PUNJABMAILUSA.COM

ਫ਼ਗਵਾੜਾ ’ਚ ਅਜੇ ਵੀ ਤਣਾਅ ਬਰਕਰਾਰ

ਫ਼ਗਵਾੜਾ ’ਚ ਅਜੇ ਵੀ ਤਣਾਅ ਬਰਕਰਾਰ

ਫ਼ਗਵਾੜਾ ’ਚ ਅਜੇ ਵੀ ਤਣਾਅ ਬਰਕਰਾਰ
April 16
21:00 2018

ਫਗਵਾੜਾ, 16 ਅਪ੍ਰੈਲ (ਪੰਜਾਬ ਮੇਲ)- ਇਥੇ ਗੋਲ ਚੌਂਕ ਵਿੱਚ 13 ਅਪਰੈਲ ਦੀ ਰਾਤ ਨੂੰ ਡਾ. ਅੰਬੇਡਕਰ ਦਾ ਬੋਰਡ ਲਗਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਤਕਰਾਰ ਮਗਰੋਂ ਪੈਦਾ ਹੋਇਆ ਤਣਾਅ ਅਜੇ ਵੀ ਬਰਕਰਾਰ ਹੈ। ਤਕਰਾਰ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਬੌਬੀ ਦੇ ਸਿਰ ’ਚ ਗੋਲੀ ਵੱਜਣ ਕਾਰਨ ਉਸ ਦੀ ਹਾਲਤ ਗੰਭੀਰ ਹੈ। ਉਹ ਲੁਧਿਆਣਾ ਦੇ ਦਯਾਨੰਦ ਹਸਪਤਾਲ ’ਚ ਇਲਾਜ ਅਧੀਨ ਹੈ। ਮੁਹੱਲਾ ਵਾਲਮੀਕੀ ’ਚ ਵਾਲਮੀਕ ਭਾਈਚਾਰਾ ਚੌਂਕ ’ਚ ਟੈਂਟ ਲਾਈ ਬੈਠਾ ਹੈ, ਜਿੱਥੇ ਪ੍ਰਮੁੱਖ ਆਗੂ ਪੁੱਜ ਕੇ ਜ਼ਖ਼ਮੀ ਨੌਜਵਾਨ ਦਾ ਹਾਲ ਚਾਲ ਪੁੱਛ ਰਹੇ ਹਨ। ਇਨ੍ਹਾਂ ਆਗੂਆਂ ’ਚ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਸ਼ਾਮਲ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਟੀਨੂੰ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਇਸ ਘਟਨਾ ਨੂੰ ਰੋਕਣ ’ਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਖਿਲਾਫ਼ ਦਰਜ ਨਾਜਾਇਜ਼ ਕੇਸਾਂ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਮਰ ਕਸਦਿਆਂ ਸਥਾਨਕ ਅਕਾਲ ਸਟੇਡੀਅਮ ਵਿੱੱਚ ਐਸਐਸਪੀ ਸੰਦੀਪ ਸ਼ਰਮਾ ਦੀ ਅਗਵਾਈ ’ਚ ਫੋਰਸ ਦੀ ਟਰੇਨਿੰਗ ਰਿਹਰਸਲ ਕੀਤੀ। ਇਸੇ ਤਰ੍ਹਾਂ ਰੈਪਿੰਡ ਪੁਲੀਸ ਨੇ ਐਸ.ਪੀ. ਦਫ਼ਤਰ ਤੋਂ ਦੋ ਦਰਜਨ ਤੋਂ ਵੱਧ ਗੱਡੀਆਂ ਨੇ ਲੋਕਾਂ ’ਚ ਵਿਸ਼ਵਾਸ ਪੈਦਾ ਕਰਨ ਲਈ ਗੌਂਲ ਚੌਂਕ, ਗਊਸ਼ਾਲਾ ਰੋਡ, ਨਾਈਆ ਚੌਂਕ, ਸਿਨੇਮਾ ਰੋਡ, ਹਦੀਆਬਾਦ, ਹੁਸ਼ਿਆਰਪੁਰ ਰੋਡ, ਬਾਬਾ ਗਧੀਆ ਤੇ ਬੰਗਾ ਰੋਡ ’ਤੇ ਫਲੈਗ ਮਾਰਚ ਕੀਤਾ। ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਸਮੇਤ ਪੁਲੀਸ ਦੇ ਸਿਖਰਲੇ ਅਧਿਕਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

Read Full Article
    ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

Read Full Article
    ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

Read Full Article
    ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

Read Full Article
    ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

Read Full Article
    ਇਮੀਗਰੇਸ਼ਨ ਰੋਕਾਂ:  ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

ਇਮੀਗਰੇਸ਼ਨ ਰੋਕਾਂ: ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

Read Full Article
    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article