ ਬੁੱਕ ਉਦੋਂ ਫਰਾਡਬੁੱਕ ਸਾਬਿਤ ਹੋਈ ਜਦੋਂ ਉਸਨੇ ਇਕ ਕਾਰ ਦਾ ਸੌਦਾ 2500 ਡਾਲਰ ਵਿਚ ਕਰ ਲਿਆ ਪਰ ਛੇ ਕੁ ਹਫਤੇ ਬਾਅਦ ਇਕ ਫਾਇਨਾਂਸ ਕੰਪਨੀ ਵਾਲੇ ਆਏ ਅਤੇ ਇਹ ਕਹਿ ਕੇ ਕਾਰ ਲੈ ਗਏ ਕਿ ਇਸ ਕਾਰ ਉਤੇ 10,857 ਡਾਲਰ ਦਾ ਕਰਜ਼ ਹੈ। ਕਾਰ ਭਾਵੇਂ ਅਮਿੱਤ ਦੇ ਨਾਂਅ ਉਤੇ ਰਜਿਸਟਰ ਹੋ ਗਈ ਸੀ, ਪਰ ਇਸਦੇ ਬਾਵਜੂਦ ਕਰਜ਼ਾ ਕਾਰ ਦੇ ਨਾਂਅ ‘ਤੇ ਬੋਲਦਾ ਰਿਹਾ। ਅਮਿੱਤ ਨੇ ਕਾਰ ਖਰੀਦਣ ਵਾਸਤੇ ਕੋਈ ਕਰਜ਼ਾ ਨਹੀਂ ਲਿਆ ਸੀ ਸਗੋਂ ਸਾਰੇ ਪੈਸੇ ਕੈਸ਼ ਦਿੱਤੇ ਸੀ। ਫੇਸ ਬੁੱਕ ਉਤੇ ਉਸਨੇ ਲਿਖਿਆ ਸੀ ਕਿ ਮੈਂ ਇਕ ਕਾਰ ਲੱਭ ਰਿਹਾ ਹਾਂ। ਇਸ ਤੋਂ ਬਾਅਦ ਸਕਾਟ ਪਾਲ ਨਾਂਅ ਦੇ ਵਿਅਕਤੀ ਨੇ ਆਪਣੀ ਕਾਰ ਬਾਰੇ ਦੱਸਿਆ। ਉਸਨੇ ਸੌਦਾ ਤੈਅ ਕਰ ਲਿਆ ਅਤੇ ਕਾਰ ਖਰੀਦ ਲਈ। ਹੁਣ ਕਾਰ ਦਾ ਮਾਲਕ ਆਪਣਾ ਫੋਨ ਨੰਬਰ ਅਤੇ ਥਾਂ ਬਦਲ ਚੁੱਕਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article