PUNJABMAILUSA.COM

ਫੀਫਾ ਵਿਸ਼ਵ ਕੱਪ 2018; ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਫਰਾਂਸ ਬਣਿਆ ਵਿਸ਼ਵ ਚੈਂਪੀਅਨ

ਫੀਫਾ ਵਿਸ਼ਵ ਕੱਪ 2018; ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਫਰਾਂਸ ਬਣਿਆ ਵਿਸ਼ਵ ਚੈਂਪੀਅਨ

ਫੀਫਾ ਵਿਸ਼ਵ ਕੱਪ 2018; ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਫਰਾਂਸ ਬਣਿਆ ਵਿਸ਼ਵ ਚੈਂਪੀਅਨ
July 15
17:30 2018

ਲੁਜ਼ਹਿੰਕੀ, 15 ਜੁਲਾਈ (ਪੰਜਾਬ ਮੇਲ)- ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੈਚ ਕ੍ਰੋਏਸ਼ੀਆ ਅਤੇ ਫ੍ਰਾਂਸ ਵਿਚਾਲੇ ਲੁਜ਼ਹਿੰਕੀ ਸਟੇਡੀਅਮ ‘ਚ ਖੇਡਿਆ ਗਿਆ । ਫ੍ਰਾਂਸ ਨੇ ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ‘ਤੇ ਕਬਜਾ ਕਰ ਲਿਆ।
ਕ੍ਰੋਏਸ਼ੀਆ ਟੀਮ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਾਰ ਰਣਨੀਤੀ ਨਾਲ ਮੈਦਾਨ ‘ਤੇ ਉਤਰੀ। ਇਸ ਦੌਰਾਨ ਕ੍ਰੋਏਸ਼ੀਆ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਨੂੰ ਗੋਲ ‘ਚ ਤਬਦੀਲ ਕਰਨ ‘ਚ ਅਸਫਲ ਰਹੇ। ਮੈਚ ਦੇ 15ਵੇਂ ਮਿੰਟ ਤੱਕ ਦੋਵਾਂ ਟੀਮਾਂ ਕੋਈ ਵੀ ਗੋਲ ਕਰਨ ‘ਚ ਅਸਫਲ ਰਹੀਆਂ।
ਕ੍ਰੋਏਸ਼ੀਆ ਦੇ ਲਗਾਤਾਰ ਹਮਲਿਆ ਦੇ ਬਾਵਜੂਦ ਫ੍ਰਾਂਸ ਦੇ ਮਾਰੀਓ ਮੈਂਡਜ਼ੂਕਿਕ ਨੇ ਮੈਚ ਦੇ 18ਵੇਂ ਮਿੰਟ ‘ਤੇ ਗੋੇਲ ਕਰ ਕੇ ਆਪਣੀ ਟੀਮ ਨੂੰ ਇਸ ਖਿਤਾਬੀ ਮੁਕਾਬਲੇ ‘ਚ 1-0 ਦੀ ਬਡ਼੍ਹਤ ਦਿਵਾ ਦਿੱਤੀ।
ਕ੍ਰੋਏਸ਼ੀਆ ਨੇ ਵੀ ਆਪਾ ਬਣਾ ਕੇ ਰੱਖਿਆ ਅਤੇ ਮੈਚ ਦੇ 28ਵੇਂ ਮਿੰਟ ‘ਚ ਇਵਾਨ ਪੈਰੀਸਿਕ ਨੇ ਗੋਲ ਕਰ ਕੇ ਟੀਮ ਨੂੰ 1-1 ਨਾਲ ਬਰਾਬਰ ਲਿਆ ਦਿੱਤਾ।
ਮੈਚ ਦੇ 38ਵੇਂ ਮਿੰਟ ‘ਚ ਫ੍ਰਾਂਸ ਨੇ ਪੈਨਲਟੀ ਦਾ ਭਰਭੂਰ ਫਾਇਦਾ ਚੁੱਕਿਆ ਅਤੇ ਗੋਲ ਕਰ ਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਹ ਗੋਲ ਫ੍ਰਾਂਸ ਦੇ ਸਟਾਰ ਸਟ੍ਰਾਈਕਰ ਐਂਟੋਈਨ ਗ੍ਰੀਜ਼ਮੈਨ ਨੇ ਕੀਤਾ।
ਮੈਚ ਦੇ ਹਾਫ ਸਮੇਂ ਤੱਕ ਫ੍ਰਾਂਸ ਨੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ ‘ਤੇ 2-1 ਨਾਲ ਬਡ਼੍ਹਤ ਜਾਰੀ ਰੱਖੀ।
ਹਾਫ ਸਮੇਂ ਬਾਅਦ ਕ੍ਰੋਏਸ਼ੀਆ ‘ਤੇ ਦਬਾਅ ਸਾਫ ਦੇਖਿਆ ਜਾ ਸਕਦਾ ਹੈ। ਇਸਦਾ ਫਾਇਦਾ ਫ੍ਰਾਂਸ ਦੇ ਪਾਲ ਪੋਗਬਾ ਨੇ ਮੈਚ ਦੇ 59ਵੇਂ ਮਿੰਟ ‘ਚ ਚੁੱਕਿਆ ਅਤੇ ਗੋਲ ਕਰ ਕੇ ਟੀਮ ਦੀ ਬਡ਼੍ਹਤ 3-1 ਕਰ ਦਿੱਤੀ।
ਫ੍ਰਾਂਸ ਦੇ ਹਮਲੇ ਇਸ ਤੋਂ ਬਾਅਦ ਵੀ ਜਾਰੀ ਰਹੇ ਅਤੇ ਐੱਮਬਾਪੇ ਨੇ 65ਵੇਂ ਮਿੰਟ ‘ਗੋਲ ਕਰ ਕੇ ਮੈਚ ਨੂੰ 4-1 ਨਾਲ ਅੱਗੇ ਕਰ ਦਿੱਤਾ। ਇਸਦੇ ਨਾਲ ਹੀ ਐੱਮਬਾਪੇ ਦੂਜੇ ਖਿਡਾਰੀ ਵੀ ਬਣ ਗਏ ਜਿਸ ਨੇ ਫੀਫਾ ਫਾਈਨਲ ‘ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ 1958 ਪੇਲੇ ਇਹ ਕਾਰਨਾਮਾ ਕਰ ਚੁੱਕੇ ਹਨ।
ਮੈਚ ਦੇ 69ਵੇਂ ਮਿੰਟ ‘ਚ ਫ੍ਰਾਂਸ ਦੇ ਸਟ੍ਰਾਈਕਰ ਮੈਂਡਜ਼ੂਕਿਕ ਆਪਣੇ ਹੀ ਪਾਲੇ ‘ਚ ਗੋਲ ਕਰ ਕੇ ਫੀਫਾ ਇਤਿਹਾਸ ਦੇ ਦੂਜੇ ਅਜਿਹੇ ਖਿਡਾਰੀ ਬਣ ਗਏ ਜਿਸ ਨੇ ਆਪਣੇ ਹੀ ਪਾਲੇ ‘ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ ਐਰਨੀ ਬ੍ਰੈਂਡਟਸ ਵੀ ਇਹ ਗਲਤੀ ਕਰ ਚੁੱਕੇ ਹਨ।
ਦੱਸ ਦਈਏ ਕਿ ਫ੍ਰਾਂਸ ਨੇ ਫਾਈਨਲ ਮੈਚ ‘ਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਖਿਤਾਬ ‘ਤੇ ਕਬਜਾ ਕਰ ਲਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article