PUNJABMAILUSA.COM

ਫੀਫ਼ਾ ਵਿਸ਼ਵ ਕੱਪ ਫਾਈਨਲ : ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਜੰਗ ਅੱਜ

ਫੀਫ਼ਾ ਵਿਸ਼ਵ ਕੱਪ ਫਾਈਨਲ : ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਜੰਗ ਅੱਜ

ਫੀਫ਼ਾ ਵਿਸ਼ਵ ਕੱਪ ਫਾਈਨਲ : ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਜੰਗ ਅੱਜ
July 15
10:51 2018

ਮਾਸਕੋ, 15 ਜੁਲਾਈ (ਪੰਜਾਬ ਮੇਲ)-ਫੀਫ਼ਾ ਵਿਸ਼ਵ ਕੱਪ ਦਾ ਫਾਈਨਲ ਅੱਜ ਲੁਜ਼ਿਨਕੀ ਸਟੇਡੀਅਮ ਵਿੱਚ ਫਰਾਂਸ ਤੇ ਕ੍ਰੋਏਸ਼ੀਆ ਵਿਚਕਾਰ ਖੇਡਿਆ ਜਾਵੇਗਾ। ਫਰਾਂਸ ਦੀਆਂ ਨਜ਼ਰਾਂ ਜਿੱਥੇ ਦੂਜੀ ਵਾਰ ਵਿਸ਼ਵ ਕੱਪ ਜਿੱਤਣ ‘ਤੇ ਰਹਿਣਗੀਆਂ, ਉੱਥੇ ਹੀ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਕ੍ਰੋਏਸ਼ੀਆ ਇਹ ਸਿਰਮੌਰ ਖ਼ਿਤਾਬ ਆਪਣੇ ਨਾਂ ਕਰਨ ਲਈ ਉੱਤਰੇਗੀ। ਫਰਾਂਸ ਸਾਲ 1998 ਵਿੱਚ ਚੈਂਪੀਅਨ ਰਹਿ ਚੁੱਕਿਆ ਹੈ। ਫਰਾਂਸ ਉਦੋਂ ਆਪਣੇ ਘਰ ਵਿੱਚ ਹੀ ਖੇਡ ਕੇ ਜਿੱਤਣ ਵਿੱਚ ਸਫ਼ਲ ਰਿਹਾ ਸੀ। ਹਾਲਾਂਕਿ, ਇਸ ਤੋਂ ਬਾਅਦ ਸਾਲ 2006 ਵਿੱਚ ਫਾਈਨਲ ਵਿੱਚ ਪੁੱਜੀ ਸੀ, ਪਰ ਇਟਲੀ ਤੋਂ ਹਾਰ ਗਈ ਸੀ। ਫਰਾਂਸ ਦਾ ਪਿਛਲੇ 20 ਸਾਲਾ ਦੌਰਾਨ ਇਹ ਤੀਜਾ ਫੀਫ਼ਾ ਕੱਪ ਫਾਈਨਲ ਹੈ। ਉੱਧਰ, ਕ੍ਰੋਏਸ਼ੀਆ ਕਦੇ ਵੀ ਫੀਫ਼ਾ ਕੱਪ ਜਿੱਤਣ ਵਿੱਚ ਕਾਮਯਾਬ ਨਹੀਂ ਰਹੀ।
ਫਰਾਂਸ ਤੇ ਕ੍ਰੋਏਸ਼ੀਆ ਦਾ ਫੁਟਬਾਲੀ ਇਤਿਹਾਸ-
ਦੋਵੇਂ ਦੇਸ਼ ਵਿਸ਼ਵ ਕੱਪ ਵਿੱਚ ਦੂਜੀ ਵਾਰ ਭਿੜਣ ਜਾ ਰਹੇ ਹਨ। ਪਹਿਲੀ ਵਾਰ ਸਾਲ 1998 ਵਿੱਚ ਫਰਾਂਸ ਤੇ ਕ੍ਰੋਏਸ਼ੀਆ ਦਰਮਿਆਨ ਫੀਫ਼ਾ ਕੱਪ ਦਾ ਸੈਮੀਫਾਈਨਲ ਖੇਡਿਆ ਗਿਆ ਸੀ, ਜਿਸ ਵਿੱਚ ਕ੍ਰੋਏਸ਼ੀਆ 1-2 ਨਾਲ ਹਾਰ ਗਿਆ ਸੀ। ਕੁੱਲ ਮਿਲਾ ਕੇ ਦੋਵੇਂ ਦੇਸ਼ ਕੁੱਲ 5 ਵਾਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਫਰਾਂਸ ਨੇ ਜਿੱਤੇ ਹਨ ਤੇ ਦੋ ਡਰਾਅ ਰਹੇ ਹਨ। ਕ੍ਰੋਏਸ਼ੀਆ ਨੂੰ ਫਰਾਂਸ ‘ਤੇ ਪਹਿਲੀ ਜਿੱਤ ਤਲਾਸ਼ ਹੈ।
ਕਿਸ ਵਿੱਚ ਕਿੰਨਾ ਹੈ ਦਮ-
ਜੇਕਰ ਫੀਫ਼ਾ ਕੱਪ 2018 ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਨੇ ਕੁੱਲ ਛੇ-ਛੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਕੌਮਾਂਤਰੀ ਰੈਂਕਿੰਗ ਸੱਤ ਵਾਲੀ ਫਰਾਂਸ ਨੇ ਪੰਜ ਜਿੱਤੇ ਤੇ ਇੱਕ ਬੇਨਤੀਜਾ ਰਿਹਾ। ਉੱਧਰ, ਵਿਸ਼ਵ ਰੈਂਕਿੰਗ 20 ‘ਤੇ ਬਣੇ ਹੋਏ ਕ੍ਰੋਏਸ਼ੀਆ ਨੇ ਇਸ ਵਾਰ ਆਪਣੇ ਸਾਰੇ ਮੈਚ ਫ਼ਤਹਿ ਕੀਤੇ ਹਨ। ਫਰਾਂਸ ਆਪਣੇ ਛੇ ਮੈਚਾਂ ਦੌਰਾਨ ਕੁੱਲ 588 ਮਿੰਟ ਮੈਦਾਨ ਵਿੱਚ ਰਿਹਾ ਹੈ, ਜਦਕਿ ਕ੍ਰੋਏਸ਼ੀਆ ਨੇ 684 ਮਿੰਟ ਮੈਚ ਵਿੱਚ ਆਪਣਾ ਪਸੀਨਾ ਵਹਾਇਆ ਹੈ। ਉਸ ਨੇ ਪਿਛਲੇ ਛੇ ਮੈਚਾਂ ਦੌਰਾਨ ਦੋ ਮੈਚ ਪੈਨਲਟੀ ਸ਼ੂਟਆਊਟ ਤੇ ਇੱਕ ਮੈਚ ਵਾਧੂ ਸਮੇਂ ਵਿੱਚ ਜਿੱਤਿਆ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕ੍ਰੋਏਸ਼ੀਆ ਇਸ ਸਮੇਂ ਵਧੀਆ ਫਾਰਮ ਵਿੱਚ ਹੈ।
ਕੀ ਹੋਵੇਗਾ ਜੇਤੂ ਤੇ ਉਪ ਜੇਤੂ ਦਾ ਇਨਾਮ-
ਇੱਕ ਮਹੀਨੇ ਤੇ 63 ਮੈਚਾਂ ਤੋਂ ਬਾਅਦ ਫੀਫ਼ਾ ਕੱਪ ਆਪਣੇ ਫਾਈਨਲ ਵਿੱਚ ਪਹੁੰਚ ਗਿਆ ਹੈ। ਫਰਾਂਸ ਤੇ ਕ੍ਰੋਏਸ਼ੀਆ ਦਰਮਿਆਨ ਫਾਈਨਲ ਮੁਕਾਬਲੇ ਨੂੰ ਸੋਨੀ ਟੈਨ ‘ਤੇ ਰਾਤ ਸਾਢੇ ਅੱਠ ਵਜੇ ਦੇਖਿਆ ਜਾ ਸਕਦਾ ਹੈ। ਫੀਫ਼ਾ ਕੱਪ ਦੇ ਜੇਤੂ ਨੂੰ ਟਰਾਫ਼ੀ ਤੋਂ ਇਲਾਵਾ 256 ਕਰੋੜ ਤੇ ਉਪ ਜੇਤੂ ਨੂੰ 188 ਕਰੋੜ ਰੁਪਏ ਮਿਲਣਗੇ। ਬੀਤੇ ਕੱਲ੍ਹ ਬੈਲਜੀਅਮ ਨੇ ਇੰਗਲੈਂਡ ਨੂੰ ਮਾਤ ਦੇ ਕੇ 161 ਕਰੋੜ ਰੁਪਏ ਵੱਟ ਲਏ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article