PUNJABMAILUSA.COM

ਪੰਜਾਬ ਸਰਕਾਰ ਵੱਲੋਂ 3 ਦਰਜਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 3 ਦਰਜਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 3 ਦਰਜਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ
August 06
22:25 2016

punjab-police-transfers1-270x202
ਚੰਡੀਗੜ੍ਹ, 6 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਅੱਜ 13 ਆਈ. ਪੀ. ਐਸ ਅਤੇ 21 ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਸਰਕਾਰੀ ਬੁਲਾਰੇ ਅਨੁਸਾਰ ਸਰਵ ਸ੍ਰੀ ਪਰਮਪਾਲ ਸਿੰਘ ਨੂੰ ਆਈ. ਜੀ. ਪਾਲਸੀ ਤੇ ਰੂਲਜ਼ ਪੰਜਾਬ ਚੰਡੀਗੜ੍ਹ , ਐਸ. ਕੇ. ਅਸਥਾਨਾ ਨੂੰ ਆਈ. ਜੀ. ਬਠਿੰਡਾ ਜ਼ੋਨ ਬਠਿੰਡਾ, ਜਤਿੰਦਰ ਜੈਨ ਨੂੰ ਆਈ. ਜੀ. ਇੰਟੈਲੀਜੈਂਸ ਤੇ ਸੀ. ਆਈ. ਬਠਿੰਡਾ, ਆਰ. ਐਨ. ਡੋਕੇ ਨੂੰ ਆਈ. ਜੀ. ਹੈੱਡ ਕੁਆਰਟਰਜ਼ ਪੰਜਾਬ, ਡਾ: ਨਰੇਸ਼ ਅਰੋੜਾ ਨੂੰ ਆਈ. ਜੀ.-ਕਮ-ਡਾਇਰੈਕਟਰ ਐਸ.ਐਸ. ਜੀ. ਪੰਜਾਬ ਚੰਡੀਗੜ੍ਹ ਅਤੇ ਵਾਧੂ ਚਾਰਜ ਆਈ. ਜੀ. ਬਾਰਡਰ ਅੰਮ੍ਰਿਤਸਰ, ਪ੍ਰਮੋਦ ਬਾਨ ਨੂੰ ਆਈ. ਜੀ. ਮਾਡਰਨਾਈਜ਼ੇਸ਼ਨ ਪੰਜਾਬ, ਐਮ. ਐਫ. ਫਾਰੂਖੀ ਨੂੰ ਆਈ. ਜੀ., ਸੀ. ਆਈ. ਅੰਮਿਤਸਰ, ਨਿੱਲਭ ਕਿਸ਼ੋਰ ਨੂੰ ਆਈ. ਜੀ., ਸੀ. ਆਈ. ਪੰਜਾਬ, ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਆਈ. ਜੀ. , ਐਸ. ਟੀ. ਐਫ. (ਇੰਟੈਲੀਜੈਂਸ ) ਪੰਜਾਬ, ਸ਼ਿਵ ਕੁਮਾਰ ਵਰਮਾ ਨੂੰ ਆਈ. ਜੀ., ਈ. ਓ. ਡਬਲਿਊ, ਵਿਜੀਲੈਂਸ ਬਿਊਰੋ ਪੰਜਾਬ, ਏ. ਕੇ. ਮਿੱਤਲ ਨੂੰ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ , ਨਵੀਨ ਸਿੰਗਲਾ ਨੂੰ ਐਸ. ਐਸ. ਪੀ , ਐਸ. ਬੀ. ਐਸ. ਨਗਰ ਤੇ ਸ੍ਰੀ ਸੁਖਮਿੰਦਰ ਸਿੰਘ ਮਾਨ ਨੂੰ ਕਮਾਡੈਂਟ ਪੰਜਵੀਂ ਆਈ. ਆਰ. ਬੀ. ਅੰਮ੍ਰਿਤਸਰ ਲਗਾਇਆ ਗਿਆ। ਇਹ ਸਾਰੇ ਆਈ.ਪੀ.ਐਸ. ਅਧਿਕਾਰੀ ਹਨ। ਇਸੇ ਤਰ੍ਹਾਂ ਪੀ. ਪੀ. ਐਸ. ਅਧਿਕਾਰੀਆਂ ਵਿਚੋਂ ਸਰਵ ਸ੍ਰੀ ਜਸਦੀਪ ਸਿੰਘ ਨੂੰ ਐਸ.ਐਸ. ਪੀ. ਗੁਰਦਾਸਪੁਰ, ਹਰਕਮਲਪ੍ਰੀਤ ਸਿੰਘ ਨੂੰ ਐਸ.ਐਸ. ਪੀ. ਅੰਮਿਤਸਰ (ਦਿਹਾਤੀ), ਸਨੇਹਦੀਪ ਸ਼ਰਮਾ ਨੂੰ ਐਸ. ਐਸ. ਪੀ. ਮੋਗਾ, ਹਰਜੀਤ ਸਿੰਘ ਪੰਨੂ ਨੂੰ ਏ. ਆਈ. ਜੀ. ਇੰਟੈਲੀਜੈਂਸ ਪੰਜਾਬ, ਚੰਡੀਗੜ੍ਹ, ਜਗਦੀਪ ਸਿੰਘ ਹੁੰਦਲ ਨੂੰ ਕਮਾਡੈਂਟ ਚੌਥੀ ਆਈ. ਆਰ. ਬੀ. ਕਪੂਰਥਲਾ, ਰਵਿੰਦਰ ਕੁਮਾਰ ਬਖ਼ਸ਼ੀ ਨੂੰ ਐਸ.ਐਸ. ਪੀ. ਫਿਰੋਜ਼ਪੁਰ, ਦਰਸ਼ਨ ਸਿੰਘ ਮਾਨ ਨੂੰ ਐਸ.ਐਸ.ਪੀ. ਫਰੀਦਕੋਟ, ਮਨਜੀਤ ਸਿੰਘ ਨੂੰ ਅਸਿਸਟੈਂਟ ਕਮਾਡੈਂਟ ਸੱਤਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸ਼ਮਸ਼ੇਰ ਸਿੰਘ ਬੋਪਾਰਾਏ ਨੂੰ ਕਮਾਡੈਂਟ ਪੰਜਵੀਂ ਸੀ. ਡੀ. ਉ. ਬਟਾਲੀਅਨ ਬਹਾਦਰਗੜ,੍ਹ ਰਘੁਬੀਰ ਸਿੰਘ ਨੂੰ ਏ.ਆਈ. ਜੀ. ਪੀ. ਏ. ਪੀ.-2 ਜਲੰਧਰ, ਅਸ਼ੋਕ ਪੁਰੀ ਨੂੰ ਕਮਾਡੈਂਟ ਤੀਜੀ ਆਈ. ਆਰ. ਬੀ. ਲੁਧਿਆਣਾ, ਕਸ਼ਮੀਰ ਸਿੰਘ ਗਿੱਲ ਨੂੰ ਏ. ਆਈ. ਜੀ., ਐਨ. ਆਰ. ਆਈ. ਪਟਿਆਲਾ, ਜਸਪਾਲ ਸਿੰਘ ਨੂੰ ਏ. ਆਈ.ਜੀ., ਸੀ. ਆਈ. ਪਟਿਆਲਾ, ਰਣਧੀਰ ਸਿੰਘ ਉੱਪਲ ਨੂੰ ਏ. ਆਈ. ਜੀ., ਸੀ. ਆਈ. ਪਠਾਨਕੋਟ, ਗੁਰਿੰਦਰ ਸਿੰਘ ਨੂੰ ਐਸ.ਪੀ. ਜ਼ੋਨਲ, ਸੀ. ਆਈ. ਡੀ. ਪਟਿਆਲਾ, ਪਰਮਜੀਤ ਸਿੰਘ ਨੂੰ ਅਸਿਸਟੈਂਟ ਕਮਾਡੈਂਟ ਤੀਜੀ, ਆਈ. ਆਰ. ਬਟਾਲੀਅਨ ਲੁਧਿਆਣਾ, ਸਤਵੀਰ ਸਿੰਘ ਨੂੰ ਅਸਿਸਟੈਂਟ ਕਮਾਡੈਂਟ ਤੀਜੀ ਆਈ. ਆਰ. ਬਟਾਲੀਅਨ ਲੁਧਿਆਣਾ, ਗੁਰਤਜਿੰਦਰ ਸਿੰਘ ਨੂੰ ਐਸ. ਪੀ. ਟ੍ਰੈਫਿਕ ਚੰਡੀਗੜ੍ਹ, ਗੁਰਪ੍ਰੀਤ ਕੌਰ ਪੁਰੇਵਾਲ ਨੂੰ ਐਸ.ਪੀ. ਕੰਟਰੋਲ ਰੂਮ ਲੁਧਿਆਣਾ, ਅਮਰਜੀਤ ਸਿੰਘ ਨੂੰ ਐਸ. ਪੀ., ਇਨਵੈਸਟੀਗੇਸ਼ਨ ਫਾਜ਼ਿਲਕਾ ਅਤੇ ਸ੍ਰੀ ਜਸਵੀਰ ਸਿੰਘ ਨੂੰ ਐਸ. ਪੀ. ਫਗਵਾੜਾ ਲਗਾਇਆ ਗਿਆ ਹੈ ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article