PUNJABMAILUSA.COM

ਪੰਜਾਬ ‘ਚ 30 ਸੀਨੀਅਰ ਆਈ.ਪੀ.ਐੱਸ. ਅਤੇ 12 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ‘ਚ 30 ਸੀਨੀਅਰ ਆਈ.ਪੀ.ਐੱਸ. ਅਤੇ 12 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ‘ਚ 30 ਸੀਨੀਅਰ ਆਈ.ਪੀ.ਐੱਸ. ਅਤੇ 12 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ
April 01
21:21 2017

punjab-police-transfers1-270x202
ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਮੇਲ)- ਕੈ.ਅਮਰਿੰਦਰ ਸਿੰਘ ਸਰਕਾਰ ਵਲੋਂ ਪ੍ਰਸ਼ਾਸਨਿਕ ਫੇਰ-ਬਦਲ ਦਾ ਕੰਮ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ 30 ਸੀਨੀਅਰ ਆਈ.ਪੀ.ਐੱਸ. ਅਤੇ 12 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ‘ਚੋਂ 2 ਡੀ.ਜੀ.ਪੀ. ਅਤੇ 8 ਏ.ਡੀ.ਜੀ.ਪੀ. ਰੈਂਕ ਦੇ ਪੁਲਸ ਅਧਿਕਾਰੀ ਵੀ ਸ਼ਾਮਲ ਹਨ। ਜਲੰਧਰ ਪੁਲਸ ਦੇ ਕਮਿਸ਼ਨਰ ਸਮੇਤ ਕਈ ਜ਼ਿਲਿਆਂ ਦੇ ਐੱਸ.ਐੱਸ.ਪੀ. ਵੀ ਤਬਦੀਲ ਕੀਤੇ ਗਏ ਹਨ। ਏ.ਡੀ.ਜੀ.ਪੀ. ਰੈਂਕ ਦੇ 2 ਅਧਿਕਾਰੀ ਜਸਮਿੰਦਰ ਸਿੰਘ ਅਤੇ ਵੀ.ਐੱਸ. ਚਟੇਪਾਦਿਆ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਰੈਂਕ ‘ਤੇ ਤਾਇਨਾਤ ਕੀਤਾ ਗਿਆ ਹੈ।
ਆਈ.ਪੀ.ਐੱਸ. – ਡੀ.ਜੀ.ਪੀ. ਹਿਊਮਨ ਰਾਈਟਸ ਕਮਿਸ਼ਨ
ਅਹਿਮਦ ਮੁਸਤਫਾ – ਡੀ.ਜੀ.ਪੀ. ਹੋਮ ਗਾਰਡ ਐਂਡ ਸਿਵਲ ਡਿਫੈਂਸ
ਜਸਮਿੰਦਰ ਸਿੰਘ – ਡੀ.ਜੀ.ਪੀ. ਰੇਲਵੇ ਪੰਜਾਬ
ਐੱਸ. ਚਟੇਪਾਦਿਆ – ਡੀ.ਜੀ.ਪੀ. ਹਿਊਮਨ ਰਿਸੋਰਸ
ਸੀ.ਐੱਸ.ਆਰ. ਰੇਡੀ – ਏ.ਡੀ.ਜੀ.ਪੀ. ਇਨਵੇਸਟੀਗੇਸ਼ਨ ਐਂਡ ਲੋਕਪਾਲ
ਵੀ.ਕੇ. ਭਾਵਰਾ – ਏ.ਡੀ.ਜੀ.ਪੀ. ਪ੍ਰੋਵਿਜ਼ਨਿੰਗ ਐਂਡ ਮਾਡਰਨਾਈਜ਼ੇਸ਼ਨ ਤੇ ਏ.ਡੀ.ਜੀ.ਪੀ. ਆਈ.ਟੀ.(ਏਡੀਸ਼ਨਲ)
ਆਈ.ਪੀ.ਐੱਸ. ਸਹੋਤਾ – ਏ.ਡੀ.ਜੀ.ਪੀ. ਇੰਟਰਨਲ ਵਿਜੀਲੈਂਸ ਐਂਡ ਹਿਊਮਨ ਰਾਈਟ
ਪ੍ਰਬੋਧ ਕੁਮਾਰ – ਡਾਇਰੈਕਟਰ ਬਿਊਰੋ ਆਉ ਇੰਵੈਸਟੀਗੇਸ਼ਨ
ਸ਼ਰਦ ਸਤਿਆਚੌਹਾਨ – ਏ.ਡੀ.ਜੀ.ਪੀ. ਪਾਲਿਸੀ ਐਂਡ ਰੂਲ
ਰਾਕੇਸ਼ ਚੰਦਰਾ – ਏ.ਡੀ.ਜੀ.ਪੀ. ਸਪੈਸ਼ਲ ਆਪ੍ਰੇਸ਼ਨ ਗਰੁਪ, ਹੈੱਡ ਕੁਆਰਟਰ ਪਟਿਆਲਾ
ਐੱਮ.ਐੱਸ.ਛੀਨਾ – ਆਈ.ਜੀ. ਬਠਿੰਡਾ ਜ਼ੋਨ
ਵਰਿੰਦਰ ਕੁਮਾਰ – ਆਈ.ਜੀ. ਇੰਟੈਲੀਜੈਂਸ
ਆਰ.ਕੇ. ਜੈਸਵਾਲ – ਆਈ.ਜੀ. ਕ੍ਰਾਈਮ
ਪਰਵੀਨ ਕੁਮਾਰ ਸਿਨ੍ਹਾ – ਪੁਲਸ ਕਮਿਸ਼ਨਰ ਜਲੰਧਰ
ਅਰਪਿਤ ਸ਼ੁਕਲਾ – ਆਈ.ਜੀ. ਜ਼ੋਨਲ-2 ਜਲੰਧਰ
ਐੱਲ.ਕੇ. ਯਾਦਵ – ਆਈ.ਜੀ. ਟ੍ਰੇਨਿੰਗ ਆਰਮਡ ਬਟਾਲਿਅਨ ਜਲੰਧਰ
ਨਰੇਸ਼ ਕੁਮਾਰ – ਆਈ.ਜੀ. ਸਾਈਬਰ ਕ੍ਰਾਈਮ ਐਂਡ ਇੰਟੈਲੀਜੈਂਸ
ਐੱਮ.ਫਾਰੁਖੀ – ਆਈ.ਜੀ. ਕ੍ਰਾਈਮ
ਅਮਰ ਸਿੰਘ ਚਾਹਲ – ਆਈ.ਜੀ. ਆਈ.ਆਰ.ਵੀ. ਪਟਿਆਲਾ ਤੇ ਆਈ.ਜੀ. ਕਮਾਂਡੋ ਬਹਾਦਰਗੜ੍ਹ ਵਧੀਕ ਫੰਕਸ਼ਨ
ਸੁਖਚੈਨ ਸਿੰਘ ਗਿੱਲ – ਡੀ.ਆਈ.ਜੀ. ਆਈ.ਟੀ. ਤੇ ਪਟਿਆਲਾ ਰੇਂਜ ਦੇ ਡੀ.ਆਈ.ਜੀ
ਗੁਰਸ਼ਰਨ ਸਿੰਘ – ਡੀ.ਆਈ.ਜੀ. ਕ੍ਰਾਈਮ
ਜਸਕਰਨ ਸਿੰਘ – ਡੀ.ਆਈ.ਜੀ. ਜਲੰਦਰ ਰੇਂਜ
ਰਾਜਿੰਦਰ ਸਿੰਘ – ਡੀ.ਆਈ.ਜੀ. ਫਿਰੋਜ਼ਪੁਰ ਰੇਂਜ
ਆਸ਼ੀਸ਼ ਚੌਧਰੀ – ਡੀ.ਆਈ.ਜੀ. ਬਠਿੰਡਾ ਰੇਂਜ
ਐੱਸ.ਕੇ. ਕਾਲਿਆ – ਡੀ.ਆਈ.ਜੀ. ਪ੍ਰਸ਼ਾਸਨ ਪੀ.ਏ.ਪੀ. ਜਲੰਧਰ
ਯੁਰਿੰਦਰ ਸਿੰਘ – ਡੀ.ਆਈ.ਜੀ. ਲੁਧਿਆਣਾ ਰੇਂਜ
ਬਾਬੂ ਲਾਲ ਮਿਨਾ – ਡੀ.ਆਈ.ਜੀ. ਰੋਪੜ ਰੇਂਜ
ਸਵਪਨ ਸ਼ਰਮਾ – ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ
ਨਵੀਨ ਸਿੰਘਲਾ – ਐੱਸ.ਐੱਸ.ਪੀ. ਬਠਿੰਡਾ
ਇੰਦਰਵੀਰ ਸਿੰਘ – ਏ.ਆਈ.ਜੀ. ਪਰਸੋਨਲ-1
ਪੀ.ਪੀ.ਐੱਸ.
ਮਨਦੀਪ ਸਿੰਘ ਸਿੱਧੂ – ਐੱਸ.ਐੱਸ.ਪੀ. ਸੰਗਰੂਰ
ਰਨਵੀਰ ਸਿੰਘ – ਏ.ਆਈ.ਜੀ. ਕ੍ਰਾਈਮ
ਮਨਮੋਹਨ ਕੁਮਾਰ – ਏ.ਆਈ.ਜੀ. ਕ੍ਰਾਈਮ
ਹਰਮੋਹਨ ਸਿੰਘ – ਏ.ਆਈ.ਜੀ. ਕ੍ਰਾਈਮ
ਭੁਪਿੰਦਰ ਸਿੰਘ – ਅਸਿਸਟੇਂਟ ਕਮਾਂਡੇਂਟ ਲੱਡਾ ਕੋਠੀ
ਦਲਜਿੰਦਰ ਸਿੰਘ – ਦਫਤਰ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ
ਭੁਪਿੰਦਰ ਸਿੰਘ – ਦਫਤਰ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ
ਆਸ਼ੀਸ਼ ਕਪੂਰ – ਦਫਤਰ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ
ਸਰੀਨ ਕੁਮਾਰ – ਦਫਤਰ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ
ਸਤਿੰਦਰ ਸਿੰਘ – ਐੱਸ.ਐੱਸ.ਪੀ. ਨਵਾਂ ਸ਼ਹਿਰ
ਨਵਜੋਤ ਮਹਲ – ਐੱਸ.ਐੱਸ.ਪੀ. ਖੰਨਾ
ਰਾਜਜੀਤ ਸਿੰਘ – ਡੀ.ਸੀ.ਪੀ. ਜਲੰਧਰ

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article