PUNJABMAILUSA.COM

ਫੇਸਬੁੱਕ ਖਿਲਾਫ ਜਾਂਚ ਲਈ 40 ਅਮਰੀਕੀ ਅਟਾਰਨੀ ਜਨਰਲਾਂ ਨੇ ਮਿਲਾਇਆ ਹੱਥ

 Breaking News

ਫੇਸਬੁੱਕ ਖਿਲਾਫ ਜਾਂਚ ਲਈ 40 ਅਮਰੀਕੀ ਅਟਾਰਨੀ ਜਨਰਲਾਂ ਨੇ ਮਿਲਾਇਆ ਹੱਥ

ਫੇਸਬੁੱਕ ਖਿਲਾਫ ਜਾਂਚ ਲਈ 40 ਅਮਰੀਕੀ ਅਟਾਰਨੀ ਜਨਰਲਾਂ ਨੇ ਮਿਲਾਇਆ ਹੱਥ
October 09
10:08 2019

-ਡਾਟਾ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ
ਸਾਨ ਫਰਾਂਸਿਸਕੋ, 9 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਫੇਸਬੁੱਕ ਦੇ ਖਿਲਾਫ ਵੱਡੀ ਜਾਂਚ ਦੀ ਜ਼ਮੀਨ ਤਿਆਰ ਹੋ ਗਈ ਹੈ। ਦੁਨੀਆਂ ਦੀ ਇਸ ਸੋਸ਼ਲ ਮੀਡੀਆ ਦੀ ਇਸ ਦਿੱਗਜ ਨੈੱਟਵਰਕਿੰਗ ਸਾਈਟ ਦੇ ਖਿਲਾਫ ਜਾਂਚ ਲਈ ਕਰੀਬ 40 ਅਮਰੀਕੀ ਸੂਬਿਆਂ ਦੇ ਅਟਾਰਨੀ ਜਨਰਲਾਂ ਨੇ ਹੱਥ ਮਿਲਾਇਆ ਹੈ। ਉਹ ਇਕੱਠੇ ਮਿਲ ਕੇ ਜਾਂਚ ਕਰਨਗੇ।
ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਇਨ੍ਹਾਂ ਅਟਾਰਨੀ ਜਨਰਲਾਂ ਨੇ ਨਿਆਂ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨਿਊਯਾਰਕ ਦੀ ਅਟਾਰਨੀ ਜਨਰਲ ਲੋਟਿਟਿਆ ਜੇਮਸ ਨੇ ਕਿਹਾ ਕਿ ਫੇਸਬੁੱਕ ਦੀ ਜਾਂਚ ਨੂੰ ਲੈ ਕੇ ਸਾਡੀ ਨਿਆ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ। ਅਸੀਂ ਫੇਸਬੁੱਕ ਦੇ ਖਿਲਾਫ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਰਹੇ ਹਾਂ ਕਿ ਕੀ ਉਸ ਦੀਆਂ ਕਾਰਵਾਈਆਂ ਨਾਲ ਗਾਹਕਾਂ ਦਾ ਡਾਟਾ ਖਤਰੇ ‘ਚ ਪੈ ਰਿਹਾ ਹੈ ਜਾਂ ਨਹੀਂ। ਇਸ ਦਾ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਗਾਹਕਾਂ ਨੂੰ ਮਿਲਣ ਵਾਲੀ ਗੁਣਵੱਤਾ ‘ਚ ਕੋਈ ਕਮੀ ਕੀਤੀ ਗਈ ਜਾਂ ਵਿਗਿਆਪਨ ਦਾ ਰੇਟ ਵਧਾਇਆ ਗਿਆ।
ਅਮਰੀਕੀ ਸੰਸਦ ਦੀ ਐਂਟੀਟਰੱਸਟ ਕਮੇਟੀ ਪਹਿਲਾਂ ਤੋਂ ਫੇਸਬੁੱਕ, ਗੂਗਲ, ਐਪਲ, ਅਮੇਜ਼ਨ ਤੇ ਦੂਜੀਆਂ ਟੈਕ ਕੰਪਨੀਆਂ ਦੇ ਖਿਲਾਫ ਜਾਂਚ ਕਰ ਰਹੀ ਹੈ। ਇਸ ਜਾਂਚ ‘ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਕਿ ਕੰਪਨੀ ਮੁਕਾਬਲੇ ‘ਚ ਰੁਕਾਟਵ ਬਣੀ ਜਾਂ ਇਨ੍ਹਾਂ ਦੀ ਕਾਰਵਾਈ ਨਾਲ ਗਾਹਕਾਂ ਨੂੰ ਨੁਕਸਾਨ ਪਹੁੰਚਿਆ?
ਫੇਸਬੁੱਕ ਨੂੰ ਵੀਡੀਓ ਏਡ ਨਾਲ ਜੁੜੇ ਇਕ ਮਾਮਲੇ ਦੇ ਨਿਪਟਾਰੇ ਦੇ ਲਈ ਚਾਰ ਕਰੋੜ ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ। ਫੇਸਬੁੱਕ ਨੇ ਆਪਣੇ ਪਲੇਟਫਾਰਨ ‘ਤੇ ਚੱਲ ਰਹੀ ਵੀਡੀਓ ਏਡ ਦੇ ਸਮੇਂ ਦੀ ਗਣਨਾ ਕਰਨ ‘ਚ ਗਲਤੀ ਕੀਤੀ ਸੀ। ਇਸ ਚੂਕ ਦੇ ਲਈ ਵਿਗਿਆਪਨਦਾਤਾਵਾਂ ਨੇ ਫੇਸਬੁੱਕ ‘ਤੇ ਮੁਕੱਦਮਾ ਕੀਤਾ ਸੀ। ਇਨ੍ਹਾਂ ਦੀ ਪਟੀਸ਼ਨ ‘ਤੇ ਅਮਰੀਕਾ ਦੇ ਸੰਘੀ ਵਪਾਰ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article
    ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

Read Full Article
    ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

Read Full Article
    ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

Read Full Article
    ‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

Read Full Article
    ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

Read Full Article
    ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

Read Full Article
    ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

Read Full Article
    ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

Read Full Article