PUNJABMAILUSA.COM

ਫੀਫਾ ਵਿਸ਼ਵ ਕੱਪ – ਓੁਰੂਗਵੇ ਨੇ ਪੁਰਤਗਾਲ ਨੂੰ 2-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ – ਓੁਰੂਗਵੇ ਨੇ ਪੁਰਤਗਾਲ ਨੂੰ 2-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ – ਓੁਰੂਗਵੇ ਨੇ ਪੁਰਤਗਾਲ ਨੂੰ 2-1 ਨਾਲ ਹਰਾਇਆ
June 30
22:07 2018

ਰੂਸ, 30 ਜੂਨ (ਪੰਜਾਬ ਮੇਲ)-ਇੱਥੇ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ‘ਚ ਅੱਜ ਓੁਰੂਗਵੇ ਅਤੇ ਪੁਰਤਗਾਲ ਵਿਚਾਲੇ ਨਾਕਆਊਟ ਮੁਕਾਬਲਾ ਖੇਡਿਆ ਗਿਆ। ਓਰੂਗਵੇ ਨੇ ਐਡੀਸਨ ਕਾਵਾਨੀ ਦੇ ਦੋ ਗੋਲਾਂ ਨਾਲ ਪੁਰਤਗਾਲ ਨੂੰ 2-1 ਨਾਲ ਹਰਾ ਦਿੱਤਾ। ਓਰੂਗਵੇ ਨੇ ਮੈਚ ਦੇ ਦੂਜੇ ਹਾਫ ‘ਚ ਐਡੀਸਨ ਕਾਵਾਨੀ ਦੇ ਗੋਲ ਨਾਲ ਪੁਰਤਗਾਲ ‘ਤੇ 2-1 ਨਾਲ ਬੜਤ ਬਣਾਈ। ਦੋਵੇਂ ਟੀਮਾਂ 42 ਸਾਲ ਬਾਅਦ ਇਕ ਦੂਜੇ ਖਿਲਾਫ ਨਾਕਆਊਟ ਮੁਕਾਬਲੇ ‘ਚ ਉਤਰੀਆਂ ਸਨ। ਕੁਆਰਟਰ ਫਾਈਨਲ ‘ਚ ਓੁਰੂਗਵੇ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ। ਫਰਾਂਸ ਨੇ ਅਰਜਨਟੀਨਾ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ। ਪੁਰਤਗਾਲ ਨੇ ਮੈਚ ਦੇ ਦੂਜੇ ਹਾਫ ‘ਚ ਪੇਪੇ ਦੇ ਗੋਲ ਨਾਲ ਓੁਰੂਗਵੇ ਨਾਲ 1-1 ਦੀ ਬਰਾਬਰੀ ਕੀਤੀ ਸੀ। ੇਪੇਪੇ ਨੇ ਮੈਚ ਦੇ ਦੂਜੇ ਹਾਫ ਦੇ 57ਵੇਂ ਮਿੰਟ ‘ਚ ਗੋਲ ਕਰ ਟੀਮ ਨੂੰ ਓੁਰੂਗਵੇ ਦੀ ਬਰਾਬਰੀ ‘ਤੇ ਲਿਆ ਦਿੱਤਾ ਸੀ। ਪੇਪੇ ਨੂੰ ਆਕ.ਗਵੇਰਿਓ ਨੇ ਗੇਂਦ ਨੂੰ ਪਾਸ ਕੀਤਾ ਸੀ। ਓੁਰੂਗਵੇ ਵਲੋਂ ਕਾਵਾਨੀ ਨੇ ਮੈਚ ਦੇ 7ਵੇਂ ਮਿੰਟ ‘ਚ ਗੋਲ ਕਰ ਕੇ ਓੁਰੂਗਵੇ ‘ਤੇ 1-0 ਨਾਲ ਕਾਵਾਨੀ ਨੂੰ ਐੱਲ.ਸੁਆਰੇਜ਼ ਨੇ ਗੇਂਦ ਪਾਸ ਕੀਤਾ ਸੀ। ਪੁਰਤਗਾਲ ਦੀ ਪ੍ਰੀ ਕੁਆਰਟਰ ਫਾਈਨਲ ‘ਚ ਹਾਰ ਤੋਂ ਬਾਅਦ ਸਫਰ ਇੱਥੇ ਹੀ ਖਤਮ ਹੋ ਗਿਆ ਹੈ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਓੁਰੂਗਵੇ ਦੇ ਖਿਲਾਫ ਇਕ ਵੀ ਗੋਲ ‘ਚ ਨਾਕਾਮ ਰਹੇ। ਪੁਰਤਗਾਲ ਨੂੰ ਸ਼ਨੀਵਾਰ ਨੂੰ ਹੋਏ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਰੋਨਾਲਡੋ ਤੋਂ ਬਹੁਤ ਉਮੀਦਾਂ ਸਨ। ਇਸ ਤੋਂ ਪਹਿਲਾਂ ਫਰਾਂਸ ਨੇ ਅਰਜਨਟੀਨਾ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਜਾਣ ਤੋਂ ਰੋਕਿਆ ਅਤੇ ਮੈਸੀ ਦਾ ਸੁਪਨਾ ਤੋੜ ਦਿੱਤਾ। ਈਰਾਨ ਖਿਲਾਫ ਆਖਰੀ ਲੀਗ ਮੈਚ ‘ਚ ਰੋਨਾਲਡੋ ਪੇਨਾਲਟੀ ਨੂੰ ਗੋਲ ‘ਚ ਬਦਲਣ ‘ਚ ਨਾਕਾਮ ਰਹੇ। ਬਦਕਿਸਮਤੀ ਰਹੀ ਸੀ ਕਿ ਉਸ ਨੂੰ ਰੇਡ ਕਾਰਡ ਨਹੀਂ ਮਿਲਿਆ ਸੀ ਅਤੇ ਉਸ ਨੂੰ ਯੇਲੋ ਕਾਰਡ ਦਿਖਾਇਆ ਗਿਆ ਸੀ। ਇਸ ਕਰੀਬੀ ਮੁਕਾਬਲੇ ‘ਚ ਪੁਰਤਗਾਲ ਹਾਰ ਟਾਲਣ ‘ਚ ਕਾਮਯਾਬ ਰਿਹਾ ਸੀ ਅਤੇ ਮੈਚ ‘ਚ 1-1 ਨਾਲ ਡ੍ਰਾ ਰਿਹਾ ਸੀ।
ਪੁਰਤਗਾਲ ਦੇ ਡਿਫੈਂਡਰ ਬਰੁਨੋ ਐਲਵੇਸ ਨੇ ਕਿਹਾ ਕਿ ਵਿਸ਼ਵ ਕੱਪ ‘ਚ ਓੁਰੂਗਵੇ ਖਿਲਾਫ ਨਾਕਆਊਟ ਮੈਚ ਰੋਨਾਲਡੋ ਅਤੇ ਸੁਆਰੇਜ਼ ਦੀ ਟੱਕਰ ਨਾਲ ਕੀਤੇ ਜ਼ਿਆਦਾ ਅਹਿੰਮ ਹੋਵੇਗਾ। ਐਲਵੇਸ ਨੇ ਕਿਹਾ ਕਿ ਇਸ ਸਮੇਂ ਸਾਨੂੰ ਲੱਗਦਾ ਹੈ ਕਿ ਸੁਧਾਰ ਦੀ ਜਰੂਰਤ ਹੈ। ਇਹ ਮੈਚ ਦੋ ਟੀਮਾਂ ਪੁਰਤਗਾਲ ਅਤੇ ਓੁਰੂਗਵੇ ਵਿਚਾਲੇ ਅਤੇ ਸਾਨੂੰ ਜਿੱਤ ਲਈ ਜੋ ਵੀ ਸੰਭਵ ਹੋਵੇ ਉਹ ਕਰਨਗੇ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article